ਕਿਤਾਬਾਂ ਤੇ ਲਾਇਬ੍ਰੇਰੀਆਂ ਦੀ ਤਬਾਹੀ ਵੀ ਇਤਿਹਾਸ ਦਾ ਹਿੱਸਾ ਰਹੀਉਹ ਮੰਦਿਰ ਬਣਾਉਣਗੇ ਤੇ ਅਸੀਂ ਲਾਇਬ੍ਰੇਰੀਆਂ – ਬਾਬਾ ਸਾਹਿਬ ਅੰਬੇਡਕਰ

ਅਰਜਨਟਾਈਨਾ ਦਾ ਲੇਖਕ ਹੋਰਹੇ ਲੁਈਸ ਬੋਰਹੇਸ ਕਹਿੰਦਾ ਹੈ ਕਿ ਮੈਂ ਸਦਾ ਹੀ ਇਹ ਕਲਪਨਾ ਕੀਤੀ ਹੈ ਕਿ ਸਵਰਗ ਜਰੂਰ ਹੀ ਲਾਇਬ੍ਰੇਰੀ ਵਰਗਾ ਹੋਵੇਗਾ । ਜੇ. ਕੇ. ਰਾਓਲਿੰਗ ਨੇ ਵੀ ਇਸੇ…

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋਇਆ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਦੇ ਸਾਂਝੇ ਯਤਨਾਂ ਨਾਲ 15 ਜੁਲਾਈ ਸੋਮਵਾਰ ਨੂੰ ਆਨਲਾਈਨ ਮਹੀਨਾਵਾਰ ਪ੍ਰੋਗਰਾਮ'ਕਾਵਿ ਮਿਲਣੀ' ਕਰਵਾਇਆ ਗਿਆ। ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਡਾ…

ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ ਮੁਹੱਬਤ ਦਾ ਪੈਗਾਮ

ਦਵਿੰਦਰ ਬਾਂਸਲ ਮੁਹੱਬਤ ਨੂੰ ਪ੍ਰਣਾਈ ਹੋਈ ਪ੍ਰਵਾਸੀ ਕਵਿਤਰੀ ਤੇ ਚਿਤਰਕਾਰ ਹੈ। ਉਸ ਦੇ 2 ਕਾਵਿ ਸੰਗ੍ਰਹਿ ‘ਝਾਂਜਰਾਂ ਦੀ ਛਣ-ਛਣ’ ਅਤੇ ‘ਜੀਵਨ ਰੁੱਤ ਦੀ ਮਾਲਾ’ ਪ੍ਰਕਾਸ਼ਤ ਹੋ ਚੁੱਕੇ ਹਨ। ‘ਸਵੈ ਦੀ…

ਅਤੀਤ ਦੀਆਂ ਕੁਰਬਾਨੀਆਂ ਨੂੰ ਸਨਮਾਨ ਦੇਣ ਲਈ ਸ਼ਰਧਾ ਨਾਲ ਮਨਾਇਆ ਜਾਣਾ ਚਾਹੀਦਾ ਹੈ ਰਾਸ਼ਟਰੀ ਝੰਡਾ ਦਿਵਸ। 

ਰਾਸ਼ਟਰੀ ਝੰਡਾ ਦਿਵਸ 22 ਜੁਲਾਈ ਤੇ ਵਿਸ਼ੇਸ਼।  ਆਓ ਜਾਣੀਏ ਤਿਰੰਗੇ ਝੰਡੇ ਬਾਰੇ ਦਿਲਚਸਪ ਤੱਥ। ਰਾਸ਼ਟਰੀ ਝੰਡਾ ਦਿਵਸ ਹਰ ਸਾਲ 22 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ…

ਹੱਸਣ ਦੀ ਆਦਤ ਪਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ..!

ਚਿਹਰੇ ਦੀ ਹਾਸੀ ਦੇਖ ਕੇ ਹੀ ਫੁੱਲ ਖਿੜਦੇਤੂੰ ਹੱਸੇਗਾ ਤਾਂ ਹੱਸਣਗੇ ਤੇਰੇ ਆਲੇ ਦੁਆਹੱਸੇਗਾ ਤਾਂ ਨੱਚਣਗੇ ਨਾਲ ਹੱਸਣਗੇ ਤੇਰੇ ਆਪਣੇ ਸਾਰੇਹੱਸੇਗਾ ਤਾਂ ਜਿੰਦਗੀ ਵੀ ਬਣੇਗੀ ਖੁਸ਼ਹਾਲਹਾਸਿਆਂ ਨਾਲ ਦਿਲ ਵੀ ਹੋਵੇਗਾ…

ਵਰਗੇ

ਚਾਅ ਮੇਰੇ ਭਖਦੇ ਅੱਗਾਂ ਵਰਗੇਲੂਣੇ ਪਾਈ ਦੀਆਂ ਝੱਗਾਂ ਵਰਗੇ ਪੱਲ ਪੱਲ ਮੈਨੂੰ ਖੂਬ ਛਾਣਦੇ ਨੇਕੰਡਿਆਂ ਨੂੰ  ਬੰਨੇ ਛੱਜਾਂ ਵਰਗੇ ਇਹ ਨੀ ਲੈਣਾ ਓਹ ਨੀ ਦੇਣਾਮਜਬੂਰ ਲਾਚਾਰ ਪੱਜਾਂ ਵਰਗੇ ਸ਼ਾਇਰਾਂ ਦੇ…

ਕਵਿਤਾ

ਸਾਡੇ ਕੋਲ ਵੀ ਯਾਰ ਬੜੇ ਨੇ।ਖਾਧੀ ਜਿਥੋਂ ਮਾਰ ਬੜੇ ਨੇ। ਤੇਰੇ ਪਿੱਛੇ ਛੱਡ ਨਹੀਂ ਸਕਦੇਹੋਰ ਵੀ ਕੰਮ-ਕਾਰ ਬੜੇ ਨੇ। ਨਖ਼ਰਾ, ਸਹਿਜ, ਸੁਹੱਪਣ ਤੇਰਾਤਿੱਖੇ ਨੈਣ ਕਟਾਰ ਬੜੇ ਨੇ,ਕਾਗਜ਼, ਕਲ਼ਮ ਤੇ ਚਾਹ…

ਸਰਕਾਰੀ ਸਕੂਲਾਂ ਵਿੱਚ 12 ਸਾਲਾਂ ਤੋਂ ਕੰਪਿਊਟਰ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਹਜ਼ਾਰਾਂ ਪੋਸਟਾ ਖ਼ਾਲੀ ਅਤੇ ਵਿਦਿਆਰਥੀ ਕੰਪਿਊਟਰ ਸਿੱਖਿਆ ਤੋਂ ਵਾਂਝੇ।

ਪੰਜਾਬ ਸਰਕਾਰ ਵੱਖ ਵੱਖ ਸਮੇਂ ਤੇ ਅਧਿਆਪਕਾਂ ਦੀਆਂ ਭਰਤੀਆਂ ਕਰਦੀ ਆ ਰਹੀ ਹੈ ਜਿਸ ਵਿਚੋਂ ਕੁਝ ਭਰਤੀਆਂ ਸਿਰੇ ਲੱਗ ਗਈਆਂ ਹਨ ਅਤੇ ਕੁਝ ਭਰਤੀਆਂ ਕੋਰਟ ਕੇਸਾਂ ਵਿੱਚ ਰੁਲ ਰਹੀਆਂ ਹਨ…

ਜਦੋਂ ਮੈਨੂੰ ਛੁੱਟੀ ਵਾਲੇ ਦਿਨ ਪੀ.ਜੀ.ਆਈ. ਦੇ ਡਾਕਟਰ ਨੇ ਅਟੈਂਡ ਕੀਤਾ

ਸਿਹਤ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ ਪਰ ਸਾਡਾ ਖਾਣ-ਪੀਣ ਪੁਰਾਤਨ ਰਵਾਇਤ ਤੋਂ ਹਟ ਕੇ ਸ਼ੁਧ ਨਾ ਹੋਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ । ਬੱਚਿਆਂ ਤੋਂ ਲੈ…

|| ਸਾਡਾ ਫ਼ਰਜ਼ ਬਣਦਾ ||

ਆਓ ਆਪਾਂ ਸਾਰੇ ਮਿਲਕੇ,ਇੱਕ ਮੁਹਿੰਮ ਚਲਾਈਏ।ਵੱਧ ਰਹੇ ਸੜਕ ਹਾਦਸਿਆਂ,ਦੀ ਗਿਣਤੀ ਨੂੰ ਘਟਾਈਏ।। ਇੱਕ ਜ਼ਿੰਮੇਵਾਰ ਨਾਗਰਿਕ,ਹੋਣ ਦਾ ਫ਼ਰਜ਼ ਨਿਭਾਈਏ।।ਛੋਟੇ ਬੱਚੇ ਹੱਥ ਬਾਈਕ ਕਦੇ,ਭੁੱਲ ਕੇ ਵੀ ਨਾ ਫੜਾਈਏ।। ਕਾਰ ਵਿੱਚ ਬੈਠਦੇ ਸਾਰ…