ਅਣਮੁੱਲੇ- ਵਿਚਾਰ

ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੁੱਧ ਦੀ ਮਲਾਈ ਵਰਗੀਆਂ ਹੁੰਦੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਹੀ ਮੱਖਣ ਨਿਕਲਦਾ ਹੁੰਦਾ ਏ।  ਗੱਲ ਘਰੋਂ ਨਿਕਲਣ ਦੀ ਹੁੰਦੀ ਆ ਅਕਸਰ ਕੀੜੀਆਂ…

ਜੀਵਨ ਦੇ ਯਥਾਰਥ ਨਾਲ ਆਤਮਸਾਤ ਕਰਦੀਆਂ ਕਹਾਣੀਆਂ 

   ਰਵਿੰਦਰ ਸਿੰਘ ਸੋਢੀ ਮੂਲ ਤੌਰ ਤੇ ਇੱਕ ਨਾਟਕਕਾਰ ਹੈ। ਉਹਨੇ ਪੰਜ ਮੌਲਿਕ ਨਾਟਕ ਲਿਖੇ ਹਨ, ਜੋ ਵੱਖ ਵੱਖ ਗਰੁੱਪਾਂ ਵੱਲੋਂ ਖੇਡੇ ਗਏ ਹਨ ਤੇ ਇਨ੍ਹਾਂ ਨੇ ਦਰਸ਼ਕਾਂ ਤੋਂ ਖੂਬ…

ਗੁਆਚੇ ਵਰਕੇ

ਅਗਸਤ 1978 ਵਿੱਚ ਛਪੀ ਮੇਰੀ ਪਹਿਲੀ ਕਾਵਿ ਪੁਸਤਕ “ਸ਼ੀਸ਼ਾ ਝੂਠ ਬੋਲਦਾ ਹੈ” ਬਾਰੇ ਜਗਰਾਉਂ ਨੇੜੇ ਪਿੰਡ ਸ਼ੇਖ ਦੌਲਤ ਵੱਸਦੇ ਮੇਰੇ ਮਿਹਰਬਾਨ ਤੇ ਪ੍ਰਸਿੱਧ ਪੰਜਾਬੀ ਕਵੀ ਬਖ਼ਤਾਵਰ ਸਿੰਘ “ਦਿਉਲ” ਜੀ ਨੇ…

ਮਾਂ ਦਾ ਰੁੱਸਣਾ

   ਦਿੱਲੀ ਸਟੇਸ਼ਨ ਤੇ ਟ੍ਰੇਨ ਸੀਟੀ ਮਾਰ ਚੁੱਕੀ ਸੀ ਤੇ ਚੱਲਣ ਨੂੰ ਲੱਗਭੱਗ ਤਿਆਰ ਸੀ। ਇਸੇ ਸਮੇਂ ਕਰੀਬ ਕਰੀਬ ਹੱਫ਼ਦੇ ਹੋਏ ਇੱਕ ਜੋੜਾ ਡੱਬੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਿਆ।…

ਖੇਡਾਂ ਦਾ ਧੁਰਾ : ਖਿਡਾਰੀ ਦਾ ਚਰਿੱਤਰ ਅਤੇ ਅਨੁਸ਼ਾਸਨ

ਖੇਡਾਂ ਇੱਕ ਅਜਿਹਾ ਵਣਜ ਨੇ ਜਿਨ੍ਹਾਂ ਨੂੰ ਕਰਨ ਲਈ ਕਿਸੇ ਵੀ ਖਿਡਾਰੀ ਲਈ ਚਰਿੱਤਰਵਾਨ ਅਤੇ ਅਨੁਸ਼ਾਸਿਤ ਹੋਣ ਦੀ ਹਰ ਵੇਲੇ ਲੋੜ ਹੈ | ਕਿਉਂਕਿ ਖਿਡਾਰੀ ਦੇ ਇਹ ਦੋਵੇਂ ਗੁਣ ਉਸ…

“ਮੇਰੇ ਮਾਲਿਕ”

ਮਾਰਨ ਨੂੰ ਤਾਂ ਹਰ ਕੋਈ ਫਿਰਦਾਮੇਰਾ ਸਾਹਿਬ ਕੱਲਾ ਮੈਂਨੂੰ ਬਚਾਉਣ ਵਾਲਾਛੱਡ ਤੇ ਹਰ ਕੋਈ ਜਾਂਦਾ ਮਤਲਬ ਕੱਢਣ ਤੋਂ ਬਾਅਦ ,ਪਰ ਮੇਰਾ ਮਾਲਿਕ ਕੱਲਾ ਮੈਂਨੂੰ ਹੱਥ ਫੜਾਉਣ ਵਾਲਾਉਹਨੇ ਮੇਰਾ ਧਰਮ -…

ਛਪ ਰਹੀ ਨਵੀਂ ਕਿਤਾਬ ‘ਏਨੀ ਮੇਰੀ ਬਾਤ’ (ਬਾਲ ਬਾਤਾਂ) ਚੋਂ ਇਕ ਬਾਤ:

ਸੰਡੇ ਵਾਲਾ ਦਿਨ ਸੀ। ਉਠਾਇਆਂ ਬਗੈਰ ਈਲੀ ਆਪਣੇ ਆਪ ਜਾਗ ਗਈ। ਜਦੋਂ ਕਦੀ ਸਕੂਲ ਜਾਣਾ ਹੋਵੇ ਤਾਂ ਉਸਨੂੰ ਜਗਾਉਣ ਲਈ ਲੱਖ ਤਰਲੇ ਕਰਨੇ ਪੈਂਦੇ। ਬੜੀ ਮਿਹਨਤ ਕਰਨੀ ਪੈਂਦੀ। ਜਾਗੀ ਵੇਖ,…

ਹੱਥੀਂ ਤੋਰੇ ਸੱਜਣਾਂ ਨੂੰ ਨਾਲੇ ਯਾਦ ਕਰਾਂ, ਨਾਲੇ ਰੋਵਾਂ।

ਆਪਣੇ ਬੀਬੀ ਜੀ ਸਰਦਾਰਨੀ ਤੇਜ ਕੌਰ ਨੂੰ ਯਾਦ ਕਰਦਿਆਂ ਅੱਜ 12 ਅਪ੍ਰੈਲ 2024 ਦਾ ਦਿਨ ਹੈ। ਅੱਜ ਤੋਂ 17 ਸਾਲ ਪਹਿਲਾਂ ਸਾਡੇ ਬੀਬੀ ਜੀ ਨੇ 12 ਅਪ੍ਰੈਲ 2007 ਨੂੰ ਸ਼ਾਮ…

ਅਸਮਾਨ ਦੇ ਤਾਰਿਆਂ ਤੇ ਹਰਫ ਲਿਖਦੀ ਕਵਿੱਤਰੀ-ਰੂਹੀ ਸਿੰਘ 

14 ਅਪ੍ਰੈਲ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼ ਮਨੋਵਿਗਿਆਨ ਦਾ ਕਹਿਣਾ ਹੈ ਕਿ ਘਰੇਲੂ ਮਾਹੌਲ ਦਾ ਬੱਚਿਆਂ ਦੇ ਅਚੇਤ ਅਤੇ ਸੁਚੇਤ ਮਨ ਉੱਪਰ ਡੂੰਘਾ ਪ੍ਰਭਾਵ ਪੈਂਦਾ ਹੈ।ਸੋ ਉਹਨਾਂ ਦੀਆਂ ਮਾਨਸਿਕ ਰੁਚੀਆਂ…

ਇੱਕ ਯੁੱਗ ਪੁਰਸ਼ – ਡਾ ਭੀਮ ਰਾਓ ਅੰਬੇਡਕਰ

ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਰਾਸ਼ਟਰ ਨਿਰਮਾਤਾ, ਸ਼ੋਸ਼ਿਤ ਵਰਗ ਦੇ ਮਸੀਹਾ ਅਤੇ ਭਾਰਤ ਰਤਨ ਨਾਲ ਸਨਮਾਨਿਤ ਡਾਕਟਰ ਭੀਮ ਰਾਓ ਰਾਮ ਜੀ ਅੰਬੇਦਕਰ ਵਾਸਤਵ ਵਿੱਚ ਇੱਕ ਯੁਗ ਪੁਰਸ਼ ਸਨ। ਉਨਾਂ ਨੇ ਆਪਣਾ…