Posted inਸਾਹਿਤ ਸਭਿਆਚਾਰ
|| ਨਾ ਸ਼ੁਕਰਾ ਬੇ-ਕਦਰਾ ਹੈ ਬੰਦਾ ||
ਦੱਸੋ ਕੇਹੋ ਜਿਹਾ ਨਾ ਸ਼ੁਕਰਾ,ਬਣ ਬੈਠਾ ਹੈ ਬੰਦਾ।ਖੁੱਦ ਦੇ ਕੀਤੇ ਕੰਮਾਂ ਦਾ,ਸਾਂਭੀ ਫਿਰੇ ਪੂਰਾ ਥੱਬਾ।। ਪਰ ਰੱਬ ਦੀਆਂ ਰਹਿਮਤਾਂ,ਨੂੰ ਐਵੀਂ ਸਮਝੇ ਬੰਦਾ।ਨਾਲੇ ਲੋਕਾਂ ਨੂੰ ਸੁਣਾਵੇਂ,ਕਿ ਰੱਬ ਨੂੰ ਦਿੱਤਾ ਮੈਂ ਚੰਦਾ।।…