ਰਾਤੀ ਚੰਨ ਤੇ ਤਾਰੇ ………..

ਰਾਤੀ ਚੰਨ ਤੇ ਤਾਰੇ ਗੱਲਾਂ ਕਰਦੇਗੱਲਾਂ ਕਰਦੇ ਨੇ ਬਹਿ ਬਹਿ ,ਅੱਧੀ ਰਾਤ ਟਰੀਰੀ ਬੋਲੇ ,ਡੱਡੂ ਬੋਲਣ ਟੈ ਟੈ ।ਮਸਜਿਦ ਅੰਦਰ ਚਿੱਤ ਨਾ ਲੱਗੇ ,ਨਮਾਜ਼ ਨਾ ਭਾਵੇ ਮੈਨੂੰ ,ਲੈ ਗੋਰਖ ਨਾਥ…

ਹਰੀ ਰਾਮਕਾਰ

ਤਾਤੀ ਵਾਓਤੇ ਖੁਸ਼ਕ ਮਾਰੂਥਲੀ ਦੁੱਖਾਂ ਤੋਂਬਚਣ ਲਈਮਨੁੱਖਾਂ ਨੂੰਸਾਵੇ ਰੁੱਖਾਂ ਦੀ ਰਾਮਕਾਰਬਣਾਉਣੀ ਪੈਣੀ ਹੈ । ਪਿੰਡ ਪਿੰਡ ਹਰੀ ਦੀਪਮਾਲਾਕਰਨੀ ਕਰਾਉਣੀ ਪੈਣੀ ਹੈ । ਦੁੱਖ ਭੰਜਨੀ ਬੇਰੀ ਦੇ ਵਾਰਸੋ !ਸਿਰਫ਼ ਦੁੱਖ ਭੰਜਨੀ…

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੇ ਵਿਸ਼ੇਸ਼

ਬੰਦਾ ਸਿੰਘ ਸਰਦਾਰ ਨੂੰ ,ਸੰਗਲਾਂ ਨਾਲ ਬੰਨ੍ਹਿਆ ॥ਕਿਉਕਿ , ਮੱਥਾ ਮੁਗਲ ਹਕੂਮਤ ਦਾ ,ਤੀਰਾਂ ਨਾਲ ਭੰਨਿਆ ॥ ਸੰਗਲਾਂ ਦੇ ਨਾਲ ਬੰਨ੍ਹ ਕੇ ,ਹਾਥੀ ਤੇ ਚੜ੍ਹਾਇਆ ॥ਬੰਦਾ ਸਿੰਘ ਨੇ ਮੁਗਲਾਂ ਨੂੰ,…

ਵਿਰਸਾ ਅਤੇ ਸਭਿਆਚਾਰ ?

ਵਿਰਸਾ:-ਗਾਗਰਾਂ, ਘੜੇ, ਲੱਜ।ਜਾਂ ਲਹਿੰਗੇ ਫੁਲਕਾਰੀਆਂ, ਛੱਜ।ਪੁਰਾਤਨ ਸਮੇਂ ਦੀਆਂ ਲੋੜਾਂ ਤਾਂ ਹੋ ਸਕਦੀਆਂਪਰ ਵਿਰਸਾ ਨਈਂ ਹੁੰਦਾ। ਪੱਖੀਆਂ, ਖੂਹ, ਮਧਾਣੀਆਂਜਾਂ ਗੱਡੇ, ਬਲਦ, ਪਰਾਣੀਆਂ।ਤਕਨੀਕੀ ਕਾਢਾਂ 'ਚ ਥੋੜਾਂ ਤਾਂ ਹੋ ਸਕਦੀਆਂਪਰ ਵਿਰਸਾ ਨਈਂ ਹੁੰਦਾ।…

21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਤੇ ਵਿਸ਼ੇਸ਼ ।

ਯੋਗ ਨਾਲ ਚਿੰਤਾ ਵੀ ਘੱਟ ਹੁੰਦੀ ਹੈ !  ਮਨ ਨੂੰ ਸਥਿਰ ਕਰਨ ਲਈ ਰੋਜ਼ਾਨਾ ਕਰੋ ਯੋਗ। ਯੋਗ, ਕਸਰਤ ਦਾ ਇੱਕ ਅਜਿਹਾ ਪ੍ਰਭਾਵੀ ਰੂਪ ਹੈ, ਜਿਸ ਰਾਹੀਂ ਨਾ ਸਿਰਫ਼ ਸਰੀਰ ਦੇ…

ਸਾਲ 2023 ਦਾ ਭਾਰਤੀ ਸਾਹਿੱਤ ਅਕਾਡਮੀ ਯੁਵਾ ਪੁਰਸਕਾਰ ਵਿਜੇਤਾ ਰਣਧੀਰ

ਰਣਧੀਰ ਨੂੰ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਕਾਵਿ ਪੁਸਤਕ “ਖ਼ਤ ਜੋ ਲਿਖਣੋਂ ਰਹਿ ਗਏ” ਲਈ 2023 ਸਾਲ ਦਾ ਯੁਵਾ ਕਵੀ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ। ਇਹ ਮੁਬਾਰਕ ਉਸ…

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ

ਪਾਣੀ ਹੀ ਜੀਵਨ ਹੈ । ਪਾਣੀ ਬਿਨਾਂ ਸਾਡਾ ਜੀਵਨ ਅਸੰਭਵ ਹੈ। ਸਾਡੇ ਸਰੀਰ ਵਿੱਚ ਵਿਗਿਆਨ ਮੁਤਾਬਿਕ 70% ਪਾਣੀ ਹੁੰਦਾ ਹੈ।ਆਉਣ ਵਾਲੇ ਟਾਇਮ ਚ ਪੀਣ ਵਾਲੇ ਪਾਣੀ ਦੀ ਸੰਸਾਰ ਭਰ ਚ…

ਸਮਾਜਕ ਵਿਸੰਗਤੀਆਂ ਦਾ ਹਕੀਕੀ ਮੰਜ਼ਰ 

   ਅੰਮ੍ਰਿਤਪਾਲ ਸਿੰਘ ਸ਼ੈਦਾ ਗ਼ਜ਼ਲ ਨੂੰ ਸਮਰਪਿਤ ਤ੍ਰੈਭਾਸ਼ੀ ਸ਼ਾਇਰ ਹੈ। ਉਹ ਹੁਣ ਤੱਕ 4 ਸੰਪਾਦਿਤ ਅਤੇ 2 ਮੌਲਿਕ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ, ਜਿਨ੍ਹਾਂ ਵਿੱਚ 'ਗਰਮ ਹਵਾਵਾਂ' (ਕਹਾਣੀਆਂ, 1985),…

ਪੰਜਾਬੀ ਯੂਨੀਵਰਸਿਟੀ ਵਲੋਂ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਬਾਰੇ ਚੁੱਪੀ ਕਿਉਂ ?

ਪਿਛਲੇ ਸਾਲ ਪੰਜਾਬ ਸਰਕਾਰ ਨੇ ਅਸਿਸਟੈਟ ਪੋ੍ਰਫੈਸਰਾਂ ਦੀਆਂ ਨਵੀਆਂ ਪੋਸਟਾਂ ਭਰਨ ਨੂੰ ਪ੍ਰਵਾਨਗੀ ਦਿੱਤੀ ਸੀ ਜੋ ਉਚੇਰੀ ਸਿੱਖਿਆ ਦੇ ਸੁਧਾਰ ਲਈ ਜਰੂਰੂੀ ਹੈ ।ਆਸ ਸੀ ਇਹ ਪ੍ਰਕ੍ਰਿਆ ਜਲਦੀ ਨਵੇਂ ਸ਼ੈਸ਼ਨ…

ਮਨੁੱਖੀ ਫ਼ਿਤਰਤ

 ਧਰਤੀ ਉੱਤੇ ਸਵਰਗ ਆਖਦੇ,  ਸ਼ਿਮਲੇ ਜਾ ਕਸ਼ਮੀਰ,  ਆਪਣੇ ਘਰ ਦੇ ਰੁੱਖ ਪ੍ਰਿੰਸ ਸਿਆਂ,  ਆਪਣੇ ਹੱਥੀਂ ਚੀਰ, ਆਪਣੀ ਸਦਾ ਹੀ ਮਾੜੀ ਲੱਗਦੀ,  ਦੂਜੇ ਵਾਲ਼ੀ ਹੀਰ, ਸਾਂਝ ਵਧਾ ਲਓ ਕੁਦਰਤ ਦੇ ਨਾਲ਼,…