ਵਿਹੜੇ ਵਾਲਾ ਨਿੰਮ

ਲਾਕਡਾਉਨ 2020 ਕਰਕੇ ਕਈ ਕਲਮਾਂ ਹੋਂਦ ਵਿੱਚ ਆਈਆਂ ਜਾਂ ਕਹਿ ਸਕਦੇ ਹਾਂ ਕਿ ਕਈ ਕਲਮਾਂ ਨੂੰ ਪਹਿਚਾਣ ਮਿਲੀ। ਉਨਾਂ ਕਲਮਾਂ ਵਿੱਚੋਂ ਕੁਲਵਿੰਦਰ ਕੁਮਾਰ ਜੀ ਵੀ ਹਨ। ਕੁਲਵਿੰਦਰ ਕੁਮਾਰ ਜੀ ਦੀ…

ਘੁਮੰਡ

ਮਾਣ ਕਿਸੇ ਨੂੰ ਜ਼ਾਤ ਉੱਚੀ ਤੇ, ਕਿਸੇ ਨੂੰ ਖ਼ੂਬ ਅਮੀਰੀ ਤੇ। ਰੂਪ-ਰੰਗ ਤੇ ਮਾਣ ਕਿਸੇ ਨੂੰ, ਕੋਈ ਹੈ ਮਸਤ ਫ਼ਕੀਰੀ ਤੇ। ਪੜ੍ਹ-ਲਿਖ ਉੱਚਾ ਉੱਡੇ ਕੋਈ, ਕੁਰਸੀ ਦਾ ਹੰਕਾਰੀ ਏ। ਕੰਮ…

ਕੀ ਧਰਨਾ ? (ਲੇਖ)

ਸਾਡੀ ਸਾਰੀਆਂ ਸੁਆਣੀਆਂ ਦੀ ਇੱਕ ਆਮ ਸਮੱਸਿਆ ਇਹ ਹੈ ਕਿ ਜੇਕਰ ਸਵੇਰ ਦੀ ਰੋਟੀ ਖਾਈ ਜਾਂਦੇ ਹਾਂ ਤਾਂ ਦੁਪਹਿਰ ਬਾਰੇ ਤੇ ਜੇਕਰ ਦੁਪਹਿਰ ਦਾ ਖਾਣਾ ਖਾ ਰਹੀ ਹਾਂ ਤਾਂ ਰਾਤ…

ਤੇਜਾ ਸਿੰਘ ਸੁਤੰਤਰ ਜੀ ਦਾ ਜਨਮ ਦਿਹਾੜਾ ਮਨਾਇਆ

ਸਰਹੱਦੀ ਪਿੰਡ ਅਲੂਣਾ ਗੁਰਦਾਸਪੁਰ ਵਿਖੇ ਅਕਾਲੀ ਲਹਿਰ ਦੇ ਮੋਢੀ, ਖੱਬੀ ਲਹਿਰ ਦੇ ਉਸਰੀਏ, ਮਹਾਨ ਦੇਸ਼ ਭਗਤ, ਪੈਪਸੂ ਮੁਜਾਹਰਾ ਲਹਿਰ ਦੇ ਹੀਰੋ, ਉੱਚ ਕੋਟੀ ਦੇ ਕਵੀ, ਚਿੱਤਰਕਾਰ, ਗਦਰ ਅਖਬਾਰ ਦੇ ਸੰਪਾਦਕ…

ਤਰਕ / ਮਿੰਨੀ ਕਹਾਣੀ

ਅੱਜ ਐਤਵਾਰ ਦਾ ਦਿਨ ਹੈ। ਐਤਵਾਰ ਵਾਲੇ ਦਿਨ ਅਖਬਾਰਾਂ ਵਾਲਾ ਦਸ ਵਜੇ ਤੋਂ ਬਾਅਦ ਹੀ ਆਉਂਦਾ ਹੈ। ਅਖਬਾਰਾਂ ਵਾਲਾ ਅਖਬਾਰ ਗੇਟ ਦੇ ਅੰਦਰ ਸੁੱਟ ਕੇ ਛੇਤੀ ਨਾਲ ਚਲਾ ਗਿਆ। ਜਤਿੰਦਰਪਾਲ…

ਗੀਤ

ਸਾਉਣ ਆ ਗਿਆ ਨੀ ਭੈੜਾ ਸਾਉਣ ਆ ਗਿਆ। ਤਪਦੀ ਨੂੰ ਹੋਰ ਨੀਂ ਤਪਾਉਣ ਆ ਗਿਆ।                 ਮਾਹੀ ਮੈਥੋਂ ਦੂਰ ਅਤੇ ਮੈਂ ਘਰੇ ਕੱਲੀ।                 ਜਿੰਦ ਏਦਾਂ ਮੇਰੀ ਹੋਈ ਜਿਉ ਭੱਠੀ…

ਗ਼ਜ਼ਲਕਾਰ ਤ੍ਰਿਲੋਕ ਸਿੰਘ ਢਿੱਲੋਂ – ਕਹਾਣੀਕਾਰ, ਵਿਅੰਗਕਾਰ, ਨਾਟਕਕਾਰ ਤੇ ਲੇਖਕ

ਤ੍ਰਿਲੋਕ ਸਿੰਘ ਢਿੱਲੋਂ ਇੱਕੋ ਸਮੇਂ ਕਵੀ, ਨਾਟਕਕਾਰ, ਕਹਾਣੀਕਾਰ, ਵਿਅੰਗਕਾਰ ਅਤੇ ਲੇਖਕ ਹੈ। ਉਹਦੀਆਂ ਹੁਣ ਤੱਕ 9 ਮੌਲਿਕ ਕਿਤਾਬਾਂ ਛਪ ਚੁੱਕੀਆਂ ਹਨ। ਉਹਦਾ ਬਚਪਨ ਤੰਗੀਆਂ-ਤੁਰਸ਼ੀਆਂ ਵਿੱਚ ਬੀਤਿਆ। ਛੋਟੇ ਹੁੰਦਿਆਂ ਹੀ ਮਾਤਾ-ਪਿਤਾ…

“ਜ਼ਿੰਦਗੀ ਦਾ ਤਜ਼ਰਬਾ ਹੁੰਦਾ ਬਜ਼ੁਰਗਾਂ ਕੋਲ”

ਸਿਆਣਿਆਂ ਦਾ ਕਥਨ ਹੈ। "ਜ਼ਿੰਦਗੀ ਚ' ਲੱਗੀਆਂ ਠੋਕਰਾਂ, ਬੰਦੇ ਨੂੰ ਪਿਛਲੀ ਉਮਰ 'ਚ ਤਜਰਬੇਕਾਰ ਬਣਾ ਦਿੰਦੀਆਂ"।ਅਕਲ ਬਦਾਮ ਖਾਣ ਨਾਲ ਨਹੀਂ ਠੋਕਰਾਂ ਖਾਣ ਨਾਲ ਆਉਦੀ ਹੈ।ਐਵੇਂ ਸਾਡੇ ਬੁੱਢਿਆਂ ਨੇ ਦਾਹੜੀਆਂ ਚਿੱਟੀਆਂ…

ਖੁੱਸੇ ਤਗਮੇ ਮੁੜ ਪ੍ਰਾਪਤ ਕਰਨ ਵਾਲੇ ਓਲੰਪਿਕ ਖਿਡਾਰੀ

ਓਲੰਪਿਕ ਖੇਡਾਂ ਵਿਚੋਂ ਤਗਮਾ ਜਿੱਤਣਾ ਕਿਸੇ ਹਾਰੀ ਸਾਰੀ ਦੇ ਵੱਸ ਦੀ ਗੱਲ ਨੀ | ਇਹ ਕਿਸੇ ਸੌਂਕੀਆਂ ਖਿਡਾਰੀ ਵਲੋਂ ਆਪਣੇ ਦੇਸ਼ ਲਈ ਆਪਣੀ ਖੇਡ ਵਿਚ ਕੀਤੇ ਸਾਲਾਂ ਬੱਧੀ ਅਭਿਆਸ ਦਾ…

ਆਲਮ-ਏ-ਖੌਫ

ਖੌਫ ਦਾ ਆਲਮ ਕੀ ਕਹਾਂਪਰਛਾਵੇੰ ਤੋੰ ਡਰ ਜਾਵਾਂ ਮੈੰਟੁੱਟੇ ਬੂਹੇ  ਪਿੱਲੀਆਂ ਕੰਧਾਂਨਾ ਵਿਹੜੇ ਫੇਰਾ ਪਾਵਾਂ ਮੈੰ ਮੱਥੇ ਉੱਤੇ ਲੀਕਾਂ ਹੈ ਨਹੀੰਬੁੱਲ ਘੁੱਟੇ ਚੀਕਾਂ ਹੈ ਨਹੀੰਮੱਧਮ ਜਾਪੇ ਓਹੀ ਚੇਹਰਾਅੱਖਾ ਨੂੰ ਕੀ…