Posted inਸਾਹਿਤ ਸਭਿਆਚਾਰ ਪਛਤਾਏਂਗਾ ਦਰਦ ਕਿਸੇ ਨੂੰ ਦੱਸੀ ਨਾ ਪਛਤਾਏਂਗਾ।ਗ਼ੈਰਾਂ ਦੇ ਵਿਚ ਹੱਸੀ ਨਾ ਪਛਤਾਏਂਗਾ।ਕੱਖਾਂ ਵਿਚ ਚਿੰਗਾਰੀ ਧੁਖਦੀ ਵੇਖੀ ਊ,ਵੇਖੀ ਏ ਤਾਂ ਦੱਸੀ ਨਾ ਪਛਤਾਏਂਗਾ।ਸਾਰਾ ਤਨ ਹੀ ਨੀਲਾ-ਨੀਲਾ ਹੋ ਜਾਊ,ਵਰਮੀਂ ਵਿਚ ਹੱਥ ਧੱਸੀ ਨਾ… Posted by worldpunjabitimes August 27, 2024
Posted inਸਾਹਿਤ ਸਭਿਆਚਾਰ ਸਿਆਸਤਾਂ ਸੱਜਣਾ ਵੇ—ਤੇਰੇ ਤੋ ਬਗੈਰ—ਸਾਨੂੰਸਾਰਾ— ਜੱਗ ਸੁੰਨਾਂ-ਸੁੰਨਾਂ ਲੱਗਦਾ ਤੂੰ ਬਾਹਰ ਕਾਹਦਾ, ਘੁੰਮ ਆਇਆਂਬਦਲਿਆਂ-ਬਦਲਿਆ— ਲਗਦਾ ਲਗਦਾ ਐ—ਤੂੰ ਨਾ ਮਿਲਣ ਦੀਆਂਕਸਮਾਂ ਜਿਹੀਆਂ ਨੇ—ਖਾ ਲਈਆਂ ਤੇਰੇ ਜਾਣ ਮਗਰੋਂ, ਦਿਲ ਦੇ ਦਰਵਾਜ਼ੇਅਸੀ—ਬੰਦ—-ਕਾਹਦੇ ਕਰ ਬੈਠੇ ਏ… Posted by worldpunjabitimes August 27, 2024
Posted inਸਾਹਿਤ ਸਭਿਆਚਾਰ ਜਾ ਵੱਸੇ ਪਰਦੇਸ ਆਪਣਾ ਵਤਨ ਤੇ ਧਰਤੀ ਛੱਡ ਕੇ, ਜਾ ਬੈਠੇ ਪਰਦੇਸ।ਜਿਹੜੇ ਦੇਸ਼ ਵੀ ਗਏ, ਉੱਥੋਂ ਦਾ ਧਾਰ ਲਿਆ ਹੈ ਭੇਸ। ਵਤਨ ਨੂੰ ਛੱਡਣ ਪਿੱਛੇ ਜਾਪੇ, ਹੈ ਕੋਈ ਮਜਬੂਰੀ।ਤਾਹੀਓਂ ਆਪਣੇ ਦੇਸ਼ ਤੋਂ ਏਹਨਾਂ,… Posted by worldpunjabitimes August 27, 2024
Posted inਸਾਹਿਤ ਸਭਿਆਚਾਰ ਵਿਸ਼ੇਸ਼ ਤੇ ਆਰਟੀਕਲ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਪਲੇਠੀ ਕਿਤਾਬ “ਸੰਘਰਸ਼ ਦਾ ਦੌਰ” ਬਿਆਨ ਕਰਦੀ ਹੈ ਜੋ ਉਨ੍ਹਾਂ ਨੇ ਅੱਖੀਂ ਵੇਖਿਆ ‘ਤੇ ਹੱਡੀ ਹੰਢਾਇਆ ਹੈ 25 ਅਗਸਤ 1977 ਦੇ ਦਿਹਾੜੇ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਦਸਤਾਰ ਬੰਦੀ ਨੂੰ ਕਿਤਾਬ ਦਾ ਲੋਕ ਅਰਪਣ ਸਮਾਗਮ ਸਮਰਪਿਤ ਕੀਤਾ ਗਿਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੀ ਸੋਚ… Posted by worldpunjabitimes August 26, 2024
Posted inਸਾਹਿਤ ਸਭਿਆਚਾਰ ਜਨਮ ਅਸ਼ਟਮੀ ’ਤੇ ਵਿਸ਼ੇਸ- ਸਰਵਗੁਣ ਸੰਪਨ ਸਨ ਭਗਵਾਨ ਸ੍ਰੀ ਕ੍ਰਿਸ਼ਨ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਗੋਕੁਲ, ਜਿਲ੍ਹਾ ਮਥੁਰਾ (ਯੂ.ਪੀ.) ਵਿਖੇ ਹੋਇਆ। ਸ਼੍ਰੀ ਕ੍ਰਿਸ਼ਨ ਦਵਾਪਰ ਯੁਗ ਵਿਚ ਯਸ਼ੋਧਾ ਮਾਤਾ ਦੀ ਕੁੱਖ ’ਚੋਂ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸ੍ਰੀ ਨੰਦ ਕਿਸ਼ੋਰ ਸਨ।… Posted by worldpunjabitimes August 26, 2024
Posted inਸਾਹਿਤ ਸਭਿਆਚਾਰ ਜਨਮਾਸ਼ਟਮੀ ਸਵਰਗ ਦਾ ਇਤਿਹਾਸ ਬਣਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |ਰਾਜਾ ਰੰਕ ਦੇ ਪੈਰ ਦਬਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |ਇੱਛਾ ਸ਼ਕਤੀ ਦਾ ਸਦਉਪਯੋਗ ਜੀਵਨ ਦੀ ਅਨੁਪਮ ਕੂੰਜੀ,ਗੀਤਾ ਦਾ ਸੰਦੇਸ਼ ਸੁਣਾਏ ਕ੍ਰਿਸ਼ਨ ਸੁਦਾਮਾ… Posted by worldpunjabitimes August 26, 2024
Posted inਸਾਹਿਤ ਸਭਿਆਚਾਰ ਮਾਲਵੇ ਦੀ ਪੰਜਾਬੀ ਗ਼ਜ਼ਲ ਦੀ ਉਭਰਦੀ ਮਾਣਮੱਤੀ ਸ਼ਾਇਰਾਂ ਪਰਮ ‘ਪ੍ਰੀਤ’ ਬਠਿੰਡਾ ਪਰਮ 'ਪ੍ਰੀਤ' ਬਠਿੰਡਾ ਅੱਜ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਹੈ।ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਪਰਮ 'ਪ੍ਰੀਤ' ਅਵਾਮੀ ਸ਼ਾਇਰ ਅਤੇ ਮਕ਼ਬੂਲ ਗੀਤਾਂ ਦੇ ਵਣਜਾਰੇ ਉਰਦੂ ਅਤੇ ਪੰਜਾਬੀ ਅਦਬ… Posted by worldpunjabitimes August 25, 2024
Posted inਸਾਹਿਤ ਸਭਿਆਚਾਰ ਪਗੜੀ ? ਪੱਗ, ਪਾਗ ਕਿਤੇ ਪਏ ਕਹਿਣ ਸਾਫਾ,ਨਾਮ ਸਾਂਝਾ ਜਿਹਾ ਪ੍ਰਵਾਨ ਪਗੜੀ। ਚੰਦ ਗਜ ਦਾ ਸਿਰ ਤੇ ਕੱਪੜਾ ਨਈਂ,ਮੱਧ-ਏਸ਼ੀਆ ਦਾ ਇੱਜ਼ਤ-ਮਾਨ ਪਗੜੀ। ਵੱਖੋ ਵੱਖ ਸੱਭੇ ਭਾਈਚਾਰਿਆਂ ਵਿੱਚ,ਬੰਨ੍ਹੀ ਜਾਂਦੀ ਏ ਵਿੱਚ ਹਿੰਦੁਸਤਾਨ ਪਗੜੀ।… Posted by worldpunjabitimes August 25, 2024
Posted inਸਾਹਿਤ ਸਭਿਆਚਾਰ ਧੀ ਦਾ ਜਨਮ ਹੋਣ ਤੇ ਗਮੀ ਦਾ ਕਾਰਨ ਹੁਣ ਨਿੱਕੀ ਜਹੀ ਸਮਝ ਆਉਣ ਲੱਗੀ ਹੈ,ਕਿਉਂ ਧੀਆਂ ਦੇ ਜਨਮ ਤੋਂ ਡਰ ਲਗਦਾ ਹੈ?ਸਾਡੀ ਸੋਚ ਹੀ ਖ਼ਰਾਬ ਹੋ ਗਈ ਹੈ,ਧੀਆਂ ਦੀ ਨਿੱਜੀ ਜ਼ਿੰਦਗੀ ਇਸ ਕਰਕੇ ਖ਼ਤਮ ਹੋ ਗਈ ਹੈ,ਉਹ ਆਪਣੇ… Posted by worldpunjabitimes August 24, 2024
Posted inਸਾਹਿਤ ਸਭਿਆਚਾਰ ਸ਼੍ਰੀ ਕ੍ਰਿਸ਼ਨ ਭਗਵਾਨ (26 ਅਗਸਤ) ਕਰਮਠਤਾ ਦੀ ਜੋਤ ਜਗਾਵਣ ਸ਼੍ਰੀ ਕ੍ਰਿਸ਼ਨ ਭਗਵਾਨ।ਗੀਤਾ ਦਾ ਉਪਦੇਸ਼ ਸੁਣਾਵਣ ਸ਼੍ਰੀ ਕ੍ਰਿਸ਼ਨ ਭਗਵਾਨ।ਮਾਨਵਤਾ ਵਿਚ ਸ਼ਕਤੀ ਭਗਤੀ ਸੰਜਮ ਉਦਮ ਲੈਕੇ,ਯੁੱਗ ਯੁਗਾਂ ਤਕ ਆਵਣ ਜਾਵਣ ਸ਼੍ਰੀ ਕ੍ਰਿਸ਼ਨ ਭਗਵਾਨ।ਸ਼ੁੱਭ ਇਛਾਵਾਂ ਅੰਦਰ ਰਹਿਮਤ ਵਾਲੀ… Posted by worldpunjabitimes August 24, 2024