ਗਜ਼ਲ

ਕੀ ਕਰਨੇ ਨੇ ਅੱਧ ਪਚੱਧੇ ਚੂਪੇ ਹੋਏ ਅੰਬ, ਬੁੱਲਾਂ ਉੱਪਰ ਪਾਉਂਦੇ ਧੱਬੇ ਚੂਪੇ ਹੋਏ ਅੰਬ।  ਫਿਰ ਵੀ ਤਕ ਕੇ ਮੂੰਹ ਦੇ ਵਿੱਚੋਂ ਆ ਜਾਂਦਾ ਹੈ ਪਾਣੀ,  ਕਿਸ ਨੇ ਸੁੱਟੇ ਸੱਜੇ…

ਮੰਮੀ ਮੈਨੂੰ ਪਤਾ ਹੈ…

   “ਨੀਲੂ ਬੇਟਾ, ਲੈ ਦੁੱਧ ਪੀ ਲੈ।” ਸੁਮਨ ਨੇ ਨੀਲਿਮਾ ਨੂੰ ਪਿਆਰ ਨਾਲ ਪੁਚਕਾਰਦੇ ਹੋਏ ਕਿਹਾ।     "ਨਹੀਂ ਮੰਮਾ, ਮੈਂ ਅੱਜ ਦੁੱਧ ਨਹੀਂ ਪੀਵਾਂਗੀ।" ਨੀਲਿਮਾ ਨੇ ਜ਼ਬਰਦਸਤੀ ਸੁਮਨ ਦਾ ਹੱਥ…

ਗ਼ਲਤੀਆਂ ਅਤੇ  ਗੁਨਾਹ

ਜ਼ਿੰਦਗੀ ਵਿੱਚ ਗ਼ਲਤੀਆਂ ਸਾਰੇ ਹੀ ਕਰਦੇ ਹਨ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੇ ਕਦੀ ਗ਼ਲਤੀ ਨਾ ਕੀਤੀ ਹੋਵੇ। ਜੇ ਇਵੇਂ ਕਹਿ ਲਈਏ ਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ,…

ਵੇਦਨਾ ਤੇ ਸੰਵੇਦਨਾ ਦੀ ਕਵਿਤਾ 

   ਨਵਦੀਪ ਸਿੰਘ ਮੁੰਡੀ ਕੋਮਲਭਾਵੀ ਸ਼ਾਇਰ ਹੈ। ਆਪਣੀ ਪਹਿਲੀ ਮੌਲਿਕ ਕਾਵਿ-ਕਿਤਾਬ ਤੋਂ ਪਹਿਲਾਂ ਉਹਨੇ ਸੰਪਾਦਨ (ਕਲਮ ਸ਼ਕਤੀ, 2018) ਅਤੇ ਅਨੁਵਾਦ (ਮਨੁੱਖ ਜਿਵੇਂ ਸੋਚਦਾ ਹੈ, 2020) ਵਿੱਚ ਵੀ ਨਿੱਗਰ ਵਾਧਾ ਕੀਤਾ…

ਬੋਲੀਆਂ

ਲੋਕਾਂ ਦੀਆਂ ਜੇਬਾਂ ਖਾਲੀ ਕਰਾਈ ਜਾਂਦੇ, ਬਾਬੇ ਗੋਲ,ਮੋਲ ਗੱਲਾਂ ਕਰਕੇ। ਬਿਜਲੀ ਕੱਟਾਂ ਨੇ ਹਰ ਪਾਸੇ ਕੀਤਾ ਨ੍ਹੇਰਾ, ਡੇਰੇ ਰੁਸ਼ਨਾਏ ਜਨਰੇਟਰਾਂ ਨੇ। ਤੜਕੇ ਉੱਠ ਕੇ ਡੇਰਿਆਂ ਨੂੰ ਜਾਂਦੀਆਂ, ਬੀਬੀਆਂ ਸਵਰਗਾਂ ਨੂੰ…

ਕਵਿਤਾ

ਨਾ ਬੱਦਲਾ ਵੇ ਚੰਨ ਲਕੋਈ,  ਦੋ ਘੜੀਆਂ ਮੈਨੂੰ ਦੇਖਣ ਦੇ , ਚੰਨ ਦੇ ਵਿਚ ਮਾਹੀ ਦਿਸਦਾ , ਹੁਸਨ ਉਹਦੇ ਨੂੰ ਸੇਕਣ ਦੇ । ਟੁੱਟੀ ਮੰਜੀ ਵਾਣ ਵੇ ਚੁਭਦਾ, ਨੀਦ ਨਾ…

“ ਖ਼ੂਬਸੂਰਤ ਸ਼ਾਮ ਤੇ ਪਿਆਰ ਭਰੀ ਨਿੱਘੀ ਮਿਲਣੀ ਨਾਮਵਰ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਨਾਮ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਬੰਧਕਾਂ ਵੱਲੋਂ ਚੀਫ਼ ਐਡਵਾਈਜ਼ਰ ਸ . ਪਿਆਰਾ ਸਿੰਘ ਕੁੱਦੋਵਾਲ ਤੇ ਸਰਪ੍ਰਸਤ ਸੁਰਜੀਤ ਕੌਰ ਦੀ ਸਰਪ੍ਰਸਤੀ ਹੇਠ ਨਾਮਵਰ ਸਾਹਿਤਕਾਰਾਂ ਤੇ ਕਲਾਕਾਰਾਂ ਦੀ ਪਿਆਰ ਭਰੀ ਨਿੱਘੀ ਮਿਲਣੀ ਦਾ…

     ||  ਮੇਰੀ  ਰੂਹ  ਦਾ  ਹਾਣੀ  ||

ਮੇਰੇ  ਸੁੱਖ  ਦੁੱਖ  ਦਾ  ਉਹ  ਸੱਚਾ  ਹਾਣੀ  ਬਣ  ਖੜੇ।ਮੇਰੇ  ਲਈ  ਉਹ  ਸਕਿਆਂ  ਦੇ  ਨਾਲ  ਵੀ  ਜਾ  ਲੜੇ।। ਮੇਰੇ  ਕਹੇ  ਹਰੇਕ  ਬੋਲ  ਨੂੰ  ਸਿਰ  ਮੱਥੇ  ਉਹ  ਧਰੇ।ਮੇਰੇ  ਭਲੇ  ਲਈ  ਹਰ  ਵੇਲੇ …

“ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸਤੂੰ ਆਪ ਕਰਾਇਂਹ ॥ “

ਅੰਤਾਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ , ਡਾ . ਸਰਬਜੀਤ ਕੌਰ ਸੋਹਲ ਚੇਅਰਮੈਨ ,ਸ . ਪਿਆਰਾ ਸਿੰਘ ਕੁੱਦੋਵਾਲ ਚੀਫ਼ ਐਡਵਾਈਜ਼ਰ , ਸੁਰਜੀਤ ਕੌਰ ਸਰਪ੍ਰਸਤ , ਰਿੰਟੂ ਭਾਟੀਆ…

ਕਿਸਮਤ 

ਮਾਹੀਆਂ ਕਿਸਮਤ ਵਾਲਾ ਏ ਤੂੰ ਵੇ ਮੈਂ ਤੇਰਾ ਸਤਿਕਾਰ ਬਥੇਰਾ ਕਰਦੀ ਆ ਤੂੰ ਭਾਵੇਂ ਐਨਾ ਵੀ ਸੋਹਣਾ ਨਈ,ਰਕਾਨ ਫੇਰ ਵੀ ਤੇਰੇ ਤੇ ਮਰਦੀ ਆ।  ਕਿਉ ਰੁੱਸ ਰੁੱਸ ਬਹਿਨਾ ਏ ਸਾਡੀ…