ਜਦੋਂ ਸਾਹਿਤਕਾਰਾਂ ਲਈ ਮੰਗਾਏ ਸਮੋਸਿਆਂ ਨੇ ਭਸੂੜੀ ਪਾਈ

ਗੱਲ 1975 ਦੀ ਹੈ, ਜਦੋਂ ਮੈਂ ਲੋਕ ਸੰਪਰਕ ਵਿਭਾਗ ਪੰਜਾਬ ਦੇ ਮਾਸਕ ਰਸਾਲੇ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲੱਗਿਆ ਹੋਇਆ ਸੀ। ਮਰਹੂਮ ਸੁਖਪਾਲਵੀਰ ਸਿੰਘ ਹਸਰਤ ਜੋ ਪੰਜਾਬੀ ਦੇ ਕਵੀ ਸਨ,…

ਜਨੂੰਨ ਜਿੱਤਣ ਦਾ

ਕੀਤੀ ਮਿਹਨਤ ਨੂੰ ਤਾਹੀਓਂ ਹੈ ਬੂਰ ਪੈਂਦਾ, ਜੇਕਰ ਜਿੱਤਣ ਦਾ ਸਾਨੂੰ ਜਨੂੰਨ ਹੋਵੇ। ਸਾਰੇ ਧਰਮਾਂ ਦਾ ਏਥੇ ਸਤਿਕਾਰ ਹੋਵੇ, ਸਾਰੇ ਦੇਸ਼ ਵਿੱਚ ਇੱਕੋ ਕਾਨੂੰਨ ਹੋਵੇ। ਓਹੀ ਲੋਕ ਨੇ ਜੀਵਨ ਵਿੱਚ…

ਯਾਦ ਮੇਰੀ ਦਾ ਪੱਲਾ

ਔਖਾ ਸੌਖਾ ਕੱਟ ਲਵਾਂਗਾ ਰਹਿ ਕੇ ਕੱਲਮ-ਕੱਲਾਪਰ ਤੈਥੋਂ ਵੀ ਛੱਡ ਨ੍ਹੀ ਹੋਣਾ ਯਾਦ ਮੇਰੀ ਦਾ ਪੱਲਾ। ਇੱਧਰੋਂ ਪੁੱਟ ਕੇ ਉੱਧਰ ਕਿਧਰੇ ਲਾ ਲੈਣਾ ਏ ਮਨ ਨੂੰ,ਝੋਰੇ ਨੂੰ ਕੁਦਰਤ ਦਾ ਕੋਈ…

ਕੀ ਇਕ ਵਿਧਵਾ ਨੂੰ ਜੀਣ ਦਾ ਅਧਿਕਾਰ ਨਹੀਂ ਹੈ।*

ਘਰੋਂ ਸਮਾਨ ਲੈਣ ਜਾਂਦੀ ਹੈ। ਰਸਤੇ ਵਿਚ ਜਾਣ ਕਾਰ ਜਾਣ ਬੁੱਝ ਕੇ ਰੋਕ ਕੇ ਸਤਿ ਸ੍ਰੀ ਆਕਾਲ ਬੋਲਦੇ ਹਨ। ਇਕ ਵਾਰੀ ਨਹੀਂ ਕੲ,ਈ ਵਾਰੀ ਉਹ ਖਿੱਚ ਜਾਂਦੀ ਹੈ।ਫਿਰ ਉਸ ਨੂੰ…

ਫਲੈਟਾਂ ‘ਚ ਰਹਿੰਦੇ ਬੰਦਿਆਂ ਦੀ ਦਾਸਤਾਨ

ਮੁੰਬਈ ਸ਼ਹਿਰ ਦੀ ਜ਼ਿੰਦਗੀ ਤੇ ਅਧਾਰਿਤ ਮਹਾਂਨਗਰਾਂ 'ਚ ਵਸਦੀ ਭੀੜ ਵਿਚ ਭਾਵੇਂ ਬੰਦਾ ਚਾਰੇ ਪਾਸਿਉਂ ਹਰ ਵਕਤ ਘਿਰਿਆ ਰਹਿੰਦਾ ਹੈ ਪਰ ਅੰਦਰੋਂ ਅੰਦਰ ਉਹ ਹਮੇਸ਼ਾ ਆਪਣੇ ਆਪ ਨੂੰ ਇਕੱਲਾ ਹੀ…

ਜੁਗਨੀ ਜੜੇ ਨਗੀਨੇ: ਇਕ ਨਿਵੇਕਲੀ ਪੁਸਤਕ

ਪੰਜਾਬੀ ਵਾਰਤਕ ਸਾਹਿਤ ਵਿਚ ਰੇਖਾ ਚਿੱਤਰ ਵਿਧਾ ਦੀ ਇਕ ਵਖਰੀ ਪਹਿਚਾਣ ਹੈ, ਪਰ ਕਾਵਿ ਖੇਤਰ ਵਿਚ ਇਕੋ ਸਮੇਂ 25 ਸਾਹਿਤਕਾਰਾਂ ਦੇ ਸ਼ਬਦ-ਚਿੱਤਰ ਪੇਸ਼ ਕਰਨ ਵਰਗੀ ਦਰਸ਼ਨ ਸਿੰਘ ਭੰਮੇ ਦੀ ਪੁਸਤਕ…

,,ਅ,,, ਐੜਾ,,,,,,,,,,,,

ਅ, ਐੜਾ ਆਖਦਾ ਸਭ ਦੀ ਖੈਰਹੋਵੇ,ਆਇਆ ਜਦੋਂ ਵੀ ਇਸ ਜਹਾਨਉੱਤੇ।ਸੰਸਾਰ ਸ਼ਾਜਿਆ ਉਸ ਪ੍ਰਮਾਤਮਾਨੇ,ਕਿਹੜੀ ਥਿਤ, ਮਹੀਨਾ ਸੀ ਵਾਰਰੁੱਤੇ।ਚੌਰਾਸੀ ਲੱਖ ਜੂਨ ਜਿਸ ਕੀਤੀਪੈਦਾ,ਹਾਥੀ ਘੋੜੇ ਜਾਨਵਰ ਵਫ਼ਾਦਾਰਕੁੱਤੇ।ਅ, ਅਕਾਲ ਨੂੰ ਜਿਸ ਨੇ ਜਾਣਿਆਹੈ,ਪੱਤੋ, ਦੀ…

ਨਸ਼ਿਆਂ ਬਦਲੇ ਵੋਟ ਨਹੀਂ 

ਨਸ਼ਿਆਂ ਬਦਲੇ ਵੋਟ ਕਦੇ ਨਹੀਂ ਪਾਵਾਂਗੇ  ਮਿਲ ਕੇ ਹੋਰਾਂ ਨੂੰ ਇਹ ਗੱਲ ਸਮਝਾਵਾਂਗੇ।  ਨਸ਼ੇ ਵੰਡਣ ਦਾ ਕੰਮ ਜੋ ਨੇਤਾ ਕਰਦੇ ਨੇ  ਸੱਚਾਈ ਦੇ ਸਾਹਵੇਂ ਹੋਣੋਂ ਡਰਦੇ ਨੇ।  ਵੰਡੇ 'ਫੀਮ, ਸਮੈਕਾਂ,…

ਸੂਫ਼ੀ ਕਲਾਮ

ਮੈਨੂੰ ਦਰ ਦਰਵਾਜ਼ਾ ਮੱਲਣ ਦੇਉਹਦਾ ਦਰ ਦਰਵਾਜ਼ਾ ਮੱਲਣ ਦੇਰੱਤ ਨਾਲ ਲਿਖਿਆ ਪ੍ਰੇਮ ਸੁਨੇਹਾਮਾਹੀ ਦੇ ਵੱਲ ਘੱਲਣ ਦੇ। ਨਜ਼ਰ ਸਵੱਲੀ ਹੋਵੇ ਉਹਦੀਹਰ ਸਾਹ ਉਹਦੇ ਨਾਮ ਲਿਖਾਂਦੁੱਖ ਦੇਵੇ, ਸੁਖ ਦੇਵੇ ਫਿਰ ਉਹਬਸ…

ਏ ਦਿਲਾ

ਏ ਦਿਲਾ ਮੇਰਿਆ ਵੇ । ਦੱਸ ਤੈਨੂੰ ਕਿੱਦਾਂ ਸਮਝਾਵਾਂਤੈਨੂੰ ਕਿੱਦਾਂ ਮਨਾਵਾਂਤੈਨੂੰ ਕਿੱਦਾਂ ਪਰਚਾਵਾਂਕਿਉਂ ਰੌਂਦਾਂ ਫਿਰਦਾਂ ਏਂ ਹੁਣ ਤੂੰਖ਼ੂਨ ਦੇ ਹੰਝੂ ਵਹਾਉਂਦਾ ਏਂ ਹੁਣ ਤੂੰਆਪਣੀ ਯਾਦ ਕਿਵੇਂ ਦਿਵਾਏਂਗਾਉਸਨੂੰ ਹੁਣ ਤੂੰ ।ਕਿਵੇਂ…