ਕਵਿਤਾ

ਹੈ ਚਾਇਨਾ ਦਾ ਮਾਲ ਜ਼ਿੰਦਗੀਕੋਈ ਨਹੀਂ ਗਰੰਟੀ, ਸਮਝੋ।ਸੀਨੇ ਧੱਕ ਧੱਕ ਧੜਕਣ ਦੀ ਨਹੀਂ,ਇਹ ਖ਼ਤਰੇ ਦੀ ਘੰਟੀ ਸਮਝੋ। ਏਧਰੋਂ ਉਧਰ, ਉਧਰੋਂ ਇਧਰਭੰਡੀਆਂ ਕਰਦੇ ਮਤਲਬ ਲਈ,ਐਸੇ ਰਿਸ਼ਤੇਦਾਰ ਦਾ ਰਿਸ਼ਤਾਰਿਸ਼ਤਾ ਨਹੀਂ ਏਜੰਟੀ ਸਮਝੋ।…

ਸਕੱਤਰੇਤ ਸਭਾ ਦੀ ਪੇਸ਼ਕਸ਼ : ‘ਕਾਵਿਕ ਲਕੀਰਾਂ’

ਚੰਡੀਗੜ੍ਹ ਦੀ ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਨੇ ਇਸ ਸਾਲ ਦੇ ਮੁੱਢਲੇ ਮਹੀਨਿਆਂ ਵਿੱਚ ਇੱਕ ਕਾਵਿ-ਕਿਤਾਬ ਪ੍ਰਸਤੁਤ ਕੀਤੀ ਹੈ - 'ਕਾਵਿਕ ਲਕੀਰਾਂ' (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ; ਪੰਨੇ 150; ਮੁੱਲ 395/-)। ਪੰਜਾਬ…

…..ਸਾਉਣ ਦਾ ਮਹੀਨਾ…..

ਆਇਆ ਸਾਉਣ ਦਾ ਮਹੀਨਾ।ਖ਼ੁਸ਼ੀਆਂ ਮਨਾਉਣ ਦਾ ਮਹੀਨਾ।ਮੱਠੀ ਮੱਠੀ ਭੂਰ ਵਿੱਚ,ਦਿਲ ਪਰਚਾਉਣ ਦਾ ਮਹੀਨਾ। ਜਿਹੜੇ ਪਾਸੇ ਵੇਖਾਂ ਘੁੰਮਕਾਰਾਂ ਪੈਂਦੀਆਂ।ਤ੍ਰਿੰਜਣਾਂ ਚ ਨੱਢੀਆਂ ਨਜ਼ਾਰੇ ਲੈਂਦੀਆਂ।ਇੱਕ ਦੂਜੀ ਨਾਲੋਂ ਵੱਧ ਨੇ ਹਸੀਨਾਂ,ਆਇਆ ਸਾਉਣ ਦਾ ਮਹੀਨਾ……………

ਗ਼ਜ਼ਲ

ਦਿਲ ਵਿਚ ਕੋਈ ਥਾਂ ਹੁੰਦੀ ਏ।ਐਵੇਂ ਤਾਂ ਨਈਂ ਹਾਂ ਹੁੰਦੀ ਏ।ਬਾਪੂ ਦੇ ਪੈਰਾਂ ਵਿਚ ਜੰਨਤ,ਬੋਹੜ ਦੀ ਠੰਡੀ ਛਾਂ ਹੁੰਦੀ ਏ।ਲੋਅ ਹੀ ਲੋਅ ਹੈ ਜਿਸ ਦੇ ਅੰਦਰ,ਸੂਰਜ ਵਰਗੀ ਮਾਂ ਹੁੰਦੀ ਏ।ਜੋ…

ਗ਼ਜ਼ਲ

ਜਨਤਾ ਦੇ ਵਿੱਚ ਪਾ ਕੇ ਫੁੱਟ,ਨੇਤਾ ਰਹੇ ਨੇ ਉਸ ਨੂੰ ਲੁੱਟ।ਜਦ ਉਹ ਦੇਖਣ ਕੱਲਾ ਬੰਦਾ,ਚੋਰ ਨੇ ਉਸ ਨੂੰ ਲੈਂਦੇ ਲੁੱਟ।ਭਾਲੇਂ ਕਿਉਂ ਹੁਣ ਫਿਰ ਠੰਢੀ ਛਾਂ?ਰੁੱਖ ਜਦੋਂ ਤੂੰ ਦਿੱਤੇ ਪੁੱਟ।ਉਹ ਕੀ…

ਸਉਣ ਮਹੀਨਾ

ਸਉਣ ਮਹੀਨਾ ਦਿਨ ਤੀਆਂ ਦੇ,ਪਿੱਪਲੀਂ ਪੀਂਘਾਂ ਪਾਈਆਂ।'ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,ਨਣਦਾਂ ਤੇ ਭਰਜਾਈਆਂ। ਹਾਸਾ-ਠੱਠਾ ਕਰਦੀਆਂ ਮਿਲ ਕੇ,ਦਿੰਦੀਆਂ ਖ਼ੂਬ ਵਧਾਈਆਂ।ਖ਼ੁਸ਼ੀ ਵੱਸੇ ਇਹ ਨਗਰ-ਖੇੜਾ,ਜਿਸ ਵਿੱਛੜੀਆਂ ਆਣ ਮਿਲਾਈਆਂ। ਰੰਗ-ਬਰੰਗੇ ਘੱਗਰੇ ਪਾਏ,ਦੇਵੇ ਰੂਪ…

ਸਿੱਖ/ਪੰਥਕ ਸੰਸਥਾਵਾਂ ਦੀ ਅਣਵੇਖੀ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਗਹਿਰਾ

Ê ਪੰਥਕ ਸੋਚ ਤੇ ਗੁਰਮਤਿ ਦੇ ਧਾਰਨੀ ਸਿੱਖਾਂ ਨੂੰ ਸਿੱਖ/ਪੰਥਕ ਸੰਸਥਾਵਾਂ ਦੀ ਕਾਰਗੁਜ਼ਾਰੀ ਵਿੱਚ ਆਏ ਨਿਘਾਰ ਬਾਰੇ ਸੰਗਠਤ ਹੋ ਕੇ ਉਪਰਾਲੇ ਕਰਨੇ ਚਾਹੀਦੇ ਹਨ। ਸਿਆਸੀ ਜ਼ੁਲਮ ਦੇ ਵਿਰੁੱਧ ਆਵਾਜ਼ ਬਲੰਦ…

ਸਲਾਮ ਲੇਲੀਆ ਵਨੀਕ ਅਤੇ ਸੇਬੇਸੇਟਿਓ ਸਾਲ ਗਾਡੋ – 18 ਸਾਲਾਂ ਚ 2 ਮਿਲੀਅਨ ਰੁੱਖ ਲਗਾਏ

ਬ੍ਰਾਜ਼ੀਲ ਵਿੱਚ, ਇਸ ਜੋੜੇ ਨੇ 18 ਸਾਲਾਂ ਵਿੱਚ 2 ਮਿਲੀਅਨ ਰੁੱਖ ਲਗਾਏ, 172 ਪੰਛੀਆਂ ਦੀਆਂ ਕਿਸਮਾਂ, 33 ਥਣਧਾਰੀ, 15 ਉਭੀਵੀਆਂ, 15 ਸਰੀਪ ਅਤੇ 293 ਪੌਦਿਆਂ ਦੀਆਂ ਕਿਸਮਾਂ ਨੂੰ ਵਾਪਸ ਲਿਆਇਆ…

ਪੰਜਾਬੀ ਗ਼ਜ਼ਲ

ਹਾਕਮ ਦੇ ਭਰਵਾਸੇ ਰਹਿ ਗਏਤਾਹੀਓਂ ਖ਼ਾਲੀ ਕਾਸੇ ਰਹਿ ਗਏ ਖਾਸਾਂ ਦੇ ਨੇਂ ਗੁੜ ਵਿੱਚ ਰੰਬੇਆਮਾਂ ਕਾਣ ਦਿਲਾਸੇ ਰਹਿ ਗਏ ਉਹਦੀਆਂ ਰੱਤੀਆਂ ਬਣੀਆਂ ਤੋਲ਼ੇਸਾਡੇ ਤੋਲ਼ੇ ਮਾਸ਼ੇ ਰਹਿ ਗਏ ਇਸ਼ਕ਼ ਹਕੀਕੀ ਔਖਾ…

,,,ਕਾਲੀਆਂ ਘਟਾਵਾਂ,,,,

ਕਾਲੀਆਂ ਘਟਾਵਾਂ ਗਈਆਂਛਾਅ ਬੱਚਿਓ,ਸਾਉਣ ਦਾ ਮਹੀਨਾ ਗਿਆਆ ਬੱਚਿਓ ।ਹਰ ਪਾਸੇ ਵੇਖੋ ਹਰਿਆਲੀਛਾਈ ਆ,ਹੁੰਦੀ ਜਿਵੇਂ ਹਰੀ ਚਾਦਰਵਿਛਾਈ ਆ।ਕੁਦਰਤ ਰਹੀ ਨਸ਼ਿਆਬੱਚਿਓ,ਕਾਲੀਆਂ ਘਟਾਵਾਂ,,,,,,,,,,,ਮੋਰ ਕਿਵੇਂ ਬਾਗਾ ਵਿੱਚ ਪੈਹਲਾਂਪਾਉਂਦੇ ਨੇ,ਰੁੱਖਾਂ ਉੱਤੇ ਬੈਠ ਪੰਛੀ ਗੀਤਗਾਉਂਦੇ ਨੇ।ਮਿੱਠੀ…