ਸਾਹਿਤ ਤੇ ਸਮਾਜ ਸੇਵਾ ਦਾ ਸੁਮੇਲ : ਪਰਮਜੀਤ ਸਿੰਘ ਵਿਰਕ

ਸਾਹਿਤਕਾਰਾਂ ਦੇ ਸੁਭਾਅ ਆਮ ਲੋਕਾਂ ਨਾਲੋਂ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਉਹ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਉਨ੍ਹਾਂ ਦੇ ਮਨਾਂ ‘ਤੇ ਗਹਿਰਾ ਪ੍ਰਭਾਵ ਪਾਉਂਦੀ…

ਦੁਨੀਆਂ ਦਾ ਮੇਲਾ, ਅਸੀਂ ਨਿਆਣੇ ‘ਤੇ ਸਾਡੇ ਖਿਡੌਣੇ !

ਇਹ ਦੁਨੀਆਦਾਰੀ ਨੂੰ ਚਾਰ ਦਿਨਾਂ ਦਾ ਮੇਲਾ ਕਿਹਾ ਜਾਂਦਾ ਹੈ , ਕਿਉਂਕਿ ਇਸ ਨੇ ਇੱਕ ਦਿਨ ਮੁੱਕ ਹੀ ਜਾਣਾ ਹੈ ! ਸਥਿਰ ਕੁਝ ਵੀ ਨਹੀਂ ਨਾ ਹਿਮਾਲਿਆ ਨਾ ਚਮਕਦੇ ਚੰਨ-ਤਾਰੇ…

ਗ਼ਜ਼ਲ

ਉਮਰਾਂ ਭਰ ਲਈ ਦੂਰ ਕੀ ਹੋਇਆ।ਏਨਾਂ ਵੀਂ ਮਨਜ਼ੂਰ ਕੀ ਹੋਇਆ।ਕਿਣਕਾ ਤਕ ਵੀ ਨਜ਼ਰ ਨਾ ਆਵੇ,ਸ਼ੀਸ਼ਾ ਚਕਨਾਚੂਰ ਕੀ ਹੋਇਆ।ਪਾਗ਼ਲ ਜਿੱਦਾਂ ਹਰਕਤ ਕਰਦਾ,ਬੰਦਾ ਉਹ ਮਸ਼ਹੂਰ ਕੀ ਹੋਇਆ।ਉਸ ਦਾ ਏਨਾਂ ਸੁੰਦਰ ਮੁਖੜਾ,ਚੜ੍ਹਦੇ ਚੰਨ…

ਮਾਹੀ

ਮਾਹੀ ਰੰਗ ਦਾ ਭਾਂਵੇਂ ਕਾਲ਼ਾ ਹੋਵੇਸੋਹਣਾਂ ਵੀ ਨਾ ਬਾਹਲ਼ਾ ਹੋਵੇ ਕਦਰ ਮੇਰੀ ਉਹ ਕਰਦਾ ਹੋਵੇਮੇਰੀ ਹਾਂ ਵਿੱਚ ਹਾਮੀਂ ਭਰਦਾ ਹੋਵੇ ਹੱਸਦਾ ਅਤੇ ਹਸਾਉਂਦਾ ਹੋਵੇਮੱਥੇ ਵੱਟ ਨਾ ਪਾਉਂਦਾ ਹੋਵੇ ਬਿਨਾਂ ਵਜ੍ਹਾ…

ਸਾਹਿਤਕ ਅਤੇ ਰੰਗਮੰਚ ਵਿੱਚ ਛੋਟੀ ਉਮਰੇ ਕਵਿਤਰੀ ਵਜੋਂ ਵੱਡਾ ਨਾਮ ਪ੍ਰਚਲਿਤ ਹੋ ਚੁੱਕਿਆ ਹੈ ਸ਼ਾਇਰਾ ਨੀਤੂ ਬਾਲਾ।

ਕਹਿੰਦੇ ਹਨ ਕਿ ਜੇਕਰ ਹੋਸਲਿਆਂ ਵਿੱਚ ਉਡਾਣ ਹੋਵੇ ਤਾਂ ਕੋਈ ਵੀ ਆਸਮਾਨ ਦੂਰ ਨਹੀਂ,ਇਹੀ ਗੱਲ ਸਿੱਧ ਕਰ ਦਿਖਾਈ ਹੈ ਸ਼ਾਇਰਾ ਨੀਤੂ ਬਾਲਾ ਨੇ। ਅੱਜ਼ ਕੱਲ ਲੜਕੀਆਂ ਵੀ ਕਿਸੇ ਪਾਸੋ ਲੜਕਿਆਂ…

ਗ਼ਜ਼ਲ

ਤੇਰੇ ਦਰ ਦੇ ਉਤੇ ਆ ਕੇ ਵੇਖਾਂਗੇ ਰੱਬ ਹੈ ਕਿ ਨਈਂ।ਤੈਨੂੰ ਸੀਨੇ ਨਾਲ ਲਗਾ ਕੇ ਵੇਖਾਂਗੇ ਰੱਬ ਹੈ ਕਿ ਨਈਂ।ਖੰਭਾਂ ਵਾਲੀ ਤਾਕਤ ਦੇ ਨਾਲ ਅੰਬਰ ਨੂੰ ਛੂਹ ਜਾਵੇਗਾ।ਡਿਗਦਾ ਕੋਈ ਬੋਟ…

‎ਉਡੀਕ

ਸੁਖਦੀਪ ਸਵੇਰੇ ਸਵੇਰੇ ਬੜੇ ਹੀ ਚਾਅ ਨਾਲ ਆਪਣਾ ਸਾਮਾਨ ਪੈਕ ਕਰਦਾ ਹੋਇਆ ਮਨ ਹੀ ਮਨ ਆਪਣੀ ਪਤਨੀ ਤੇ ਬੱਚਿਆਂ ਬਾਰੇ ਸੋਚ ਕੇ ਮੁਸਕਰਾ ਰਿਹਾ ਸੀ। ਉਸਨੇ ਅੱਜ ਕਈ ਦਿਨਾਂ ਬਾਅਦ…

ਰਿਸ਼ਤਿਆਂ ਦਾ ਬਜ਼ਾਰ

ਪਤਾ ਨਹੀਂ ਕਿਉਂ ਇੱਕ ਦਿਨ ਨਿਕਲ ਤੁਰੀ ਮੈਂ ਬਾਹਰ ਤੇ ਜਾ ਪਹੁੰਚੀ ਰਿਸ਼ਤਿਆਂ ਦੇ ਬਜ਼ਾਰ ਵਿਚ ਸੋਚਿਆ ਪਤਾ ਕਰਾਂ ਕਿ ਅੱਜ -ਕੱਲ੍ਹ ਕਿੱਥੋਂ ਮਿਲਦੀ ਹੈ ਇਨਸਾਨੀਅਤ ਬਹੁਤ ਭਟਕੀ ਇਨਸਾਨੀਅਤ ਨਾ…

ਆਰਕੀਟੈਕਟ /ਅਵਤਾਰਜੀਤ

ਅਵਤਾਰਜੀਤ ਪੰਜਾਬੀ ਕਵਿਤਾ ਦਾ ਇੱਕ ਨਾਮਵਰ ਸ਼ਾਇਰ ਹੈ ,ਹੁਣ ਤੱਕ ਉਸਨੇ ਮਿੱਟੀ ਕਰੇ ਸੰਵਾਦ ,ਚਿੱਤਰ ਲੀਲਾ, ਕਾਲ ਦ੍ਰਿਸ਼ ,ਮੋਹੇ ਰੰਗ ਦੇ ,ਤੇ ਤਰਸਰੇਣੁ ਜਿਹੀਆਂ ਕਾਵਿ ਪੁਸਤਕਾਂ ਨਾਲ ਪੰਜਾਬੀ ਕਾਵਿ ਦੇ…

ਇਸ਼ਕ ਦਾ ਰੰਗ

ਹਾਂ ਮੁਹੱਬਤ ਤੇ ਹੈ ਉਸ ਨੂੰਬਸ ਕਹਿਣ ਤੋਂ ਸੰਗ ਜਾਂਦਾ ਹੈ। ਦੂਰੋਂ ਦੂਰੋਂ ਨਜ਼ਰ ਸਾਡੇ ਤੇਪਰ ਕੋਲ਼ੋਂ ਨੀਵੀਂ ਪਾ ਕੇ ਲੰਘ ਜਾਂਦਾ ਹੈ। ਇਕ ਤੇ ਅਸੀਂ ਪਹਿਲੋਂ ਥੋੜ ਦਿਲੇਉਪਰੋਂ ਹੱਸਕੇ…