ਸਿਆਣਪ ਜਾਂ ਸੂਮਪੁਣਾ (ਲੇਖ)

ਹਰ ਇਨਸਾਨ ਦੀ ਜ਼ਿੰਦਗੀ ਝਰਨੇ ਦੇ ਪਾਣੀ ਵਾਂਗ ਵਹਿੰਦੀ ਪੱਥਰਾਂ ਰੇਤ ਦੇ ਮੈਦਾਨਾਂ ਦੇ ਰਾਹੀਂ ਗੁਜ਼ਰਦੀ ਹੋਈ ਲੰਘਦੀ ਹੈ ਪਰ ਇਸ ਤਰਦੇ ਪਾਣੀ ਦੇ ਸਫ਼ਰ ਦੀ ਪੜਚੋਲ ਕਰਦਿਆਂ ਜਦੋਂ ਮੈਂ…

ਸਾਉਣ ਮਹੀਨਾ ਚੜਦੇ ਹੀ,

ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ।ਉਹ ਪਿੰਡ ਦੇ ਸਕੂਲ ਵਿੱਚ ਸ਼ਾਮ ਨੂੰ ਤੀਆਂ ਦਾ ਲੱਗਣਾ,ਵਿਆਹੀਆਂ ਵਰੀਆਂ ਧੀਆਂ ਦਾ ਪੇਕੇ ਘਰ ਆਉਣਾ । ਤੀਆਂ ਦੇ ਬਹਾਨੇਸਖੀਆਂ ਨੂੰ ਮਿਲਣਾ,ਕੁਝ ਉਨ੍ਹਾਂ ਦੀਆਂ ਸੁਣਨਾਕੁਝ…

ਕਵੀ ਮਨਮੋਹਨ ਸਿੰਘ ਦਾਊਂ

   ਮਨਮੋਹਨ ਸਿੰਘ ਦਾਊਂ (ਜਨਮ 22 ਸਤੰਬਰ 1941) ਪੰਜਾਬੀ ਦਾ ਸੁਹਜਵਾਦੀ ਲੇਖਕ ਹੈ। ਬੀਏ., ਬੀਐੱਡ., ਐਮਏ (ਪੰਜਾਬੀ) ਦੀ ਵਿਦਿਆ ਹਾਸਲ ਕਰ ਚੁੱਕਿਆ ਲੇਖਕ ਪੰਜਾਬ ਸਕੂਲ ਸਿੱਖਿਆ ਵਿਭਾਗ ਤੋਂ ਪੰਜਾਬੀ ਲੈਕਚਰਾਰ…

ਸਾਵਣ ਦਾ ਮਹੀਨਾ ਆਇਆ

ਪੀਂਘਾਂ ਪਾਈਆਂ ਸਭ ਝੂਟਦੀਆਂ ਕੁੜੀਆਂ।ਕੋਈ ਗਿੱਧਾਂ ਵਿਚ ਨੱਚ ਦੀ ਟਪੱਦੀਅੱਡੀਆਂ ਦੇ ਭਾਰ ਕੁੜੀ ਗਿੱਧੇ ਵਿੱਚ ਨੱਚਦੀ।ਫਿਰ ਇਝ ਲਗੇ ਲਾਟ ਵਾਗੂੰ ਮੱਚ ਗਈ।ਦੂਜੇ ਪਾਸੋਂ ਪੀਂਘਾਂ ਝੂਟਣ ਬਣ ਕੇ ਪਟੋਲਾ ਉਹ ਪਿੰਡ…

ਲਾਲੀ ਬਾਬਾ ਦੀ ਗਿਆਨ ਅੰਗੀਠੀ ਸੇਕਦਿਆਂ

ਜਦੋ ਕੁ ਜਹੇ ਹੋਸ਼ ਸੰਭਲੀ, ਲਿਖਣ ਪੜ੍ਹਨ ਦੇ ਰਾਹ ਤੁਰੇ, ਉਦੋਂ ਕੁ ਜਹੇ ਪਤਾ ਲੱਗਾ ਕਿ ਕਾਲਜਾ ਤੋਂ ਅੱਗੇ ਯੂਨੀਵਰਸਿਟੀਆਂ ਹੁੰਦੀਆਂ ਨੇ ਤੇ ਇਥੇ ਵਿਸ਼ਵ ਗਿਆਨ ਦੇ ਬੂਹੇ ਖੁੱਲ੍ਹਦੇ ਨੇ।…

ਪਰਿਵਾਰ ’ਤੇ ਨਿਰਭਰ ਕਰਦੀਆਂ ਹਨ ਬੁਢਾਪੇ ਦੀਆਂ ਕਦਰਾਂ ਕੀਮਤਾਂ

ਬੁਢਾਪਾ ਕਿਸੇ ਵੀ ਵਰਗ ਦਾ ਹੋਵੇ ਬੁਢਾਪਾ ਤਾਂ ਬੁਢਾਪਾ ਹੀ ਹੈ। ਕੇਵਲ ਸਹੂਲਤਾਂ ਦਾ ਫ਼ਰਕ ਹੁੰਦਾ ਹੈ, ਭੌਤਿਕ ਤੌਰ ’ਤੇ ਫ਼ਰਕ ਹੈ ਲੇਕਿਨ ਸਰੀਰਕ ਤੌਰ ਦੀਆਂ ਮਜ਼ਬੂਰੀਆਂ, ਮੁਸ਼ਕਿਲਾਂ, ਕਮੀਆਂ ਸਭ…

ਬੋਲੀਆਂ

ਰਲ ਮਿਲ ਕੇ ਰਹਿਣ ਵਾਲਿਆਂ ਤੋਂਕਲੇਸ਼ ਦਾ ਭੂਤ ਸਦਾ ਦੂਰ ਭੱਜਦਾ।ਉਹ ਜੀਵਨ 'ਚ ਤਰੱਕੀ ਖੂਬ ਕਰਦੇਜੋ ਸਮੇਂ ਸਿਰ ਲੈਣ ਸਹੀ ਫੈਸਲੇ।ਦੋਵੇਂ ਇੱਕ, ਦੂਜੇ ਤੋਂ ਵੱਖ ਨਾ ਹੁੰਦੇਜੇ ਪਤੀ- ਪਤਨੀ ਡੂੰਘਾ…

ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ।

ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਮਨਭਾਉਂਦਾ ਤਿਉਹਾਰ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ ‘ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇੱਕਠੀਆਂ ਹੋ ਚਿੜੀਆਂ…

ਮਾਇਆ ❓

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 510) ਸਿੱਧ-ਪੱਧਰਾ ਜਿਹਾ ਗਿਆਨ ਇਹ ਨਾ ਪੈਂਦਾ ਸਾਡੇ ਪੱਲੇ।ਰੋਮੀ ਵਰਗੇ…

ਗੀਤਕਾਰ ਸਰਬਜੀਤ ਵਿਰਦੀ ਦਾ ਅਚਾਨਕ ਚਲਾਣਾ ਉਦਾਸ ਕਰ ਗਿਆ

ਮੁਹੱਬਤ ਦਾ ਦੂਜਾ ਨਾਮ ਸੀ ਸਰਬਜੀਤ ਵਿਰਦੀ। ਮੇਰੇ ਮਿੱਤਰ ਜੋਗਿੰਦਰ ਸਿੰਘ ਠੇਕੇਦਾਰ ਦਾ ਪੁੱਤਰ ਸੀ ਸਰਬਜੀਤ।ਸ. ਜਗਦੇਵ ਸਿੰਘ ਜੱਸੋਵਾਲ ਦੀ ਸ. ਸੁਰਿੰਦਰ ਸਿੰਘ ਕੈਰੋਂ ਨਾਲ ਦੋਸਤੀ ਕਾਰਨ ਉਹ ਪਹਿਲੀ ਵਾਰ…