ਪੰਜਾਬੀ ਗ਼ਜ਼ਲ

ਰਲ਼ ਗਏ ਜ਼ਾਲਮ ਅੱਥਰੇ ਸਾਰੇਸਾਡੇ ਲਈ ਨੇਂ ਖ਼ਤਰੇ ਸਾਰੇ ਸਾਡੇ ਹਿੱਸੇ ਦਾਲ਼ 'ਤੇ ਸਬਜ਼ੀਅਫ਼ਸਰਾਂ ਲਈ ਨੇਂ ਬੱਕਰੇ ਸਾਰੇ ਜਦ ਤੱਕ ਸਿਰ ਤੇ ਪਿਉ ਦਾ ਸਾਇਆਉਦੋਂ ਤੱਕ ਨੇਂ ਨਖ਼ਰੇ ਸਾਰੇ ਮੁਕ…

ਰਾਜੂ

ਰਾਜੂ ਇਕ ਸਾਲ ਦਾ ਸੀ ਜਦੋਂ ਉਸ ਨੂੰ ਉਸ ਦੇ ਮਾਂ-ਬਾਪ ਨੇ ਉਸ ਦੇ ਮਾਮੇ ਨੂੰ ਗੋਦ ਦੇ ਦਿੱਤਾ ਸੀ। ਉਸ ਦੇ ਮਾਮੇ ਘਰ ਕੋਈ ਔਲਾਦ ਨਹੀਂ ਸੀ ਅਤੇ ਭਵਿਖ…

ਆਪੇ ਦੀ ਭਾਲ਼ – ਇਕ ਝਾਤ -ਪੁਸਤਕ ਚਰਚਾ

ਰਛਪਾਲ ਸਹੋਤਾ ਹੁਰਾਂ ਦਾ ਨਾਵਲ 'ਆਪੇ ਦੀ ਭਾਲ਼' ਭਾਰਤੀ ਸਮਾਜ ਦੇ ਕੋਝੇ ਪੱਖ ਨੂੰ ਪੇਸ਼ ਕਰਨ ਵਾਲਾ ਦਸਤਾਵੇਜ਼ ਹੈ। ਇਹ ਇਕ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਦੀ ਅਤੇ ਸੱਧਰਾਂ ਦੇ…

ਸੱਚੀਆਂ ਗੱਲਾਂ

ਮਿੱਠਾ ਬੋਲੀਏ ਸਦਾ ਕਰੀਏ ਸਤਿਕਾਰ ਸਭ ਦਾ।ਸਿਰ ਬਸ ਉਥੇ ਹੀ ਝੁਕਾਈਏ ਜਿਥੇ ਦਰ ਰੱਬ ਦਾ। ਇੱਕ ਕਦੇ ਕਿਸੇ ਤਾਈਂ ਮਾੜੀ ਸਲਾਹ ਵੀ ਦੇਈਏ ਨਾ।ਜਾਣ ਬੁੱਝ ਕਿਸੇ ਨੂੰ ਕੁਰਾਹੇ ਪਾਈਏ ਨਾ।…

ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ‘ਖ਼ੇਡ ਰਤਨ ਪੁਰਸਕਾਰ’ (ਸਵਾ ਦੋ ਤੋਲ਼ੇ ਦਾ ਸੋਨ-ਮੈਡਲ) ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ

ਓਲੰਪਿਕ ਵਿਚ ਸਾਡੀ ਮਹਾਨ ਤੇ ਮਾਣਮੱਤੀ ਪਹਿਲਵਾਨ ਵਿਨੇਸ਼ ਫ਼ੋਗਾਟ ਨਾਲ ਜਿਵੇਂ ਗੰਦੀ ਸਿਆਸਤ ਖੇਡੀ ਗਈ ਤੇ ਉਹਨੂੰ 100 ਗਰਾਮ ਭਾਰ ਵੱਧ ਦੱਸ ਕੇ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ।। ਇਸ ਬਾਰੇ…

ਕਿੱਥੇ ਤੁਰ ਗਏ ਪਿਆਰੇ ਲੋਕ?

ਸਿਰ ’ਤੇ ਹੱਥ ਪਲੋਸਣ ਵਾਲੇ।ਨਿਰਛਲ ਸੱਚੇ ਭੋਲੇ ਭਾਲੇ।ਸਭ ਦੀ ਧੀ ਨੂੰ ਧੀ ਕਹਿੰਦੇ ਸੀ।ਇੱਕ ਮਰਿਆਦਾ ਵਿੱਚ ਰਹਿੰਦੇ ਸੀ।ਜਾਂਦੇ ਸੀ ਸਤਿਕਾਰੇ ਲੋਕ।ਕਿੱਥੇ ਤੁਰ ਗਏ ਪਿਆਰੇ ਲੋਕ?ਬਲਦਾਂ ਦੇ ਗਲ ਟੋਲੀਆਂ ਖੜਕਣ।ਪੇਰ੍ਹਾਂ ਦੇ…

ਸੰਘਰਸ਼ ਦੀ ਕਹਾਣੀ – ਵਿਨੇਸ਼ ਫੋਗਾਟ

ਜ਼ਿੰਦਗੀ ਵਿੱਚ ਤਕਰੀਬਨ ਹਰ ਵਿਅਕਤੀ ਨੇ ਸੰਘਰਸ਼ ਕੀਤਾ ਹੁੰਦਾ ਹੈ। ਕਿਸੇ ਨੇ ਬਹੁਤਾ ਕੀਤਾ ਹੁੰਦਾ ਹੈ ਅਤੇ ਕਿਸੇ ਨੇ ਥੋੜਾ ਕੀਤਾ ਹੁੰਦਾ ਹੈ। ਪਰ ਹਰ ਇੱਕ ਦੇ ਸੰਘਰਸ਼ ਦਾ ਤਰੀਕਾ…

ਹਾਰ

ਤੱਕ ਤਸਵੀਰਾਂ ਹਾੜੇ ਪਾਵੇੰਗਾਮੈੰ ਵਾਪਸ ਫੇਰ ਨਾ ਆਵਾਂਗਾਫੁੱਲ ਬੇਬੱਸ ਯਾਰ ਚੜਾਵੇੰਗਾਬਿਨਾ ਖੁਸ਼ਬੂ ਰਹਿ ਜਾਵਾਂਗਾ ਮੈੰ ਨੀ ਹੋਣਾ ਜ਼ਿਕਰ ਹੋਊਗਾਮੇਰਾ ਕਾਹਤੋੰ ਫਿਕਰ ਹੋਊਗਾਸਭ ਅੱਖਰ ਗੰਗਾ ਨੇ ਛੰਡਣੇਹਰੇਕ ਪੰਨਾ ਸਿਫਰ ਹੋਊਗਾਕੀ ਪੜੇੰਗਾ…

ਕਵਿਤਾ

ਦਿਲ ਦੇ ਪਿੱਪਲ ਥੱਲੇ ਵੱਟਾਂ ਬੇੜ ਸੁਫ਼ਨਿਆਂ ਦੇ,ਸੁੱਕੇ ਖੂਹ ਦੀਆਂ ਟਿੰਡਾਂ ਵਰਗੇ ਗੇੜ ਸੁਫ਼ਨਿਆਂ ਦੇ। ਮਰ ਗਈ ਆਸ ਵਿਚਾਰੀ ਸਾਲੂ ਸਿਰ 'ਤੇ ਸੂਹਾ ਲੈ,ਕਦੀ ਵਰਨ ਨਾਂ ਆਏ ਉਹ ਸਹੇੜ ਸੁਫ਼ਨਿਆਂ…

ਫਾਰਮੇਸੀ ਕੌਂਸਲ ਦੀਆਂ ਚੋਣਾਂ: ਮੈਡੀਕਲ ਸਿੱਖਿਆ ਮਾਫੀਆ ਦਾ ਕਬਜ਼ਾ ਕਰਵਾਉਣ ਦੀ ਸਰਕਾਰੀ ਸਾਜ਼ਿਸ਼।

ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਕੌਂਸਲ ਵਿੱਚ ਰਜਿਸਟਰ ਯੋਗ ਫਾਰਮਾਸਿਸਟਾਂ ਨਾਲ ਅਨਿਆਂ ਹੈ ਅਤੇ ਇਸ ਤਰ੍ਹਾਂ ਚੋਣਾਂ ਕਰਵਾਉਣਾ ਬਿਲਕੁਲ ਗੈਰ ਕਾਨੂੰਨੀ ਵਰਤਾਰਾ…