ਸਬਰ ਦਾ ਫ਼ਲ 

ਜ਼ਿੰਦਗੀ ਚ ਹੱਸਣਾ ਬਹੁਤ ਜਰੂਰੀ ਏ ਝੁਰਦੇ ਰਹਿਣ ਨਾਲ ਜ਼ਿੰਦਗੀ ਘੱਟ ਜਾਵੇ ਬਹੁਤਾ ਸੋਚ ਸੋਚ ਦੁਖੀ ਨਾ ਹੋ ਤੂੰ ਬੰਦਿਆਂ  ਇੱਕ ਪਲ ਦੀ ਖੁਸ਼ੀ ਸੱਜਣਾਂ ਡਾਢੇ ਦੁੱਖ ਭੁਲਾ ਜਾਵੇ ਰੋਣ…

ਲੋਕ ਸਭਾ ਚੋਣਾਂ 2024 ਅੰਤਿਮ ਪੜਾਅ ਵਿੱਚ

ਪੰਜਾਬ ਵਿੱਚ ਚੋਣਾਂ ਇੱਕ ਜੂਨ ਨੂੰ ਹੋਣ ਜਾ ਰਹੀਆਂ ਹਨ ਬਾਕੀ ਦੇਸ਼ ਵਿੱਚ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਤੌਰ ਤੇ ਲੋਕਾਂ ਨੂੰ ਵੱਖ-ਵੱਖ ਢੰਗਾਂ ਨਾਲ ਉਹਨਾਂ ਵਿੱਚ ਭਾਗ ਲੈਣ ਲਈ…

ਭਾਰਤੀ ਪੁਰਸ਼ ਹਾਕੀ ਦਾ ਪਹਿਲਾ ਗੋਲ੍ਡ ਮੈਡਲ

ਗੱਲ ਸੰਨ 1928 ਵਿੱਚ ਹਾਲੈਂਡ (ਐਮਸਟਰਡਮ) ਹੋਈਆਂ ਨੌਵੀਆਂ ਉਲੰਪਿਕ ਖੇਡਾਂ ਦੀ ਹੈ| ਇਹਨਾਂ ਖੇਡਾਂ ਵਿੱਚ ਸਾਡੀ ਪੁਰਸ਼ ਹਾਕੀ ਟੀਮ ਨੇ ਪਹਿਲੀ ਵਾਰ ਭਾਗ ਲਿਆ ਸੀ | ਦੇਸ਼ ਵਿੱਚ ਅੰਗਰੇਜ਼ਾਂ ਦਾ…

ਜੀਵਨ ਜਾਂਚ

ਗੱਲ ਕੁੱਝ ਸਮਾਂ ਪਹਿਲਾਂ ਦੀ ਹੈ। ਘਰ ਦੀਆਂ ਕੁੱਝ ਜਰੂਰੀ ਵਸਤਾਂ ਖਰੀਦਣ ਲਈ ਮੈਂ ਆਪਣੇ ਪਤੀ ਦੇ ਨਾਲ ਆਪਣੇ ਸ਼ਹਿਰ ਦੇ ਬਣੇ ਇਕ ਖੂਬਸੂਰਤ ਮੌਲ 'ਚ ਸ਼ੋਪਿੰਗ ਲਈ ਚਲੀ ਗਈ।…

ਚੋਣਾਂ

ਵੱਜਿਆ ਬਿਗਲ ਤੇ ਨਿੱਕਲੇ ਦੇਸ਼ ਸੇਵਕਦਲ ਬਦਲ ਤੇ ਬਦਲਕੇ ਰੰਗ ਚੋਲੇਸੁਖ ਸਹੂਲਤਾਂ ਮਾਣੋਗੇ ਦਿਨ ਚੰਗੇਗੱਪੀ ਜੋ ਸੁਣਾਉਂਦੇ ਚੰਨ ਤਾਰਿਆਂ ਦੀ ਗੱਲ ਪੈਰੀਂ ਹੱਥ ਆ ਲਾਉਣਗੇ ਦਰ ਥੋਡੇਅੱਡ ਝੋਲੀਆਂ ਮੰਗਣਗੇ ਸਾਥ…

ਮੇਰੇ ਮਨ ਦਾ ਮੇਘਲਾ /ਅੰਜੂ ਵ ਰੱਤੀ 

ਮੇਰਾ ਮਨ ਦਾ ਮੇਘਲਾ ਵਰ੍ਹਿਆ ਵਰ੍ਹਿਆਂ  ਬਾਅਦਧਰਤ ਪਿਆਸੀ ਸੱਧਰਾਂ ਦੀ ਰਹੀ ਕਿਉਂ ਬੇਆਸ । ਆਪਣੇ ਖੰਭਾਂ ਉੱਤੇ ਹੀ ਹੈ ਮੈਨੂੰ ਵਿਸ਼ਵਾਸ ਤੇਰੇ ਉੱਤੇ ਰੱਖਾਂ ਕਿਉਂ ਮੈਂ ਅੰਨ੍ਹਾ ਧਰਵਾਸ  ਅੰਨ੍ਹੇਵਾਹ ਨਾ ਮੰਨਾਂਗੀ…

ਲਕੀਰ ਤੋਂ ਹੱਟ ਕੇ ਲਿੱਖਣ ਵਾਲਾ ਲੇਖਕ – ਬਲਦੇਵ ਸਿੰਘ ਬੇਦੀ

ਲਿੱਖਣ ਲਈ ਜੋ ਕੁੱਝ ਵੀ ਇੱਕ ਲੇਖਕ ਲਿੱਖਦਾ ਹੈ ਸ਼ਾਇਦ ਉਹ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਜੋ ਵੀ ਲਿਖੇਗਾ ਪਾਠਕ ਉਸਨੂੰ ਬੜੇ ਚਾਅ ਨਾਲ ਪੜਣਗੇ ਤੇ ਕਬੂਲਣਗੇ।…

ਸਦਾ ਲਈ ਚਲਾ ਗਿਆ ਕਦੇ ਬਾਲੀਵੁੱਡ ‘ਚ ਸਿਤਾਰਿਆਂ ਵਾਂਗ ਚਮਕਿਆ ਸੀ ਅਮਰੀਕਾ ਵੱਸਦਾ ਸ਼ਾਇਰ ਆਜ਼ਾਦ ਜਲੰਧਰੀ

ਜਦੋਂ ਦਰਦ, ਗ਼ਮ, ਖ਼ੁਸ਼ੀਆਂ, ਹਾਸੇ ਸ਼ਬਦਾਂ ‘ਚ ਬੰਨ੍ਹ ਕੇ ਕਾਗਜ਼ ‘ਤੇ ਝਰੀਟੇ ਜਾਣ ਤਾਂ ਸ਼ਾਇਰੀ ਜਨਮ ਲੈਂਦੀ ਹੈ ਤੇ ਜਦੋਂ ਆਵਾਮ ਦੀ ਗੱਲ ਹੋਵੇ, ਲੋਕਾਂ ਦੇ ਦਰਦ ਦੀ ਕਹਾਣੀ ਹੋਵੇ…

ਜਸਬੀਰ ਮਾਹਲ ਦਾ ਤੀਜਾ ਕਾਵਿ ਸੰਗ੍ਰਹਿ “ਹਰਫ਼ਾਂ ਦੇ ਰੰਗ”

ਸਰੀ(ਕੈਨੇਡਾ) ਵੱਸਦੇ ਪੰਜਾਬੀ ਕਵੀ ਜਸਬੀਰ ਮਾਹਲ ਦਾ ਤੀਜਾ ਕਾਵਿ ਸੰਗ੍ਰਹਿ Caliber publication Patiala ਵੱਲੋਂ ਸੁਖਵਿੰਦਰ ਸੁੱਖੀ ਵੱਲੋਂ ਪ੍ਰਕਾਸ਼ਿਤ ਹੋਇਆ ਹੈ। ਇਸ ਕਾਵਿ ਪੁਸਤਕ ਵਿੱਚੋਂ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ…

|| ਸੰਤ ਰਾਮਾਨੰਦ ਜੀ ਦੀ ਸ਼ਹਾਦਤ ||

ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ,ਰਵਿਦਾਸੀਆ ਧਰਮ ਦਾ ਸਰੂਪ ਧਾਰ ਕੇ,ਬਹੁਜਨ ਨੂੰ ਇੱਕ ਜੁੱਟ ਕਰਨ ਦੇ ਲਈ,ਮਧੁਪ ਮਖੀਰੇ ਦਾ ਜੈਕਾਰਾ ਹੈ ਲਗਾ ਦਿੱਤਾ।। ਬਹੁਜਨ ਸਮਾਜ ਦੇ ਨੌਜਵਾਨਾਂ ਨੂੰ,ਕੌਮ ਦੇ ਬੱਬਰ…