ਗ਼ਜ਼ਲ

ਮੱਥੇ 'ਚ ਚਿਣਗ ਆਉਣੀ, ਵਿੱਦਿਆ ਦਾ ਪਾ ਕੇ ਗਹਿਣਾ।ਮੱਸਿਆ ਦੀ ਰਾਤ ਵੇਲੇ, ਜਗਦਾ ਹੈ ਜਿਉਂ ਟਟਹਿਣਾ। ਆਈ ਹੈ ਜੇ ਖ਼ਿਜ਼ਾਂ ਤਾਂ, ਮਾਤਮ ਮਨਾਉਣਾ ਛੱਡੀਏਮੁੜ ਕੇ ਬਹਾਰ ਆਉਣੀ, ਚਿੜੀਆਂ ਬਰੋਟੇ ਬਹਿਣਾ।…

ਲਹਿੰਦੇ ਪੰਜਾਬ ਦਾ ਅਜ਼ੀਮ ਸ਼ਾਇਰ – ਤਜੱਮਲ ਕਲੀਮ

ਤਜੱਮਲ ਕਲੀਮ ਪਾਕਿਸਤਾਨ ਵਿੱਚ ਰਹਿ ਗਏ ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਸ਼ਾਇਰ ਹਨ । ਉਨ੍ਹਾਂ ਦਾ ਜਨਮ 26 ਮਾਰਚ 1960 ਨੂੰ ਤਹਿਸੀਲ ਚੂਨੀਆ(ਜ਼ਿਲ੍ਹਾ ਕਸੂਰ)ਪਾਕਿਸਤਾਨ ਵਿਖੇ ਪਿਤਾ ਮੁਹੰਮਦ ਸ਼ਫ਼ੀ ਦੇ ਘਰ ਮਾਤਾ…

ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦਾ ਸਥਾਨ : ਸ਼੍ਰੀ ਦਮਦਮਾ ਸਾਹਿਬ

ਦਮਦਮਾ ਸਾਹਿਬ, ਜੋ ਕਿ ਇਤਿਹਾਸਕ ਕਸਬੇ ਤਲਵੰਡੀ ਸਾਬੋ ਦਾ ਹੀ ਦੂਜਾ ਨਾਂ ਹੈ, ਅਧਿਆਤਮਕ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਮਹੱਤਤਾ ਦਾ ਧਾਰਨੀ ਹੈ। ਇਸ ਨੂੰ 'ਗੁਰੂ ਕੀ ਕਾਸ਼ੀ' ਵਜੋਂ ਵੀ ਜਾਣਿਆ…

,,,,ਯਾਦ ਕਰਾਤੀ ਨਾਨੀ,,,,,

ਪਹਿਲਾਂ ਹੀ ਭਾਅ ਸਬਜ਼ੀਆਂ ਦੇਚੜ੍ਹੇ ਪਏ ਅਸਮਾਨੀ,ਹੁਣ ਤਾਂ ਯਾਰੋ ਦਾਲਾਂ ਨੇ ਵੀ ਯਾਦਕਰਾਤੀ ਨਾਨੀ।ਕੀ ਲਿਆਵੇ ਕੀ ਛੱਡੇ ਬੰਦਾ ਸਨਵਿਚਾਲੇ ਫੱਸੇ,ਜਦ ਸੋਦੇ ਦਾ ਭਾਅ ਪੁੱਛੀਏ ਤਾਂਲਾਲਾ ਬੈਠਾ ਹੱਸੇ।ਧੋਤੀ ਮੂੰਗੀ, ਦਾਲ ਮਸਰੀ…

ਮਿਹਨਤੀ, ਮਿਲਣਸਾਰ ਤੇ ਪ੍ਰਤਿਭਾਸ਼ਾਲੀ- ਪਿ੍ਰੰਸੀਪਲ ਚਰਨਜੀਤ ਕੌਰ ਅਹੂਜਾ

ਲੁਧਿਆਣੇ ਜਿਲ੍ਹੇ ਵਿੱਚ ਦਰਿਆ ਸਤਲੁਜ ਦੇ ਨਜਦੀਕ ਬੇਟ ਖੇਤਰ ਵਿੱਚ ਕਸਬੇ ਦਾ ਰੂਪ ਧਾਰੀ ਬੈਠੇ ਪਿੰਡ ਹੰਬੜ੍ਹਾਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿਛਲੇ ਕੁਝ ਵਰਿ੍ਹਆਂ ਤੋਂ ਸਰਵਪੱਖੀ ਵਿਕਾਸ ਦੀਆ ਬੁਲੰਦੀਆਂ…

ਆਦਤ

ਕਿਸੇ ਦਿਆਂ ਮੋਢਿਆਂ ਦੇ ਲੈ ਕੇ—ਸਹਾਰੇਸਾਨੂੰ, ਮੁੱਢ ਤੋਂ, ਚੱਲਣ ਦੀ ਆਦਤ ਨਹੀ, ਜਿੱਥੇ ਵੀ-ਅਸੀ ਖੜ ਜਾਂ ਅੜ ਜਾਂਦੇ ਹਾਂਆਪਣੇ ਪੈਰਾਂ ਦੇ—ਦਮ ਤੇ ਹੀ ਖੜੀ ਦਾ, ਕਹਿੰਦੇ, “ ਫਿਕਰ ਤਾਂ ਕਰਦੇ…

ਕਿਉਂ ਰੰਗ ਫਿੱਕੇ ਪੈ ਗਏ ਚਾਵਾਂ ਦੇ ….

ਮਨੀਪੁਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਸੁਣਕੇ ਰੂਹ ਕੰਬ ਉੱਠੀ ਸੀ ਮਨੀਪੁਰ ਵਿੱਚ ਔਰਤਾਂ ਤੇ ਹੋਏ ਤਸ਼ੱਸਦ,ਬੇਪੱਤੀ ਨੇ ਹਰ ਔਰਤ ਦਾ ਦਿਲ ਹੀ ਨਹੀਂ ਵਲੂੰਧਰਿਆ ਸਗੋਂ ਪੂਰੀ ਮਰਦਜਾਤ…

ਅਜ ਦੇ ਹਾਲਾਤ****

ਅਜ ਪਿਆਰ ਦਿਲਾਂ ਵਿੱਚੋਂ ਉੱਡ ਗਿਆ ਹੈ।ਹਰ ਪਾਸੇ ਇਕ ਹੀ ਬੀਜ ਨਫਰਤ ਦਾ।ਆਪਸ ਵਿਚ ਇਤਫ਼ਾਕ ਨਾ ਹੋਣ ਕਰਕੇ।ਇਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ। ਪੰਜਾਬ ਨੂੰ ਨਸ਼ਿਆਂ ਨੇ ਖਾ…

ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵਸਾਏ ਸ਼ਹਿਰ ਚਲੋ ਚਲੀਏ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ

ਸੰਖੇਪ ਭੂਮਿਕਾ ÷ ੴ ਦੇ ਖੋਜੀ ਕਵੀ ਬਾਬਾ ਨਾਨਕ ਨੇ 1504 ਵਿੱਚ ਰਾਵੀ ਨਦੀ ਦੇ ਕੰਢੇ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਤਹਿਸੀਲ ਸ਼ਕਰਗੜ੍ਹ ਪੰਜਾਬ ਪਾਕਿਸਤਾਨ ਦੀ ਸਥਾਪਨਾ ਕੀਤੀ। ਸਾਰੇ ਸਿੱਖ ਭਾਈਚਾਰੇ…

ਖੀਸਾ

ਜੇ ਤੇਰਾ ਰਤਾ ਭਾਰਾ ਖੀਸਾਸੱਚੀੰ ਬੜਾ ਪਿਆਰਾ ਖੀਸਾ ਚੰਨ ਦੇ ਨੇੜੇ ਓਹ ਹੋੰਵਦਾਜੇ ਹੈ ਪੰਜ ਸਿਤਾਰਾ ਖੀਸਾ ਧੀਆਂ ਪੁੱਤਰ ਮੂੰਹ ਫੇਰਦੇਰੰਨ ਢੂੰਡਦੀ ਸਾਰਾ ਖੀਸਾ ਗਰੀਬਾਂ ਦਾ ਏ ਪੱਕਾ ਵੈਰੀਕਰ ਲਵੇ…