ਅੱਜ ਲੋੜ ਹੈ ਵਿਦਿਆਰਥੀਆਂ ਦੇ ਮਨਾਂ ਨੂੰ ਸਮਝਣ ਦੀ ।

ਅੱਜ ਲੋੜ ਹੈ ਵਿਦਿਆਰਥੀਆਂ ਦੇ ਮਨਾਂ ਨੂੰ ਸਮਝਣ ਦੀ, ਉਹਨਾਂ ਨੂੰ ਠੀਕ ਰਾਹ ਪਾਉਣ ਦੀ, ਨੈਤਿਕ ਗੁਣਾਂ ਦਾ ਵਿਕਾਸ ਕਰਨ ਦੀ| ਉਹਨਾਂ ਨੂੰ ਜੀਵਨ ਵਿੱਚ ਵਿਦਿਆ ਅਤੇ ਗਿਆਨ ਦਾ ਮਹੱਤਵ…

ਤੇਰੀ ਧੀ ਹਾਂ ਬਾਪੂ ਮੈਂ ਮੈਂ ਤੇਰੀ ਲਾਜ ਰੱਖਾਂਗੀ।

ਪੈਦਾ ਹੋਈ ਤੂੰ ਚੁੱਕ ਬਿਠਾਇਆਆਪਣੀ ਗੋਦੀ ਦੇ ਆਸਣ ਤੇ।ਮੈ ਚੜਦੀ ਜਵਾਨੀ ਚਤੇਰੇ ਸਿਰ ਤਾਜ ਰੱਖਾਂਗੀ।ਤੇਰੀ ਧੀ ਹਾਂ ਬਾਪੂ ਮੈਂਮੈਂ ਤੇਰੀ ਲਾਜ ਰੱਖਾਂਗੀ। ਤੂੰ ਮੇਰੇ ਵਾਸਤੇ ਸਹੇਜੌ ਤਾਹਨੇ ਲੱਖ ਸ਼ਰੀਕਾਂ ਦੇਮੈਂ…

ਵਿਸ਼ਵ ਪ੍ਰਸਿੱਧ ਸਥਾਨ : ਵਾਟਰਟਨ ਲੇਕਸ ਨੈਸ਼ਨਲ ਪਾਰਕ, ਕਨੇਡਾ ਚਲੋਂ ਚੱਲੀਏ ਝੀਲ ਦੇ ਰਸਤੇ ਕਨੇਡਾ ਤੋਂ ਅਮਰੀਕਾ ਦੀ ਸਰਹੱਦ ਤੱਕ

ਕਨੇਡਾ ਦੀ ਪ੍ਰਸਿੱਧ ਸਟੇਟ ਅਲਬਰਟਾ ਦੇ ਅੰਤਰਗਤ ਆਉਦਾ ਹੈ ਵਿਸ਼ਵ ਪ੍ਰਸਿੱਧ ਪਹਾੜੀ, ਝੀਲਾਂ, ਝਰਨਿਆਂ, ਜੰਗਲਾ, ਨਦ-ਨਦੀਆਂ ਦਾ ਅਦਭੂਤ, ਰਮਣੀਕ, ਅਲੌਕਿਕ 'ਵਾਟਰਟਨ ਲੇਕਸ ਨੈਸ਼ਨਲ ਪਾਰਕ' | ਇਸ ਸਥਾਨ ਵਿਖੇ ਪਹੁੰਚਣ ਲਈ…

ਗੁੱਡੀ ਫੂਕਣਾ ਪੁਰਾਤਨ ਰਸਮ-ਗੁੱਡੀ ਮਰਗੀ ਜਾਣ ਕੇ, ਹਰਾ ਦੁਪੱਟਾ ਤਾਣ ਕੇ

ਵਿਗਿਆਨ ਦੇ ਯੁਗ ਵਿੱਚ ਅੱਜ ਕਲ੍ਹ ਕੋਈ ਵੀ ਚਮਕਤਕਾਰ ਵਾਲੀਆਂ ਨਿਰਆਧਾਰ ਗੱਲਾਂ ਨੂੰ ਮੰਨਣ ਲਈ ਤਿਆਰ ਨਹੀਂ ਪ੍ਰੰਤੂ ਬਹੁਤ ਸਾਰੀਆਂ ਪਰੰਪਰਾਵਾਂ ਅਜਿਹੀਆਂ ਪ੍ਰਚਲਿਤ ਹਨ, ਜਿਹੜੀਆਂ ਵਿਗਿਆਨਕ ਤੱਥਾਂ ‘ਤੇ ਅਧਾਰਤ ਨਹੀਂ…

ਭਾਦੋਂ ਚੜ੍ਹਦੀ ਨੂੰ ਅੱਗ ਲੱਗ ਜਾਵੇ, ਸਾਉਣ ਦੀ ਮੈਂ ਵੰਡਾਂ ਸ਼ੀਰਨੀ (ਸ਼ੀਰੀਨੀ )

        ਸਾਉਣ ਦਾ ਮਹੀਨਾ ਆਉਂਦਿਆਂ ਹੀ ਸੱਜ ਵਿਆਹੀਆਂ ਮੁਟਿਆਰਾਂ ਅਤੇ ਕੁੜੀਆਂ ਚਿੜੀਆਂ ਦੇ ਮਨਾਂ ਨੂੰ ਇੱਕ ਹਲੂਣਾ ਜਿਹਾ ਦੇ ਜਾਂਦਾ ਹੈ। ਜਿਵੇਂ ਉਨ੍ਹਾਂ ਦੇ ਚਾਵਾਂ ਤੇ ਉਮੰਗਾਂ ਨੂੰ ਕੋਈ ਨਵੇਂ…

ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਆਪਣੇ ਚੌਥੇ ਕਾਵਿ ਸੰਗ੍ਰਹਿ ” ਸੱਚੇ ਸੁੱਚੇ ਹਰਫ਼ ” ਨੂੰ ਜਲਦ ਹੀ ਪਾਠਕਾਂ ਦੇ ਸਨਮੁੱਖ ਕਰਨਗੇ –

ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਚੌਥੇ ਕਾਵਿ ਸੰਗ੍ਰਹਿ " ਸੱਚੇ ਸੁੱਚੇ ਹਰਫ਼ " ਨੂੰ ਈ-ਕਿਤਾਬ ਦੇ ਰੂਪ ਵਿੱਚ…

ਭੋਗ ਤੇ ਵਿਸ਼ੇਸ਼

ਹਜ਼ਾਰੋਂ ਬਰਸ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾਅਲਵਿਦਾ ਨਹੀਂ……………. ਪਾਪਾ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਸਾਡੇ ਤੋਂ ਸਦਾ ਲਈ ਵਿਛੜ ਗਏ…

ਬੂਟ ਦੀ ਪਰਚੀ

ਇਹ ਸਿਰਫ ਗੱਲਾਂ ਹੀ ਨਹੀਂ ਕਿ ਇੱਕ ਵਿਅਕਤੀ ਵਿੱਚ 18 ਆਦਤਾਂ ਉਸਦੇ ਪਿਤਾ ਦੀਆਂ 52 ਦਾਦੇ ਦੀਆਂ ਅਤੇ 30 ਆਦਤਾਂ ਉਸ ਵਿੱਚ ਉਸਦੇ ਪੜਦਾਦੇ ਦੀਆਂ ਹੁੰਦੀਆਂ ਹਨ । ਕਈ ਵਾਰ…

ਐੱਸ ਜੀ ਪੀ ਸੀ ਦੇ ਮਿਸ਼ਨਰੀ ਕਾਲਜ 

   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਸਥਾਪਨਾ (1925 ਈ.) ਦਾ ਮੁੱਖ ਕਾਰਜ ਤਾਂ ਭਾਵੇਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਨਾਲ ਸੰਬੰਧਿਤ ਹੈ, ਪਰ ਹੌਲੀ ਹੌਲੀ ਇਸਨੇ ਸਿੱਖ ਧਰਮ ਦੇ ਪ੍ਰਚਾਰ…

ਜਵਾਨੀ ਸ਼ਹਿਦ ਤੋੰ ਮਿਠੀ

ਮਗਰ ਅਵਸੋਸ ਇਸ ਦੀ ਹੋਂਦ ਸਾਰੀ ਬੁਲਬੁਲੇ ਜਿੰਨੀ।ਜਵਾਨੀ ਜ਼ਹਿਰ ਤੋਂ ਕੌੜੀ ਜਵਾਨੀ ਸ਼ਹਿਦ ਤੋਂ ਮਿੱਠੀ।ਹਿਲਾ ਕੇ ਰਖ ਦਵੇ ਨੀਹਾਂ ਜੇ ਅਪਣੀਂ ਆਈ ਤੇ ਆਵੇ,ਮਗਰ ਵੇਖਣ ਨੂੰ ਕੀੜੀ ਦੀ ਸਮਰਥਾ ਜਾਪਦੀ…