ਗਜ਼ਲ

ਕਾਸ਼ ਦੁਬਾਰਾ ਗੁਲਸ਼ਨ ਵਿੱਚ ਸੁਰਜੀਤ ਮਿਲੇ। ਫੇਰ ਬਹਾਰਾਂ ਵਰਗਾ ਕੋਈ ਗੀਤ ਮਿਲੇ।  ਦਿਲ ਦੀ ਰੀਝ ਪਿਰੋਈ ਯਾਦ ਪੁਰਾਣੀ ਵਿੱਚ,  ਕਾਸ਼ ਅਚਾਨਕ ਉਸ ਜਗ੍ਹਾ ਤੇ ਮੀਤ ਮਿਲੇ। ਇੱਕ ਕ੍ਰਾਂਤੀ ਵਾਲੀ ਹੋਂਦ…

ਗ਼ਜ਼ਲ

ਇੱਕੋ ਹੈ ਭਗਵਾਨ ਤੇ ਅੱਲਾ, ਫੜ ਲੈ ਆਪਣੇ ਮਨ ਦਾ ਪੱਲਾ। ਬੱਚਿਆਂ ਨੇ ਕਦੇ ਖ਼ੁਸ਼ ਨ੍ਹੀ ਹੋਣਾ, ਜਿੰਨਾ ਮਰਜ਼ੀ ਭਰ ਲੈ ਗੱਲਾ। ਤੇਰੇ ਨਾਲ ਕਿਸੇ ਨ੍ਹੀ ਜਾਣਾ, ਜਿਸ ਦਾ ਮਰਜ਼ੀ…

ਰੁੱਖਾਂ ਨਾਲ ਜ਼ਿੰਦਗੀ 

ਰੁੱਖਾਂ ਨਾਲ ਹੈ ਜ਼ਿੰਦਗੀ ਸਾਡੀ, ਰੁੱਖਾਂ ਨਾਲ ਹੈ ਖੇੜਾ। ਰੁੱਖਾਂ ਨਾਲ ਹੈ ਸੋਂਹਦੀ ਧਰਤੀ, ਸੋਹਣਾ ਲੱਗਦਾ ਵਿਹੜਾ। ਰੁੱਖ ਕਦੀਮ ਤੋਂ ਯਾਰ ਬੰਦੇ ਦੇ, ਰੁੱਖ ਤੋਂ ਮਿਲਦੀਆਂ ਛਾਂਵਾਂ। ਰੁੱਖਾਂ ਦੀ ਛਾਂ…

ਵਾਤਾਵਰਨ ਨੂੰ ਬਚਾਉਣ ਲਈ ਪਲਾਸਟਿਕ ਦੇ ਥੈਲਿਆਂ ਦੀ ਬਜਾਏ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰੋ।

ਪਲਾਸਟਿਕ ਦੀ ਖਪਤ ਘਟਾਉਣ ਲਈ ਆਦਤਾਂ ਦੇ ਨਾਲ ਮਾਨਸਿਕਤਾ ਵਿੱਚ ਬਦਲਾਅ ਵੀ ਜ਼ਰੂਰੀ। 3 ਜੁਲਾਈ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਤੇ ਵਿਸ਼ੇਸ਼। 3 ਜੁਲਾਈ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਪਲਾਸਟਿਕ…

ਜ਼ਿੰਮੇਵਾਰੀਆਂ

ਸਿਰ ਉੱਤੇ ਪੈਣ ਜਦੋਂ ਜ਼ਿੰਮੇਵਾਰੀਆਂ। ਪੈਰ-ਪੈਰ ਉੱਤੇ ਆਉਣ ਦੁਸ਼ਵਾਰੀਆਂ। ਹੌਸਲੇ ਦੇ ਨਾਲ ਹੋਣ ਹੱਲ ਮਸਲੇ। ਹਿੰਮਤਾਂ ਦੇ ਨਾਲ ਘਟ ਜਾਣ ਫ਼ਾਸਲੇ। ਔਕੜਾਂ ਨੂੰ ਵੇਖ ਕਦੇ ਨਹੀਂਓਂ ਡਰਨਾ। ਹੱਥ ਉੱਤੇ ਹੱਥ…

ਕਲਮਾਂ ਦਾ ਕਾਫ਼ਲਾ ਸਾਹਿਤਕ ਮੰਚ ਵੱਲੋਂ ਮਹੀਨਾਵਾਰ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ।

     ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਮਹੀਨੇ ਦੇ ਹਰ ਪਹਿਲੇ ਸੋਮਵਾਰ ਨੂੰ ਹੋਣ ਵਾਲ਼ਾ ਮਹੀਨੇਵਾਰ ਆਨ ਲਾਈਨ…

ਵਸਦਾ ਰਹੁ ਅਜਾਦ ਕੈਨੇਡਾ

ਪੰਦਰਾਂ ਕੁ ਸਾਲ ਪਹਿਲਾਂ ਮੈਂ ਪਹਿਲੀ ਜੁਲਾਈ ਨੂੰ ਕੈਨੇਡਾ ਵਿੱਚ ਸੀ। ਉਸ ਦਿਨ ਪਹਿਲੀ ਜੁਲਾਈ ਸੀ “ਕੈਨੇਡਾ ਦਿਵਸ “ ਵਾਲੀ। ਪਿਆਰਾ ਵੀਰ ਸੁੱਖ ਧਾਲੀਵਾਲ ਤੇ ਬਾਕੀ ਮੇਰਾ ਲੇਖਕ ਮਿੱਤਰ ਦਾਇਰਾ…

                           ਗ਼ਜ਼ਲ

ਸਾਰੇ ਫ਼ਰਜ਼ ਅਦਾ ਕੀਤੇ ਨੇ ਰੱਜ-ਰੱਜ ਮੌਜ ਮਨਾਈ। ਛਾਵਾਂ ਨੂੰ ਗਲ੍ਹਵਕੜੀ ਲੈ ਕੇ ਹਰ ਇਕ ਧੁੱਪ ਹੰਢਾਈ।                                                 ਫਿਰ ਵੀ ਆਪਾਂ ਦੁਨੀਆਂ ਵਾਲੇ ਸਾਰੇ ਰਾਗ ਵਜਾਏ,                                                 ਬੇਸ਼ਕ ਸਾਡੇ ਹਿੱਸੇ…

ਗੁਜ਼ਾਰਿਸ਼ ਹੇ ਰੱਬਾ !

ਗੁਜ਼ਾਰਿਸ਼ ਹੈ ਇਕਕਦੀ ਵੀ ਕਿਸੇ ਨੂੰਅੱਧੇ ਅਧੂਰੇ ਰਿਸ਼ਤੇ ਨਾ ਦਈਂਬਹੁਤ ਦੁੱਖ ਦਿੰਦੇ ਨੇਇਹ ਅੱਧੇ ਅਧੂਰੇ ਰਿਸ਼ਤੇਇਨਸਾਨ ਨਾ ਜਿਊਂਦਿਆਂ ਵਿੱਚਤੇ ਨਾਹੀ ਮਰਿਆਂ ਵਿਚ ਹੁੰਦਾ ਹੈਜ਼ਬਰਦਸਤੀ ਦਾ ਹੱਸਣਾਖਾਣਾ , ਪੀਣਾ , ਰੋਣਾਤੇ…

ਮਹਾਰਾਜਾ ਰਣਜੀਤ ਸਿੰਘ

ਜਿਥੇ ਪੈਰ ਰਖੇ ਫਤਿਹ ਚਰਨ ਚੁੰਮੇਹੁਣ ਤੱਕ ਔਦੀ ਆਵਾਜ਼ ਜੈਕਾਰਿਆਂ ਦੀ।ਤੇਰੇ ਸਾਥੀ ਜਰਨੈਲ ਨਲਵਾਜਿਉਂਦੀ ਕਰਨੀ ਹੈ ਜਿਨਾਂ ਦੀਤੇਰੇ ਰਾਹ ਵਿਚ ਅਟਕ ਨਾਂ ਅਟਕ ਪਾਈ।ਪਟੀ ਪੋਚ ਦਿਤੀ ਜੁਲਮੀ ਕਾਰਿਆ ਦੀ।ਤੂੰ ਰਣਜੀਤ…