|| ਗਿਆਨ ਦਾ ਸੂਰਜ ||

ਜੈ ਭੀਮ ਜੈ ਭਾਰਤ ਦੇ ਨਾਅਰਿਆਂ ਨਾਲਗੂੰਜਿਆ ਹੈ ਵਿਸ਼ਵ ਸਾਰਾ।। ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰਦਾ ਹੈ ਅੱਜ ਜਨਮ ਦਿਹਾੜਾ।। ਅੱਜ ਇਸ ਜਨਮ ਦਿਹਾੜੇ ਮੌਕੇ ਆਜੋ ਆਪਾਂਪੜੀਏ ਭਾਰਤੀ ਸੰਵਿਧਾਨ ਸਾਰਾ।।…

ਧਾਰਮਿਕ ਇਤਿਹਾਸ ਦੇ ਇਨਕਲਾਬੀ ਵਰਕੇ ਖਾਲਸਾ ਸਾਜਨਾ ਦੇ ਅਸਲ ਮਨੋਰਥ ਨੂੰ ਸਮਝਣਾ ਸਮੇਂ ਦੀ ਵੱਡੀ ਲੋੜ- ਖਾਲਸਾ ਸਾਜਨਾ ਦਿਵਸ ਤੇ ਵਿਸ਼ੇਸ਼

ਭੈ ਕਾਹੂ ਕਉ ਦੇਤਨਹਿ,ਨਹਿ ਭੈ ਮਾਨਤ ਆਨ।। ਦੇ ਬੋਲਾਂ ਤਹਿਤ ਆਦਰਸ਼ਕ ਤੇ ਬਰਾਬਰੀ ਵਾਲੇ ਸਮਾਜ ਦੀ ਸਥਾਪਤੀ ਲਈ ਖਾਲਸਾ ਸਾਜਨਾ ਮਹੱਤਵਪੂਰਨ ਤੇ ਇਤਿਹਾਸਕ ਘਟਨਾ ਹੈ। ਜਿਸ ਨੇ ਦੁਨੀਆਂ ਭਰ ਦੇ…

ਸਤਿਗੁਰੂ ਕਲਗੀਆਂ ਵਾਲੇ ਨੇ

ਵਾਹਿਗੁਰੂ ਜੀ ਕਾ ਖ਼ਾਲਸਾ ||ਸ਼੍ਰੀ ਵਹਿਗੁਰੂ ਜੀ ਕੀ ਫਤਹਿ || "ਮਜ਼ਲੂਮਾਂ ਦੀ ਰੱਖਿਆ ਲਈ, ਸਿੱਖ ਧਰਮ ਬਣਾਇਆ ਬਾਜਾਂ ਵਾਲੇ ਨੇ, ਪਰਿਵਾਰ ਵਾਰਕੇ ਫਰਜ਼ ਨਿਭਾਇਆ, ਸਤਿਗੁਰੂ ਕਲਗੀਆਂ ਵਾਲੇ ਨੇ...!" "ਪੰਜ ਪਿਆਰੇ…

ਤਲਵੰਡੀ ਸਾਬੋ ਦੀ ਵਿਸਾਖੀ 

ਆਈ ਹੈ ਵਿਸਾਖੀ ਤਲਵੰਡੀ ਚੱਲੀਏ ਦੋਸਤਾਂ, ਯਾਰਾਂ ਨੂੰ ਵੀ ਸੁਨੇਹੇ ਘੱਲੀਏ। ਏਥੇ ਆਏ ਸਨ ਸਾਡੇ ਦਸਮ ਪਿਤਾ  ਗੁਰੂ ਗ੍ਰੰਥ ਸਾਰਾ ਉਨ੍ਹਾਂ ਦਿੱਤਾ ਸੀ ਲਿਖਾ। ਬਚੀ ਹੋਈ ਸਿਆਹੀ ਨਾਲ਼ੇ ਸਭ ਕਲਮਾਂ…

ਦਮਦਮਾ ਸਾਹਿਬ ਦੀ ਵਿਸਾਖੀ

ਆਈ ਵਿਸਾਖੀ ਖੁਸ਼ੀਆਂ ਵਾਲ਼ੀ, ਦਮਦਮਾ ਸਾਹਿਬ ਨੂੰ ਚੱਲੀਏ।  ਤਖ਼ਤ ਸਾਹਿਬ ਚੱਲ ਟੇਕੀਏ ਮੱਥਾ, ਨਾਲ ਸੰਗਤ ਦੇ ਰਲ਼ੀਏ। ਆਏ ਏਥੇ ਸਨ ਦਸਮ ਪਾਤਸ਼ਾਹ, ਚੱਲ ਕੇ ਢਾਬ ਖਿਦਰਾਣਾ। ਨੌੰ ਮਹੀਨੇ ਨੌੰ ਦਿਨ…

ਤੇਰੇ ਵਾਂਗੂੰ ਵਿਸਾਖੀ ਨੂੰ ਕਿਸਨੇ ਮਨਾਉਣਾ

     ਵਿਸਾਖੀ ਸ਼ਬਦ 'ਵਿਸਾਖ' ਤੋਂ ਬਣਿਆ ਹੈ, ਜੋ ਨਾਨਕਸ਼ਾਹੀ ਸੰਮਤ ਦਾ ਦੂਜਾ ਮਹੀਨਾ ਹੈ। ਇਹ ਮਹੀਨਾ ਗਰਮੀਆਂ ਦੇ ਆਰੰਭ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ। ਵਿਸਾਖੀ ਦਾ…

ਖਾਲਸਾ ਪੰਥ ਦੀ ਸਾਜਨਾ

ਸੰਨ 1699 ਦੀ ਵਿਸਾਖੀ ਦੇ ਦਿਨ ਸੰਗਤ ਦੂਰੋਂ, ਦੂਰੋਂ ਅਨੰਦਪੁਰ ਸਾਹਿਬ ਪਹੁੰਚੀ। ਦਸਵੇਂ ਗੁਰੂ ਜੀ ਨੇ ਹੱਥ ਤਲਵਾਰ ਫੜਕੇ ਵਾਰੀ, ਵਾਰੀ ਪੰਜ ਸੀਸਾਂ ਦੀ ਮੰਗ ਕੀਤੀ। ਗੁਰੂ ਜੀ ਦਾ ਹੁਕਮ…

ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ

    ਪੰਜਾਬ ਦੀ ਧਰਤੀ ਮੇਲਿਆਂ ਅਤੇ ਤਿਓਹਾਰਾਂ ਦੀ ਧਰਤੀ ਹੈ।ਜੋ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।ਇਸ ਲਈ ਕਿਸੇ ਨੇ ਕਵੀ ਕਿਹਾ ਕਿ, ਫੁੱਲਾਂ ਵਿੱਚੋਂ ਫੁੱਲ ਸ਼ੋਭਦੇ ਗੁਲਾਬ ਦੇ,…

ਸਿੱਖਾ ਆਈ ਵਿਸਾਖੀ ਵੇ,

ਦਿਨ ਚੜ੍ਹਿਆ ਵਿਸਾਖ ਦਾ,ਤੈਨੂੰ ਸੁੱਤੇ ਨੂੰ ਜਗਾਵੇ,ਉੱਠ ਜਾਗ ਵੇ ਸਿੱਖਾ,ਤੇਰਾ ਗੁਰੂ ਤੈਨੂੰ ਬੁਲਾਵੇ,ਕਿਸ ਰਾਹੇ ਤੂੰ ਤੁਰ ਪਿਆ,ਤੈਨੂੰ ਭੁੱਲ ਗਏ ਪੰਜ ਪਿਆਰੇ,ਸਿੱਖਾ ਆਈ ਵਿਸਾਖੀ ਵੇ,ਤੇਰੀ ਹੋਂਦ ਨੂੰ ਯਾਦ ਕਰਾਵੇ। ਦਸਮ ਪਿਤਾ…

ਪਰਵਾਸ ਵਿਚੋਂ ਉੱਪਜੇ ਤੌਖਲਿਆਂ ਦਾ ਸੇਕ

ਪਿੰਡ ਦੀ ਲਿੰਕ ਸੜਕ ਤੋਂ ਕਾਰ ਸ਼ਹਿਰ ਵੱਲ ਜਾਂਦੇ ਵਨ ਵੇ ਵਾਲੀ ਵੱਡੀ ਸੜਕ ਤੇ ਜਿਉਂ ਹੀ ਚੜ੍ਹੀ ਤਾਂ ਵਿੰਡ ਸਕਰੀਨ ਵਿਚੋਂ ਨਜ਼ਰ ਆਉਂਦੇ ਨੀਲੇ ਆਕਾਸ਼ ਚ ਉੱਡਦੇ ਪਰਿੰਦਿਆਂ ਦੀ…