Posted inਸਾਹਿਤ ਸਭਿਆਚਾਰ ਮਜ਼ਦੂਰ ਢਿੱਡ ਵਿੱਚ ਅੰਨ ਦਾ ਦਾਣਾ ਨਹੀਂ,ਤਨ ਉੱਪਰ ਪੂਰੇ ਕੱਪੜੇ ਨਹੀਂ।ਹੱਥਾਂ ਵਿੱਚ ਕਿਸਮਤ ਦੀਆਂ ਲਕੀਰਾਂ ਨਹੀਂ,ਇਨਸਾਨ ਹੈ..ਕੋਹਲੂ ਦਾ ਬੈਲ ਨਹੀਂ,ਸਾਰਾ ਦਿਨ ਕਾਰ ਕਰਦਾ ਹੈ,ਫਿਰ ਵੀ ਜੀ-ਜੀ ਕਹਿੰਦਾ ਫਿਰਦਾ ਹੈ, …ਐਪਰ ਚਾਲ… Posted by worldpunjabitimes May 1, 2024
Posted inਸਾਹਿਤ ਸਭਿਆਚਾਰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਮਿੱਟੀ ਨਾਲ਼ ਮਿੱਟੀ ਹੁੰਦੇ ਲੋਕ ਭਾਰਤ ਵਿੱਚ ਮਈ ਦਾ ਦਿਹਾੜਾ 1 ਮਈ 1923 ਈ.ਨੂੰ ਚੇਨੱਈ ਵਿਖੇ ਮਨਾਇਆ ਗਿਆ। ਜਿਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕੀਤਾ। ਇਸ ਦਿਨ ਦੀ ਸ਼ੁਰੂਆਤ ਭਾਰਤੀ… Posted by worldpunjabitimes May 1, 2024
Posted inਸਾਹਿਤ ਸਭਿਆਚਾਰ ਮਜ਼ਦੂਰ ਦਿਵਸ ਅੱਜ ਮਜ਼ਦੂਰ ਦਿਵਸ ਹੈ, ਮਜਦੂਰ ਦਿਵਸ ਤੋਂ ਬੇਖਬਰ, ਮਜ਼ਦੂਰ, ਦੁਕਾਨਾਂ, ਖੇਤਾਂ, ਘਰਾਂ ਵਿੱਚ, ਮਜਦੂਰੀ ਕਰ ਰਹੇ ਹਨ। ਮਜ਼ਦੂਰ, ਅੱਜ ਵੀ ਸਰਮਾਏਦਾਰਾਂ ਦਾ, ਗੁਲਾਮ ਹੈ, ਉਹਨੂੰ ਮੁਕਤੀ ਕਦੋ ਮਿਲਗੀ ਇਹਦਾ ਕੋਈ… Posted by worldpunjabitimes April 30, 2024
Posted inਸਾਹਿਤ ਸਭਿਆਚਾਰ ਪੰਜਾਬ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸਮਾਗਮ 5 ਮਈ ਨੂੰ ਅਨੋਖ ਸਿੰੰਘ ਵਿਰਕ ਦੀ ਪੁਸਤਕ ਜੀਵਨ ਦਰਿਆ ਲੋਕ ਅਰਪਣ ਸੰਗਰੂਰ 30 ਅਪ੍ਰੈਲ (ਗੁਰਨਾਮ ਸਿੰਘ /ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼ਹੀਦਾਂ… Posted by worldpunjabitimes April 30, 2024
Posted inਸਾਹਿਤ ਸਭਿਆਚਾਰ ਵਿਸ਼ੇਸ਼ ਤੇ ਆਰਟੀਕਲ ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਜਨਮ ਦਿਨ ਤੇ ਹੁਣੇ ਆਏਗਾ ਪੌੜੀਆਂ ਚੜ੍ਹਦਾ ਹੁਣੇ ਆਏਗਾ ਸਾਡੇ ਘਰ ਦੀਆਂ ਪੌੜੀਆਂ ਚੜ੍ਹਦਾ ।ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ ।ਹੱਥਾਂ ਨਾਲਹਵਾ ’ਚ ਨਕਸ਼ੇ ਬਣਾਵੇਗਾ ।ਅਨੇਕਾਂ ਸ਼ਬਦ ਚਿਤਰ ਉਲੀਕੇਗਾ,ਬਿਨ ਕਾਗ਼ਜ਼ਾਂ ਤੋਂ ।ਧਰਤੀ ’ਚ… Posted by worldpunjabitimes April 30, 2024
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਮੌਲਾ ਜੱਟ (maula Jatt) ਵਧੀਆ ਗੀਤਾਂ ਨਾਲ ਚਰਚਾਂ ਵਿੱਚ ਰਹਿਣ ਵਾਲੇ ਵਧੀਆ ਗਇਕ ਤੇ ਗੀਤਕਾਰ ਅਵਤਾਰ ਤਾਰੀ ਦਾ ਨਵਾਂ ਗੀਤ ਮੌਲਾ ਜੱਟ ਜੋ ਹਰ ਵਰਗ ਦੇ ਸਰੋਤਿਆ ਵਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ… Posted by worldpunjabitimes April 30, 2024
Posted inਸਾਹਿਤ ਸਭਿਆਚਾਰ ਜੰਗ ਜਾਰੀ ਹੈ ਕੁੱਝ ਵੀ ਨਹੀਂ ਬਦਲਿਆਸ਼ਿਕਾਗੋ ਦੇ ਘੋਲ਼ ਤੋਂਸੁ਼ਰੂ ਹੋਇਆ ਘੋਲ਼ਅੱਜ ਵੀ ਜਾਰੀ ਹੈਹਨੇਰੇ ਸੰਗ ਲੜਦਾ ਕਿਰਤੀਚਾਨਣ ਦੀ ਤਲਾਸ਼ ਲਈਆਪਣਾ ਆਪਾ ਖੋਰਦਾਤਿਣਕਾ ਤਿਣਕਾ ਭੋਰਦਾਆਪਣੀ ਜ਼ਿੰਦਗੀਚਾਨਣ ਦੀ ਛਿੱਟਅੱਜ ਵੀ ਕੈਦ ਹੈਉੱਚੇ ਮੀਨਾਰਿਆਂ 'ਚਘੁੱਪ… Posted by worldpunjabitimes April 30, 2024
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਢਾਈ ਆਬ’ ਸਮਾਜਿਕ ਸਰੋਕਾਰਾਂ ਦੀ ਹੂਕ ਕਮਲਜੀਤ ਸਿੰਘ ਬਨਵੈਤ ਮੁੱਢਲੇ ਤੌਰ ‘ਤੇ ਇੱਕ ਸਥਾਪਤ ਪੱਤਰਕਾਰ ਹੈ, ਜਿਸ ਕਰਕੇ ਉਹ ਤਤਕਾਲੀ ਘਟਨਾਵਾਂ ਅਤੇ ਮਸਲਿਆਂ ਬਾਰੇ ਅਖ਼ਬਾਰਾਂ ਲਈ ਲੇਖ ਲਿਖਦਾ ਰਹਿੰਦਾ ਹੈ। ਉਸ ਦੇ ਲੇਖਾਂ ਵਿੱਚ ਵਰਤਮਾਨ ਸਮਾਜਿਕ… Posted by worldpunjabitimes April 30, 2024
Posted inਸਾਹਿਤ ਸਭਿਆਚਾਰ ਅੱਖਾਂ ਤੋਂ ਪਰੇ / ਮਿੰਨੀ ਕਹਾਣੀ ਜਦੋਂ ਪਰਮਜੀਤ ਦੀ ਭੂਆ ਸਬਜ਼ੀ ਦੀ ਦੁਕਾਨ ਤੋਂ ਸਬਜ਼ੀ ਲੈਣ ਲੱਗੀ, ਤਾਂ ਉੱਥੇ ਉਸ ਨੂੰ ਸਬਜ਼ੀ ਵੇਚਣ ਵਾਲਾ ਜਿੰਦਰ ਆਖਣ ਲੱਗਾ," ਚਾਚੀ ਜੀ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਆ ਗਿਆ… Posted by worldpunjabitimes April 29, 2024
Posted inਸਾਹਿਤ ਸਭਿਆਚਾਰ ਆਫ਼ਤਾਬ ਦੀ ਲਾਲੀ ਰੌਸ਼ਨੀਆਂ ਦਾ ਮੰਜ਼ਰ ਦਿੱਸਦਾ, ਜਾਪੇ ਜਿਵੇਂ ਦੀਵਾਲੀ। ਚਾਰੇ ਪਾਸੇ ਚਮਕ ਰਹੀ ਹੈ, ਆਫ਼ਤਾਬ ਦੀ ਲਾਲੀ। ਸਭ ਥਾਂ ਖੇੜਾ, ਖੁਸ਼ੀਆਂ ਭਰਿਆ, ਹਰ ਥਾਂ ਤੇ ਹਰਿਆਲੀ। ਮਿਹਨਤ ਇੱਕ ਦਿਨ ਅਸਰ ਵਿਖਾਊ, ਛਾ… Posted by worldpunjabitimes April 29, 2024