” ਲੱਸੀ ਦਾ ਜੱਗ “ ……

ਸੁਣ ਵੇ ਮੁੰਡਿਆਂ —ਮੈਂ ਤੈਨੂੰ ਕਿੰਨੀ ਵੇਰ ਕਿਹਾ ਵਾ—ਕਿ ਆਪਣਾ ਭਾਂਡਾ ਵੱਖਰਾ ਰੱਖਿਆ ਕਰ….ਰੋਟੀ ਪਾਣੀ ਖਾਣ ਸਮੇਂ—-ਤੈਨੂੰ ਦੋ ਥਾਲ਼,ਦੋ ਕੌਲੀਆਂ ਤੇ ਗਲਾਸ ਤਾਂ ਦਿੱਤੇ ਹੋਏ ਹਨ, ਬਾਹਰ ਖੇਤਾ ਲਈ ਵੱਖਰੇ,…

|| ਗੱਲ ਜਜ਼ਬਾਤਾ ਦੀ ||

ਰੂਹ ਮੇਰੀ ਦਾ ਤੂੰ ਇੱਕੋ ਇੱਕ ਗਹਿਣਾ।ਵਗੈਰ ਤੇਰੇ ਮੇਰਾ ਕੁੱਝ ਵੀ ਨਾ ਰਹਿਣਾ।। ਤੂੰ ਤੂੰ ਮੈਂ ਮੈਂ ਵਿੱਚ ਆਪਾਂ ਨਾ ਕਦੇ ਪੈਣਾ।ਇੱਕ ਜਿੰਦ ਇੱਕ ਜਾਨ ਬਣ ਕੇ ਰਹਿਣਾ।। ਬੁਰੀਆਂ ਨਜ਼ਰਾਂ…

ਅਲਵਿਦਾ ! ਸਿੱਖੀ ਸੋਚ ਨੂੰ ਪ੍ਰਣਾਈ ਕਵਿਤਰੀ ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ.

    ਜ਼ਿੰਦਗੀ ਜਦੋਜਹਿਦ ਦਾ ਦੂਜਾ ਨਾਮ ਹੈ। ਹਰ ਇਨਸਾਨ ਨੂੰ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜਾ ਇਨਸਾਨ ਸਮੱਸਿਆਵਾਂ ਤੇ ਕਾਬੂ ਪਾਉਣ ਵਿਚ ਸਫਲ ਹੋ ਜਾਂਦਾ ਹੈ,…

ਗੀਤ

ਛੱਡ ਮਾਣ ਜਵਾਨੀ ਦਾ ਬੰਦਿਆ ਚਾਰ ਦਿਨਾਂ ਦਾ ਮੇਲਾਚੰਗੇ ਕਰਮ ਕਮਾ ਲਾ ਤੂੰ ਮੁੜਕੇ ਹੱਥ ਨਹੀਂ ਆਉਣਾ ਵੇਲਾ ਵਿੱਚ ਜ਼ਗਤ ਦੇ ਆਇਓਂ ਤੂੰ ਕਰਕੇ ਨਾਲ ਮਾਲਿਕ ਦੇ ਵੈਦੇਸੱਭ ਵਾਇਦੇ ਤੋੜ…

ਦੁੱਖੀ ਹੋਣ ਦੇ ਕਾਰਨ…

ਜ਼ਿੰਦਗੀ ਵਿਚ ਵਿਚਰਦਿਆਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਕਰੀਬੀ, ਦੋਸਤ, ਜਾਂ ਰਿਸ਼ਤੇਦਾਰ ਤੁਹਾਨੂੰ ਬੇਧਿਆਨ ਕਰ ਰਿਹਾ ਹੈ, ਤਾਂ ਉਸ ਕੋਲੋਂ ਥੋੜੀ ਦੂਰੀ ਬਣਾ ਲਉ। ਸਮਾਂ ਲੰਘਣ 'ਤੇ ਜੇਕਰ…

ਐਕਟਿਵ ਲਾਈਫ ਸਟਾਈਲ ਅਤੇ ਸਿਹਤਮੰਦ ਖੁਰਾਕ ਦੀ ਪਾਲਣਾ ਕਰਕੇ ਲੀਵਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ

ਵਰਲਡ ਲੀਵਰ ਡੇ 19 ਅਪ੍ਰੈਲ ਤੇ ਵਿਸ਼ੇਸ਼।  ਵਿਸ਼ਵ ਜਿਗਰ ਦਿਵਸ (ਵਰਲਡ ਲੀਵਰ ਡੇ)  ਹਰ ਸਾਲ 19 ਅਪ੍ਰੈਲ ਨੂੰ ਜਿਗਰ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਜਿਗਰ ਦੀਆਂ…

ਪੰਜ ਵਿਕਾਰ

ਕੰਮ ਵਿਕਾਰ ਨੇ ਇਸ ਤਰ੍ਹਾਂ ਘੇਰ ਲਿਆਮੱਤ ਨੂੰ ਸਾਡੀ ਇਕਦਮ ਫੇਰ ਲਿਆਕ੍ਰੋਧ ਚ ਆਪਾਂ ਇੰਨਾ ਘੁਲ ਗਏਵੱਡੇ ਛੋਟੇ ਦਾ ਸਤਿਕਾਰ ਹੀ ਭੁੱਲ ਗਏਲੋਭ ਨੇ ਸਾਨੂੰ ਆਪਣੇ ਨਾਲ ਇੰਨਾ ਜੋੜ ਲਿਆਅੱਸੀ…

ਸਭ ਗੋਲਮਾਲ ਹੈ….

ਚਿਹਰੇ ਵੀ ਪੁਰਾਣੇ ਤੇ ਪੁਰਾਣੇ ਹੀ ਨਿਸ਼ਾਨ ਨੇ।ਬੱਸ ਹੁਣ ਹੋ ਗਏ ਆਦਾਨ-ਪ੍ਰਦਾਨ ਨੇ। ਝਾੜੂ ਵਾਲ਼ੇ ਪੰਜੇ ਉੱਤੇ ਪੰਜੇ ਵਾਲ਼ੇ ਫੁੱਲ 'ਤੇ।ਉੱਤਰੇ ਮੈਦਾਨ ਵਿੱਚ ਪਏ ਹੋਏ ਮੁੱਲ 'ਤੇ। ਪੁਸ਼ਤਾਂ ਤੋਂ ਜਿਨ੍ਹਾਂ…

,,,,,,,,,,” ਪਹੁ ਫੁਟਾਲਾ” ,,,,,,,,,,,,

ਗਰਮੀਆਂ ਦੇ ਦਿਨ ਸਨ। ਸਾਰਾ ਦਿਨ ਡਿਊਟੀ ਕਰਕੇ ਸੂਰਜ ਸ਼ਾਮ ਨੂੰ ਆਪਣੇ ਟਿਕਾਣੇ ਵੱਲ ਜਾ ਰਿਹਾ ਸੀ। ਬੜੀ ਠੰਢੀ ਤੇ ਮਿੱਠੀ ਰੌਸ਼ਨੀ ਬਿਖੇਰਦਾ ਅਖ਼ੀਰ ਬੱਦਲਾਂ ਦੀ ਬੁੱਕਲ ਵਿੱਚ ਜਾ ਸਮਾਇਆ।…