ਕੌੜੀਆਂ ਪਰ ਸੱਚੀਆਂ

ਪ੍ਰਸਿੱਧ ਵਿਅੰਗਕਾਰ ਹਰੀਸ਼ੰਕਰ ਪਰਸਾਈ (22.8.1922- 10.8.1955) ਦੀਆਂ ਅੱਜ ਤੋਂ ਕਰੀਬ 50 ਸਾਲ ਪਹਿਲਾਂ ਰਚੀਆਂ ਵੱਖ ਵੱਖ ਵਿਅੰਗ ਰਚਨਾਵਾਂ 'ਚੋਂ 20 ਪੰਕਤੀਆਂ ਚੁਣ ਕੇ ਤੁਹਾਡੇ ਸਾਹਮਣੇ ਪੇਸ਼ ਹਨ, ਜੋ ਅੱਜ ਵੀ…

ਅਲਵਿਦਾ! ਬੇਬਾਕ ਪੱਤਰਕਾਰ ਸਰਬਜੀਤ ਸਿੰਘ ਪੰਧੇਰ

ਬੇਬਾਕ ਸੀਨੀਅਰ ਪੱਤਰਕਾਰ, ਸੰਪਾਦਕ ਅਤੇ ਫ਼੍ਰੀਲਾਂਸਰ ਫੋਟੋਗ੍ਰਾਫ਼ਰ ਸਰਬਜੀਤ ਸਿੰਘ ਪੰਧੇਰ ਦਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਪੱਤਰਕਾਰ ਭਾਈਚਾਰੇ ਲਈ ਕਦੀਂ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।…

ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ ਹਰਵਿੰਦਰ ਦੀ ਕਾਵਿ ਪੁਸਤਕ-“ਪਾਣੀ ਦਾ ਜਿਸਮ”

ਹਰਵਿੰਦਰ ਦੀਆਂ ਕਵਿਤਾਵਾਂ ਪੜ੍ਹਦਿਆਂ ਹਰ ਵਾਰੀ ਇਹੀ ਮਹਿਸੂਸ ਹੁੰਦਾ ਹੈ ਕਿ ਅਸਲ ਸ਼ਾਇਰੀ ਧਰਤੀ ਤੇ ਵੱਸਦੇ ਲੋਕਾਂ ਦੇ ਹੌਕਿਆਂ, ਹਾਵਿਆਂ, ਉਦਰੇਂਵਿਆਂ ਤੇ ਖੁਸ਼ੀਆਂ ਚਾਵਾਂ ਦੀ ਕਾਮਨਾ ਦਾ ਅਨੁਵਾਦ ਹੈ। ਕਵਿਤਾ…

ਐਕਸਪਾਇਰੀ ਡੇਟ

ਇਥੇ ਚਲਦੇ ਫਿਰਦੇ ਨਜ਼ਰ ਆਉਂਦੇ ਹਨਗੋਰੇ ਕਾਲੇਕਾਲੀਆਂ ਪੀਲੀਆਂ ਨੀਲੀਆਂ ਅੱਖਾਂ ਵਾਲੇਖ਼ੁਦਾ ਦੇ ਬਣਾਏ ਪ੍ਰੋਡਕਟ ।ਸਭ ਦੇ ਮੱਥੇ ਲਿਖੀਉਹਨਾਂ ਦੀ ਐਕਸਪਾਇਰੀ ਡੇਟ।ਸਭ ਕੋਲ ਮੌਕਾ ਹੈਕਿ ਉਹ ਸਾਬਿਤ ਕਰਨ ਆਪਣੇ ਆਪ ਨੂੰਦੁਨੀਆ…

,,,,,,,,ਬਰਫ਼ ਵਾਲਾ ਗੋਲਾ,,,,,,

ਲੱਕੜ ਦੀ ਫੱਟੀ ਉੱਤੇ ਭਾਈ ਨੇ ਤਿੱਖੀਪੱਤੀ ਲਾਈ,ਇੱਕ ਬਰਫ਼ ਦਾ ਟੁਕੜਾ ਲ਼ੈ ਕਿ ਉਸਉੱਤੇ ਜਾਵੇ ਘਸਾਈ।ਥੱਲੇ ਉਸ ਦੇ ਕਾਗਜ਼ ਰੱਖ ਕੇ ਢੇਰਬਰਫ਼ ਦਾ ਲਾਇਆ,ਲਾਲ ਹਰਾ ਤੇ ਪੀਲਾ ਪਾਣੀ ਬੋਤਲਾਂਵਿੱਚੋਂ ਪਾਇਆ।ਫੇਰ…

ਮੁਰਗ਼ੇ ਰੰਗ ਬਰੰਗੇ

ਕਿਸਾਨ ਮਜ਼ਦੂਰ ਸੜਕਾਂ ਤੇ ਰੁਲਦੇ,ਲੀਡਰਾਂ ਨੂੰ ਹਨ ਕੁਰਸੀਆਂ ਦਿੱਸ ਦੀਆਂ।ਮੁਰਗ਼ੇ ਤਾਂ ਰੰਗ ਬਰੰਗੇ ਨੇ,ਪਰ ਬਾਂਗਾਂ ਇੱਕੋ ਜਿਹੀਆਂ। ਪੰਜ ਸਾਲ ਨੇ ਮੌਜਾਂ ਕਰਦੇ,ਕਦੇ ਕਿਸੇ ਦਾ ਕੁਝ ਨਾ ਦੁੱਖਦਾ ਏ।ਜਦੋਂ ਟਿਕਟ ਮਿਲਦੀ…

ਮਜ਼ਦੂਰ ਬੜਾ ਮਜਬੂਰ

ਕਿਧਰੇ ਜਦ ਵੀ ਨਜ਼ਰੀਂ ਪੈਂਦਾ, ਮੈਨੂੰ ਕੋਈ ਮਜ਼ਦੂਰ। ਹਾਲਤ ਉਹਦੀ ਵੇਖ ਕੇ ਮੈਨੂੰ, ਜਾਪੇ ਉਹ ਮਜਬੂਰ। ਦੇਸ਼ ਮੇਰੇ ਦੀ ਹਾਲਤ ਲੱਗਦੀ, ਕਿੰਨੀ ਹੋਈ ਕਰੂਰ। ਕਿਰਤੀ ਬੰਦੇ ਦੀਆਂ ਅੱਖਾਂ 'ਚੋਂ, ਗੁੰਮ…

ਮੁਫਤ ਦੇ ਪੈਸੇ / ਮਿੰਨੀ ਕਹਾਣੀ

ਪਿੰਡ ਦੇ ਗੁਰਦੁਆਰੇ ਤੋਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਸੀ," ਅੱਜ ਪਿੰਡ ਦੇ ਸੁਸਾਇਟੀ ਬੈਂਕ ਵਿੱਚ ਦਸ ਵਜੇ ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਜਾਣੇ ਨੇ। ਜਿਸ ਔਰਤ ਦੀ ਉਮਰ 60…

,,,,,,,,,,ਛੱਪੜ ਤੇ ਬੋਹੜ,,,,,,,,

ਸਾਡੇ ਪਿੰਡ ਛੱਪੜ ਕੰਢੇ ਹੁੰਦੇ ਸੀਬੋਹੜ ਭਾਰੇ।ਕੱਠੇ ਹੋ ਸਾਰਿਆਂ ਦੁਪਿਹਰਾ ਉੱਥੇਕੱਟਣਾ।ਕਰਨੀਆਂ ਗੱਲਾਂ ਸਿਆਣਿਆਂ ਨੇਰਲ ਮਿਲ,ਕਈਆਂ ਨੇ ਸਣ ਕੱਢਣੀ ਕਈਆਂਵਾਣ ਵੱਟਣਾ।ਛੱਪੜ ਚ' ਨੁਹਾਉਣਾ ਨਾਲੇ ਮੱਝਾਂ ਨੂੰਨਹਾਈ ਜਾਣਾਂ,ਮਾਰ ਮਾਰ ਛਾਲਾਂ ਅਸੀਂ ਹੱਬ…