Posted inਸਾਹਿਤ ਸਭਿਆਚਾਰ
ਮਹਾਨ ਯੋਧੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਜੀਵਨ ਘਾਲਣਾ ਲਈ ਵਡ ਮੁੱਲਾ ਤੋਹਫ਼ਾ ਹੈ ਮਹਾਂਕਾਵਿ
ਜਿੰਨ੍ਹਾਂ ਦੇ ਲਿਖੇ ਸ਼ਬਦਾਂ ਦੀ ਮੈਨੂੰ ਬਚਪਨ ਵਿੱਚ ਗੁੜ੍ਹਤੀ ਮਿਲੀ, ਉਨ੍ਹਾਂ ਵਿੱਚੋਂ ਡੇਰਾ ਬਾਬਾ ਨਾਨਕ ਦੇ ਜੰਮੇ ਜਾਏ ਪ੍ਰਿੰਸੀਪਲ ਸੁਜਾਨ ਸਿੰਘ ਤੇ ਸ. ਜਸਵੰਤ ਸਿੰਘ ਰਾਹੀ ਪ੍ਰਮੁੱਖ ਸਨ।ਰਾਹੀ ਜੀ ਭਾਰਤੀ…