ਵਿਸ਼ਵ ਵਿਰਾਸਤ ਸਮਾਰਕਾਂ ਦੀ ਸੰਭਾਲ ਸਾਡੀ ਸਾਰਿਆਂ ਦੀ ਮੁੱਢਲੀ ਜਿੰਮੇਵਾਰੀ। 

ਵਿਸ਼ਵ ਵਿਰਾਸਤ ਦਿਵਸ ਦਾ ਉਦੇਸ਼ ਵਿਸ਼ਵ ਦੀਆਂ ਅਜਿਹੀਆਂ ਥਾਵਾਂ ਦੀ ਚੋਣ ਅਤੇ ਸੰਭਾਲ ਕਰਨਾ ਹੈ ਜੋ ਵਿਸ਼ਵ ਸੱਭਿਆਚਾਰ ਦੇ ਨਜ਼ਰੀਏ ਤੋਂ ਮਨੁੱਖਤਾ ਲਈ ਮਹੱਤਵਪੂਰਨ ਹਨ। ਵਿਸ਼ਵ ਵਿਰਾਸਤ ਦਿਵਸ ਹਰ ਸਾਲ…

ਡਾ.ਬਲਦੇਵ ਸਿੰਘ ਕੰਦੋਲਾ ਦੀ ਪੁਸਤਕ ਵਿਗਿਆਨ ਕੀ ਹੈ? ਪੰਜਾਬੀ ਪ੍ਰੇਮੀਆਂ ਲਈ ਲਾਹੇਬੰਦ

ਡਾ.ਬਲਦੇਵ ਸਿੰਘ ਕੰਦੋਲਾ ਖੁਦ ਇੱਕ ਵਿਗਿਆਨੀ ਹਨ, ਉਨ੍ਹਾਂ ਦੀ ਖੋਜੀ ਪੁਸਤਕ ‘‘ਵਿਗਿਆਨ ਕੀ ਹੈ? ਵਿਗਿਆਨ ਦੀ ਵਿਚਾਰਧਾਰਾ, ਵਿਧੀ ਅਤੇ ਤਰਕ’’ ਵਿਗਿਅਨਕ ਸੋਚ ਦਾ ਪ੍ਰਗਟਾਵਾ ਹੈ।ਮੁੱਢਲੇ ਤੌਰ ਤੇ ਇਹ ਪੁਸਤਕ ਪੰਜਾਬੀ…

ਸੱਚਾ ਦੋਸਤ

ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰਾਂ ਦੇ ਨਾਲ -ਨਾਲ ਦੋ ਸੁਨਹਿਰੇ ਕੱਛੂ ਵੀ ਰਹਿੰਦੇ ਸਨ। ਇੱਕ ਥੋੜ੍ਹਾ ਭਾਰੀ ਹੋਣ ਕਰਕੇ ਉਸਦਾ ਨਾਂ ਮੋਟੂ ਤੇ…

|| ਗੀਤ ||

ਸਦਕੇ ਜਾਵਾਂ ਮਤਲਬੀ ਯਾਰਾਂ ਦੇ।ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ।। ਕੁੱਝ ਲੋਕ ਯਾਰੀ ਜੱਦ ਲਾਉਂਦੇ ਨੇ।ਮਤਲਬ ਕੱਢਣ ਤਾਈਂ ਪਾਉਂਦੇ ਨੇ।ਪੁੱਲ ਬੰਨ੍ਹਦੇ ਜੋ ਸਦਾ ਹੀ ਝੂਠ ਦੇ।ਤਬਾਹ ਕਰ ਜਾਂਦੇ ਘਰ ਕਬੀਲਦਾਰਾਂ…

ਮੇਰੀ ਲੋਚਾ

ਸੱਜਣ ਜੀਓ, ਹੈ ਮੇਰੀ ਲੋਚਾਮੈਂ ਪਰਿੰਦਾ ਕੋਈ ਬਣ ਜਾਵਾਂ ਖੰਭ ਖੋਲ੍ਹ ਪਰਵਾਜ਼ ਭਰਾਂ ਮੈਂਅਸੀਮ ਅੰਬਰ ਗਾਹ ਆਵਾਂ ਨਾ ਹੱਦ ਕੋਈ ਸਰਹੱਦ ਕੋਈਮਨ ਮੌਜ ਉਡਾਰੀਂਆਂ ਲਾਵਾਂ ਨਾ ਕੋਈ ਰੋਕ ਨਾ ਹੀ…

ਮਾਂਵਾਂ ਦੇ ਜਿਗਰੇ

ਪੁੱਤ ਪ੍ਰਦੇਸੀ ਤੋਰਨ ਮਾਂਵਾਂ, ਜਿਗਰਾ ਤਕੜਾ ਕਰਕੇ, ਰੋ ਲੈਂਦੀਆਂ ਨੇ ਹੁਬਕੀ ਹੁਬਕੀ,ਕੰਧਾਂ ਉਹਲੇ ਖੜ੍ਹਕੇ ਦਿਲ ਦਾ ਦੁੱਖ ਸਮੋ ਲੈਂਦੀਆਂ ਨੇ,ਇੱਕ ਹੌਕਾ ਜਾ ਭਰਕੇ, ਅੱਧੀ ਰਾਤੀਂ ਉੱਠ-ਉੱਠ ਵੇਖਣ, ਜਦ ਬੂਹਾ ਕਦੇ…

“ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ “

14 ਅਪ੍ਰੈਲ ਦਿਨ ਐਤਵਾਰ ਨੂੰ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ…

ਗ਼ਜ਼ਲ

ਗਿਣਤੀ ਵੱਧਦੀ ਜਾਵੇ ਬੇਰੁਜ਼ਗਾਰਾਂ ਦੀ, ਖ਼ੌਰੇ ਕਦ ਅੱਖ ਖੁੱਲ੍ਹਣੀ ਹੈ ਸਰਕਾਰਾਂ ਦੀ? ਯਤਨ ਇਨ੍ਹਾਂ ਨੂੰ ਖੂੰਜੇ ਲਾਣ ਦੇ ਹੋਣ ਬੜੇ, ਪਰ ਇੱਜ਼ਤ ਵੱਧਦੀ ਜਾਵੇ ਸਰਦਾਰਾਂ ਦੀ। ਬਹੁਤੇ ਉੱਥੋਂ ਅੱਖ ਬਚਾ…

ਚਿੜੀਆਘਰ ਦੀ ਮਨੋਰੰਜਕ ਯਾਤਰਾ

      ਕੁਝ ਵਰ੍ਹੇ ਪਹਿਲਾਂ ਮੈਂ ਆਪਣੀ ਬੇਟੀ ਰੂਹੀ ਸਿੰਘ ਨੂੰ ਛੁੱਟੀਆਂ ਵਿੱਚ ਛੱਤਬੀੜ ਚਿਡ਼ੀਆਘਰ ਲਿਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਪਰਿਵਾਰ ਦੇ ਤਿੰਨ ਜੀਅ ਪਹਿਲਾਂ ਬੱਸ ਰਾਹੀਂ ਤਲਵੰਡੀ ਸਾਬੋ…

17 ਅਪ੍ਰੈਲ 2024 ਨੂੰ ਰਾਮ ਨੌਮੀ ‘ਤੇ ਵਿਸ਼ੇਸ਼।

ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਤੇ ਚੱਲਣ ਦੀ ਲੋੜ। ਰਾਮ ਨੌਮੀ ਦਾ ਤਿਉਹਾਰ ਭਾਰਤ ਵਿੱਚ ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਜਾਂਦਾ ਹੈ। ਚੈਤ ਮਹੀਨੇ ਦੇ ਨਵਰਾਤਰੀ ਵੀ ਰਾਮ…