ਵਿਸ਼ਵਾਸ

ਜੇਕਰ ਰੁੱਖ ਖਿਲਾਰਣ ਪੱਤੇਰੁੱਖਾਂ ਨੂੰ ਵੱਡ੍ਹੀ ਦਾ ਨੀ ਹੁੰਦਾ ਮਾਪੇ ਹੋ ਜਾਣ ਬਜ਼ੁਰਗ ਜਦੋਂਬਜ਼ੁਰਗਾਂ ਨੂੰ ਘਰੋਂ ਕੱਢੀ ਦਾ ਨੀ ਹੁੰਦਾ ਜੇਕਰ ਕਰੇ ਤੁਹਾਡੇ ਵਿਸ਼ਵਾਸ ਕੋਈਉਹਦੀ ਪਿੱਠ ਤੇ ਖੰਜਰ ਗੱਡੀ ਦਾ…

ਮਾਂ-ਬੋਲੀ ਦੇ ਸਰੋਕਾਰ : ‘ਪੰਜਾਬੀ ਬੋਲੀ ਅਤੇ ਵਿਰਸਾ’ 

   ਸੁਖਿੰਦਰ (ਜਨਮ 1947, ਅੰਮ੍ਰਿਤਸਰ) 1972 ਤੋਂ ਪੰਜਾਬੀ ਵਿੱਚ ਨਿਰੰਤਰ ਲਿਖਦਾ ਆ ਰਿਹਾ ਹੈ। ਬੇਸ਼ੱਕ ਉਹਦੀਆਂ ਮੁੱਢਲੀਆਂ ਤਿੰਨ ਕਿਤਾਬਾਂ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਿਤ ਸਨ, ਕਿਉਂਕਿ ਉਹ ਮੂਲ ਤੌਰ ਤੇ…

ਪੰਜਾਬਨਾਮਾ

"ਪੰਜਾਬਨਾਮਾ ਜੰਗ ਹਿੰਦ ਤੇ ਪੰਜਾਬ (ਵੀਹਵੀਂ ਸਦੀ)" ਕਿਤਾਬ ਦੇ ਜਿਲਦ ਤੋਂ ਹੀ ਪਾਠਕ ਸਮਝ ਜਾਏਗਾ ਕਿ ਡਾ.ਸੁਰਜੀਤ ਸਿੰਘ ਜਰਮਨੀ ਦੀ ਇਹ ਕਿਤਾਬ ਪੰਜਾਬ ਦੇ ਇਤਿਹਾਸ ਉੱਪਰ ਲਿਖੀ ਗਈ ਹੈ। 336…

ਪਾਨੇ ਨੇ ਖੂਨ ਨਾਲ ਇਸ਼ਨਾਨ ਕਰ ਕੇ ਰੱਬ ਨੂੰ ਮੱਥਾ ਟੇਕਿਆ ਕਿ ਦੂਤ ਵੀ ਇਸ ਪੂਜਾ ਨੂੰ ਦੇਖ ਕੇ ਹੈਰਾਨ ਰਹਿ ਗਏ

 ਹਜ਼ਰਤ ਇਮਾਮ ਹੁਸੈਨ (ਅ.) ਜਿਨ੍ਹਾਂ ਨੇ ਜ਼ਹਿਰ ਦੀ ਨਦੀ ਵਿੱਚੋਂ ਜੀਵਨ ਦੇਣ ਵਾਲਾ ਪਾਣੀ ਪੀਤਾ ਸੀ ਸਯਿਦੁਨਾ ਹੁਸੈਨ ਰ.ਏ. ਦਾ ਪੁੱਤਰ, ਬਨੂ ਹਾਸ਼ਿਮ ਦਾ ਪੁੱਤਰ ਅਤੇ ਸਯਿਦਨਾ ਅਲੀ ਮੁਰਤਜ਼ਾ ਆਰ.ਏ.…

ਕਣਕ ਦੀ ਰੋਟੀ

ਇੱਕ ਅੰਸ਼ ਗਲੂਟਨ ਹੈ ਨਾਮ ਜੀਹਦਾ,ਬਾਕੀ ਅੰਨਾ ਤੋਂ ਵੱਧ ਇਹਦੇ ਵਿੱਚ ਹੈ ਜੀ।ਸੌਖੀ ਭਾਸ਼ਾ ਦੇ ਵਿੱਚ ਜੇਕਰ ਗੱਲ ਕਰੀਏ,ਰਬੜ ਵਰਗੀ ਬਣਾਉਂਦਾ ਜੋ ਖਿੱਚ ਹੈ ਜੀ। ਭੈੜੀ ਸਭ ਤੋਂ ਇਹਦੀ ਜੋ…

ਤੋਪਿਆਂ ਵਾਲੀ ਕਮੀਜ਼ ਕਹਾਣੀ ਸੰਗ੍ਰਹਿ 

           ਰਣਬੀਰ ਸਿੰਘ ਪ੍ਰਿੰਸ,ਜੋ ਇਕ ਵਾਰ ਮਿਲ ਲੈਂਦਾ ਓਹ ਵਾਰ ਵਾਰ ਮਿਲਣ ਦੀ ਇੱਛਾ ਰੱਖਦਾ ਹੈ । ਰਣਬੀਰ ਸਿੰਘ ਪ੍ਰਿੰਸ ਜੀ ਦਾ, ਹੱਸਦਾ ਮੁਸਕਰਾਉਂਦਾ ਚਿਹਰਾ, ਚਾਰੇ…

|| ਕਲਮ  ਦਾ  ਸਫ਼ਰ  ਜਾਰੀ  ਰੱਖੀਂ ||

ਨਾ  ਸੱਭ  ਦੇ  ਵੱਸ  ਦੀ  ਗੱਲ  ਲਿੱਖਣਾ  ਸੱਚ  ਨੂੰ।ਸੂਦ  ਵਿਰਕ  ਤੂੰ  ਕਲਮ  ਦਾ  ਸਫ਼ਰ  ਜਾਰੀ  ਰੱਖੀਂ।। ਜ਼ਿੰਦਗ਼ੀ  ਦੀ  ਏਸ  ਸਿਖਰ  ਦੁਪਹਿਰ  ਨੂੰ।ਤੂੰ  ਆਪਣੇ  ਪਿੰਢੇ  ਉੱਤੇ  ਆਪ  ਹੰਢਾ  ਲਵੀਂ।।ਏਥੇ  ਲੋਕੀਂ  ਬੜਾ …

ਕੱਲ੍ਹ ਪਿਆਰਾ ਲੇਖਕ ਵੀਰ ਪ੍ਰੋ. ਅਵਤਾਰ ਜੌੜਾ ਯਾਦ ਆਇਆ।

ਮਹੀਨਾ ਕੁ ਪਹਿਲਾਂ ਹਰਮੀਤ ਵਿਦਿਆਰਥੀ ਸਾਡੇ ਪਿਆਰੇ ਵੀਰ ਪ੍ਰੋ. ਅਵਤਾਰ ਜੌੜਾ ਦੀਆਂ ਗੱਲਾਂ ਕਰਦਾ ਰਿਹਾ। ਚੰਗਾ ਲੱਗਾ। ਉਹ ਦੂਸਰਿਆਂ ਨੂੰ ਉਸਾਰਨ ਵਾਲਾ ਸੀ। ਉਤਸ਼ਾਹ ਦਾ ਭਰਪੂਰ ਸਾਗਰ।ਮੈਨੂੰ ਪੰਜਾਬੀ ਸਾਹਿੱਤ sxਅਕਾਡਮੀ…

10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ‘ਤੇ ਮੌਜੂਦਾ 25 ਪੰਜਾਬੀ ਲੇਖਕਾਂ ਦਾ ਪੋਸਟਰ ਰਿਲੀਜ਼

ਬਾਲ ਮੁਕੰਦ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲੀ ਦਾ ਕੀਤਾ ਗਿਆ ਸਨਮਾਨ:- ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ…

ਬਰਤਾਨੀਆਂ ਦੀਆਂ ਸੰਸਦੀ ਚੋਣਾਂ ਵਿੱਚ ਸਿੱਖਾਂ/ਪੰਜਾਬੀਆਂ ਨੇ ਇਤਿਹਾਸ ਸਿਰਜਿਆ

ਪੰਜਾਬੀ ਸਿੱਖ ਸਿਆਸਤਦਾਨਾ ਨੇ ਬਰਤਾਨੀਆਂ ਵਿੱਚ ਹਾਊਸ ਆਫ਼ ਕਾਮਨਜ਼ ਦੀਆਂ ਚੋਣਾ ਜਿੱਤਕੇ ਇਤਿਹਾਸ ਸਿਰਜਿਆ ਹੈ ਅਤੇ ਸੰਸਾਰ ਵਿੱਚ ਸਿੱਖਾਂ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਸੰਸਾਰ ਵਿੱਚ ਸਿੱਖਾਂ ਦੀ ਪਛਾਣ…