ਮਾਤਾ-ਪਿਤਾ ਤੋਂ ਬਾਅਦ ਬੱਚਾ ਜੇ ਕਿਸੇ ਦੇ ਕਰੀਬ ਹੁੰਦਾ ਹੈ ਤਾਂ ਉਹ ਹੈ ਅਧਿਆਪਕ।

 ਅਧਿਆਪਕ ਵੱਲੋਂ ਕਹੀ ਹਰ ਗੱਲ ਬੱਚੇ ਅੰਦਰ ਘਰ ਕਰ ਜਾਂਦੀ ਹੈ। ਬੱਚਾ ਆਪਣਾ ਜ਼ਿਆਦਾ ਸਮਾਂ ਸਕੂਲ ’ਚ ਅਧਿਆਪਕਾਂ ਨਾਲ ਗੁਜ਼ਾਰਦਾ ਹੈ। ਸਕੂਲ ’ਚ ਉਹ ਬਹੁਤ ਸਾਰੀਆਂ ਨਵੀਂਆਂ ਗੱਲਾਂ ਦੇ ਨਾਲ-ਨਾਲ…

ਦੁਆ

ਮੇਰੀਆਂ ਅੱਖੀਆਂ ਤੋਂ ਤਾਂ,ਭਾਵੇਂ ਤੂੰ ਦੂਰ ਰਹਿਨਾ,ਪਰ ਮੇਰੇ ਦਿਲ ਤੋਂ ਤਾਂ, ਤੂੰ ਦੂਰ ਨਹੀ ਹੋ ਸਕਦਾ। ਗੁੱਸਾ, ਤੇਰੇ ਮਨ ਮੰਦਰ ਅੰਦਰ , ਹੋ ਵੀ ਸਕਦਾ ,ਪਰ ਗੁੱਸੇ ਤੂੰ, ਹਰ ਵੇਲੇ…

ਸ਼ਹੀਦ ਊਧਮ ਸਿੰਘ ਦੀ ਵਾਰ ਦਾ ਲਿਖਾਰੀ ਦੀਵਾਨ ਸਿੰਘ ਮਹਿਰਮ

ਦੀਵਾਨ ਸਿੰਘ ਮਹਿਰਮ ਦਾ ਜਨਮ 1914 ਵਿੱਚ ਪਿੰਡ ਨੰਗਲ ਸ਼ਾਹੂ ਤਹਿਸੀਲ ਨਾਰੋਵਾਲ, ਜਿਲਾ ਸਿਆਲ ਕੋਟ (ਪੰਜਾਬ) ਵਿੱਚ ਸ. ਰਾਮ ਸਿੰਘ ਦੇ ਘਰ ਹੋਇਆ । ਉਹ 1972 ਵਿੱਚ ਸਦੀਵੀ ਵਿਛੋੜਾ ਦੇ…

ਜਿੰਦਗੀ ਵਿੱਚ ਕਾਮਯਾਬ ਹੋਣ ਲਈ ਵਿਦਿਆਰਥੀ ਮਨ ਲਗਾ ਕੇ ਕਰਨ ਪੜਾਈ ।

ਅਕਸਰ ਹੀ ਅੱਜ ਕੱਲ੍ਹ ਦੇਖਿਆ ਜਾਦਾਂ ਹੈ ਕਿ ਕਈ  ਵਿਦਿਆਰਥੀ ਰੱਟਾ ਵਿਧੀ ਨਾਲ ਪੜਾਈ ਕਰਨ ਨੂੰ ਪਹਿਲ ਦਿੰਦੇ ਹਨ ।ਜਦੋਂ ਵੀ ਅਧਿਆਪਕ ਦੁਆਰਾ ਰੱਟਾ ਵਿਧੀ ਨਾਲ ਪੜਾਈ ਕਰਨ ਵਾਲੇ ਵਿਦਿਆਰਥੀਆਂ …

ਮੈਨੂੰ ਫੜ ਲਓ ਲੰਡਨ ਵਾਸੀਓ…

ਭਾਰਤ ਦੀ ਜੰਗੇ- ਆਜ਼ਾਦੀ ਵਿੱਚ ਪੰਜਾਬ ਦੇ ਦੇਸ਼ਭਗਤਾਂ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ। ਇਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਜਿਹੇ ਨੌਜਵਾਨਾਂ ਦਾ ਜ਼ਿਕਰਯੋਗ…

ਇਕ ਕੁੜੀ ਹੁੰਦੀ ਸੀ

ਸੁਣਿਆ ਕੁਝ ਇਕ ਕੁੜੀ ਹੁੰਦੀ ਸੀ ਗੱਲਾਂ ਚੱਲ ਰਹੀਆਂ ਹਨ ਸੱਥਾਂ ਵਿੱਚ , ਚੌਂਕਿਆਂ ਵਿੱਚ ,ਗਲੀਆਂ ਵਿੱਚਮਹੱਲੇ ਦੀਆਂ ਸੱਭ ਔਰਤਾਂਹੁਣ ਮੂੰਹ ਜੋੜ ਜੋੜ ਕੇਗੱਲਾਂ ਕਰ ਰਹੀਆਂ ਹਨਸੁਣਿਆ ਕੁਝਇਕ ਕੁੜੀ ਹੁੰਦੀ…

ਸ਼ੰਕਰ : ਜਿਸ ਨੇ ਬੱਚਿਆਂ ਲਈ ਸੁਪਨੇ ਬੁਣੇ

ਪ੍ਰੋ. ਨਵ ਸੰਗੀਤ ਸਿੰਘ ਭਾਰਤ ਵਿਚ ਪੁਸਤਕਾਂ ਦੀ ਦੁਨੀਆਂ ਵਿਚ ਬਾਲ-ਸਾਹਿਤ ਨੂੰ ਸੁਤੰਤਰ ਪਛਾਣ ਦੇਣ ਅਤੇ ਇਸ ਨੂੰ ਅੱਗੇ ਵਧਾਉਣ ਵਿਚ ਸ਼ੰਕਰ ਦਾ ਨਾਂ ਸਭ ਤੋ ਪਹਿਲਾਂ ਹੈ। 'ਸ਼ੰਕਰ' ਦੇ…

ਲੇਖਕ ਜ਼ਫ਼ਰ ਇਕਬਾਲ ਜ਼ਫ਼ਰ ਦੀ ਪੁਸਤਕ ਜ਼ਫ਼ਰੀਅਤ ਤੋਂ ਸਾਹਿਤਕ ਰਚਨਾ

ਕਿਤਾਬ ਤੋਂ ਕਲਮ ਤੱਕ ਦਾ ਸਫ਼ਰ ਪੰਜਾਬੀ ਮੇਰੀ ਰੂਹ ਦੀ ਭਾਸ਼ਾ ਹੈ ਅਤੇ ਉਰਦੂ ਮੇਰੇ ਸਰੀਰ ਦੀ ਭਾਸ਼ਾ ਹੈ, ਇਸ ਲਈ ਮੇਰੇ ਦਿਲ-ਦਿਮਾਗ ਦੇ ਲਫ਼ਜ਼ਾਂ ਨੇ ਇਸ ਮੰਜ਼ਿਲ ਤੱਕ ਪਹੁੰਚਣ…

ਨਹੀ ਕਰਦਾ

ਓਹ ਆਖੇ ਤੂੰ ਪਿਆਰ ਨਹੀੰ ਕਰਦਾਪਹਿਲਾਂ ਜਿਹਾ ਕਰਾਰ ਨਹੀੰ ਕਰਦਾ ਖਾਲੀ ਭਾਂਡੇ ਮੇਰੇ ਚੋਵਨ ਦਿਨ ਰਾਤੀੰਹੁਣ ਪੈਰਾਂ ਉੱਪਰ ਭਾਰ ਨਹੀੰ ਕਰਦਾ ਲਾਵਾਂ ਤੜਕਾ ਮੈੰ ਨਿੱਤ ਭੁੰਨਦੀ ਗੰਡੇਮਲਾਈ ਦਾ ਕਾਰੋਬਾਰ ਨਹੀੰ…