Posted inਸਾਹਿਤ ਸਭਿਆਚਾਰ ਗ਼ਜ਼ਲ ਜੀਣਾ ਮਰਨਾ ਤੇਰੇ ਨਾਲ ਜਦ ਫਿਰ ਕਿਉਂ ਜਾਵਾਂ ਹੋਰ ਕਿਤੇ।ਅਪਣੀ ਰਹਿਮਤ ਦਾ ਸਰਮਾਇਆ ਮੈਂ ਕਿਉਂ ਪਾਵਾਂ ਹੋਰ ਕਿਤੇ।ਓਧਰ ਵਖਰੇ ਯਾਰਾਨੇ ਤੇ ਏਧਰ ਵਖਰੇ ਅਫ਼ਸਾਨੇ,ਇੰਝ ਨਈਂ ਹੋਣਾ ਲੋਕਾਂ ਨੂੰ ਫਿਰ ਮੈਂ… Posted by worldpunjabitimes November 8, 2024
Posted inਸਾਹਿਤ ਸਭਿਆਚਾਰ ,,,,,,, ਕਿਰਤੀ ਦੀ ਲੁੱਟ,,,,, ਹੱਥਾਂ ਵਿੱਚ ਪਏ ਅੱਟਣ ਸਾਡੇ, ਪੈਰਾਂਵਿੱਚ ਬਿਆਈਆਂ,ਵਿਹੜੀਂ ਸਾਡੇ ਘੁੱਪ ਹਨੇਰੇ, ਰਹਿਣਉਦਾਸੀਆਂ ਛਾਈਆਂ।ਜਿੱਤਾਂ ਸਾਨੂੰ ਨਸੀਬ ਨਾ ਹੋਈਆਂ,ਹਿੱਸੇ ਹਾਰਾਂ ਆਈਆਂ,ਕਿੰਨੇ ਦਿਨ ਤਿਉਹਾਰ ਨੇ ਲੰਘੇ, ਨਾਖੁਸ਼ੀਆਂ ਕਦੇ ਮਨਾਈਆਂ।ਲੋਟੂ ਸਾਡੀ ਕਿਰਤ ਨੂੰ ਲੁੱਟ ਕੇ,ਖਾਂਦੇ… Posted by worldpunjabitimes November 8, 2024
Posted inਸਾਹਿਤ ਸਭਿਆਚਾਰ || ਸੱਚ ਦੀ ਲਾੜੀ || ਰੀਝਾਂ ਤੇ ਚਾਵਾਂ ਵਾਲੀ ਮੈਂ,ਕਲਮ ਇੱਕ ਘੜ੍ਹੀ ਏ।ਜਜ਼ਬਾਤਾਂ ਵਾਲੀ ਸਿਆਹੀ,ਨਾਲ ਦਵਾਤ ਭਰੀ ਏ।। ਸੱਚੇ ਸੁੱਚੇ ਹਰਫ਼ਾਂ ਦੇ ਨਾਲ,ਸੋਹਣੀ ਕਲਮ ਜੜੀ ਏ।ਦਿਲ ਵਾਲੇ ਵਰਕਿਆਂ ਨੂੰ,ਰੰਗਤ ਸੱਚ ਦੀ ਚੜੀ ਏ।। ਸੱਚ ਲਿਖਣ … Posted by worldpunjabitimes November 8, 2024
Posted inਸਾਹਿਤ ਸਭਿਆਚਾਰ ਰਿਸ਼ਤਾ*** ਪਲਕੋਂ ਤੋਂ ਜੋ ਮੋਤੀ ਪਕੜਾਨੈਨਾਂ ਦੇ ਵਿਖਰਾਵੇਨੈਨਾਂ ਵਿੱਚ ਜੋ ਗੱਲ ਛੁਪਾਵਾਂ ਪਲਕਾਂ ਦੇ ਵਿਚੋਂ ਵਹਿ ਜਾਏ।ਕੁਝ ਅਜੀਬ ਰਿਸ਼ਤਾ ਹੈ।ਤੇਰੇ ਮੇਰੇ ਦਰਮਿਆਨਨਾ ਨਫਰਤ ਦੀ ਦੀ ਵਜਾਹ ਮਿਲ ਰਹੀ ਹੈ।ਨਾ ਮੁਹੱਬਤ ਦਾ… Posted by worldpunjabitimes November 8, 2024
Posted inਸਾਹਿਤ ਸਭਿਆਚਾਰ ਚਾਹ ਦਾ ਗਾਹ ਪਿਆਉਣ ਵਾਲ਼ੇ ਦੇ ਦਿਲ ਵਿੱਚ ਜਦੋਂ ਮਿਠਾਸ ਹੋਵੇ।ਚਾਹ ਦੀ ਕੀ ਮਜਾਲ, ਬਣੀ ਨਾ ਖਾਸ ਹੋਵੇ। ਮਿੱਠਾ, ਪੱਤੀ, ਦੁੱਧ ਚੱਲ ਜਾਂਦਾ ਘੱਟ-ਵੱਧ ਵੀ,ਫੜਾਉਣ ਵਾਲ਼ੇ ਵਿੱਚ ਬੱਸ ਪਿਆਰਾ ਅਹਿਸਾਸ ਹੋਵੇ। ਖਿੜੇ ਮੱਥੇ… Posted by worldpunjabitimes November 8, 2024
Posted inਸਾਹਿਤ ਸਭਿਆਚਾਰ “ ਫ਼ੁਰਸਤ ਮਿਲੇ ਤੇ “ ਫ਼ੁਰਸਤ ਮਿਲੇ ਤੇਪੜ੍ਹ ਕੇ ਵੇਖੀਂ ਮੈਨੂੰ ਤੂੰ ਮੇਰੀਆਂ ਅੱਖਾਂ ਨੂੰ ਪੜ੍ਹ ਕੇ ਵੇਖੀਂਤੈਨੂੰ ਹੰਝੂ ਤੈਰਦੇ ਮਿਲਣਗੇਹੰਝੂਆਂ ਨੂੰ ਧਿਆਨ ਨਾਲ ਦੇਖੀਂਉਸ ਵਿੱਚ ਤੇਰਾ ਹੀ ਅਕਸ ਹੋਏਗਾ ਫ਼ੁਰਸਤ ਮਿਲੇ ਤੇਪੜ੍ਹ ਕੇ ਵੇਖੀਂ… Posted by worldpunjabitimes November 8, 2024
Posted inਸਾਹਿਤ ਸਭਿਆਚਾਰ ਪਰਾਲੀ ਐਂਤਕੀ ! ਪਰਾਲੀ ਨਹੀਂ ਜਲਾਉਂਣੀ,ਕਿਸਾਨ ਵੀਰੋ ਨਵੀਂ ਪਿਰਤ ਪਾਉਂਣੀ।ਸਰਕਾਰਾਂ ਦਾ ਆਪਾਂ ਨੂੰ ਸਭ ਹੈ ਪਤਾ,ਦੇਣਾ ਨਹੀਂ ਤੁਹਾਨੂੰ ਕੋਈ ਪੈਸਾ ਟਕਾ।ਵੋਟਾਂ ਵੇਲੇ ਵੱਡੀਆਂ ਗੱਲਾਂ ਨੇ ਕਰਦੇ,ਜਿੱਤਣ ਮਗਰੋਂ ਨਹੀਂ ਆਉਂਦੇ ਡਰਦੇ।ਅੱਗ ਲਾਉਣ… Posted by worldpunjabitimes November 8, 2024
Posted inਸਾਹਿਤ ਸਭਿਆਚਾਰ ਪੈਸਾ/ ਕਵਿਤਾ ਜਿਸ ਦੇ ਹੱਥ 'ਚ ਆਏ ਪੈਸਾ,ਉਸ ਦਾ ਹੀ ਬਣ ਜਾਏ ਪੈਸਾ।ਖ਼ੁਦ ਨੂੰ ਕੁਰਬਾਨ ਕਰਕੇ,ਬੰਦੇ ਦਾ ਮਾਣ ਵਧਾਏ ਪੈਸਾ।ਆਪਣੇ ਦੇਸ਼ 'ਚ ਬੈਠੇ ਬੰਦੇ ਨੂੰ,ਦੂਜੇ ਦੇਸ਼ਾਂ 'ਚ ਲੈ ਜਾਏ ਪੈਸਾ।ਇਸ ਵਿੱਚ ਏਨੀ… Posted by worldpunjabitimes November 8, 2024
Posted inਸਾਹਿਤ ਸਭਿਆਚਾਰ ਹਮਦਰਦੀ ਜੀਤੀ ਹਾਲੇ ਮਸਾਂ ਹੀ ਨੌਂ ਕੁ ਸਾਲਾਂ ਦੀ ਸੀ ਜਦੋਂ ਉਸਦੀ ਮਾਂ ਨੇ ਉਸਨੂੰ ਘਰ ਦੇ ਕੰਮਾਂ ਵਿੱਚ ਲੱਗਾ ਲਾਇਆ ਸੀ। ਜੀਤੀ ਜਦੋੰ ਸਕੂਲੋਂ ਆਉਂਦੀ ਆਪਣਾ ਬਸਤਾ ਰੱਖ ਕੰਮਾਂ ਵਿੱਚ… Posted by worldpunjabitimes November 8, 2024
Posted inਸਾਹਿਤ ਸਭਿਆਚਾਰ “ ਵਿਸ਼ਵ ਪੰਜਾਬੀ ਭਵਨ ਵਿਖੇ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਲਾਗੂ ਹੋਣ ਤੇ ਜਸ਼ਨ ਮਨਾਇਆ ਗਿਆ “ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ ਪੰਜਾਬੀ ਨੂੰ ਸਕੂਲਾਂ ‘ਚ ਲਾਜ਼ਮੀ ਵਿਸ਼ੇ ਵੱਜੋਂ ਪੜ੍ਹਾਉਣ ਲਈ ਬਿੱਲ ਮੰਜ਼ੂਰ ਹੋਣ ਦੀ ਖ਼ੁਸ਼ੀ ਵਿਚ 3… Posted by worldpunjabitimes November 7, 2024