ਅਲਵਿਦਾ ਪ੍ਰੋ. ਮੇਵਾ ਸਿੰਘ ਤੁੰਗ

    ਪੰਜਾਬੀ ਦੇ ਸਾਹਿਤਕ ਹਲਕਿਆਂ ਵਿੱਚ ਇਹ ਖ਼ਬਰ ਬੜੇ ਦੁਖ ਨਾਲ ਸੁਣੀ ਜਾਵੇਗੀ ਕਿ ਪ੍ਰੋ. ਮੇਵਾ ਸਿੰਘ ਤੁੰਗ ਨਹੀਂ ਰਹੇ। ਇਹ ਸੂਚਨਾ ਸਭ ਤੋਂ ਪਹਿਲੀ ਵਾਰ ਸ. ਜਸਪ੍ਰੀਤ ਸਿੰਘ…

ਮਜ਼ਦੂਰ ਵਰਗ ਦਾ ਲੇਖਕ : ਮੈਕਸਿਮ ਗੋਰਕੀ 

   ਗੋਰਕੀ ਪੂਰੀ ਦੁਨੀਆਂ ਦੀ ਮਿਹਨਤਕਸ਼-ਮਜ਼ਦੂਰ ਜਮਾਤ ਦਾ ਮਹਾਨ ਲੇਖਕ ਸੀ। ਰੂਸ ਵਿੱਚ ਮਜ਼ਦੂਰ ਵਰਗ ਦੇ ਪੂਰੇ ਕ੍ਰਾਂਤੀਕਾਰੀ ਦੌਰ ਵਿੱਚ ਅਕਤੂਬਰ ਸਮਾਜਵਾਦੀ ਕ੍ਰਾਂਤੀ ਅਤੇ ਉਸਤੋਂ ਬਾਦ ਦੇ ਸਮਾਜਵਾਦੀ ਨਿਰਮਾਣ ਤੱਕ…

ਹੋਲਾ ਮਹੱਲਾ ਔਰਨ ਕੀ ਹੋਲੀ ਮਮ ਹੋਲਾ, ਕਰਯੋ ਕ੍ਰਿਪਾਨਿਧ ਬਚਨ ਅਮੋਲਾ।।

ਭਾਰਤ ਦੇ ਕੌਮੀ ਤਿਉਹਾਰ ਤੋਂ ਦੂਸਰੇ ਦਿਨ ਦੁਨੀਆਂ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਵੱਲੋਂ, ਖਾਲਸੇ ਦੀ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਹੋਲਾ ਮਹੱਲਾ…

ਅੱਜ ਅਣਖ਼ੀਲੇ ਧਰਤੀ ਪੁੱਤਰ ਦੁੱਲਾ ਭੱਟੀ ਦਾ ਸ਼ਹੀਦੀ ਦਿਹਾੜਾ ਹੈ। ਸਲਾਮ ਕਰੀਏ

ਸਾਂਝੇ ਪੰਜਾਬ ਦੀ ਅਣਖ਼ੀਲੀ ਵਿਰਾਸਤ ਦਾ ਪੇਸ਼ਕਾਰ ਦੁੱਲਾ ਭੱਟੀ ਅੱਜ ਵੀ ਓਨਾ ਹੀ ਸਾਰਥਕ ਹੈ। ਮੁਗਲ ਹਕੂਮਤ ਦੇ ਸਮਾਂਕਾਲ ਵਿੱਚ ਦੁੱਲਾ ਭੱਟੀ ਦੇ ਪਿਉ ਸਾਂਦਲ ਭੱਟੀ ਅਤੇ ਉਸ ਦੇ ਬਾਪ…

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਈਸ਼ਰ ਸਿੰਘ ਲੰਭਵਾਲੀ ਦੀ ਪੁਸਤਕ ‘ਰੱਬ ਦੀਆਂ ਅੱਖਾਂ’ ਲੋਕ-ਅਰਪਣ ਕੀਤੀ ਗਈ

ਫ਼ਰੀਦਕੋਟ 27 ਮਾਰਚ (ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ.ਬੀਰ ਇੰਦਰ ਅਤੇ ਪ੍ਰਧਾਨ ਕਸ਼ਮੀਰ ਮਾਨਾ ਤੇ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਹੇਠ ਅਤੇ ਮੇਲਾ…

ਹੋਲਾ ਮਹੱਲਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈ: ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਜਿਸ ਰਾਹੀਂ ਨਵਾਂ ਪੰਥ ਨਵੀਂ ਕੌਮ ਦੀ ਸਿਰਜਣਾ ਹੋਈ ਜੋ ਸੂਰਬੀਰਤਾ ,ਪਿਆਰ…

ਕੇਜਰੀਵਾਲ ਦੀ ਗ੍ਰਿਫ਼ਤਾਰੀ ਭਰਿਸ਼ਟਾਚਾਰ ਵਿਰੁੱਧ ਮੁਹਿੰਮ ਜਾਂ ਬਦਲਾਖ਼ੋਰੀ

ਪਿਛਲੇ 10 ਸਾਲਾਂ ਤੋਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਲਈ ਕੇਸ ਦਰਜ ਕਰਦੀਆਂ ਰਹਿੰਦੀਆਂ ਹਨ। ਇਸੇ ਸੰਧਰਵ ਵਿੱਚ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਬਦਲਾਖ਼ੋਰੀ ਅਤੇ…

ਭਗਤ ਸਿੰਘ ਦੇ ਬੋਲ

ਰੱਖ ਲਵੋ ਮੇਰੇ ਨਾਮ 'ਤੇਸਕੂਲਾਂ ਕਾਲਜਾਂ ਦੇ ਨਾਮਟੰਗ ਦੇਵੋ ਦਫ਼ਤਰਾਂ ਵਿਚਮੇਰੀਆਂ ਫੋਟੋਆਂ ਆਪਣੇ ਬੱਚਿਆਂ ਨੂੰਭੇਜ ਦੇਵੋ ਵਿਦੇਸ਼ਗੁਆਂਢੀ ਦੇ ਘਰ ਵਿਚਲੋਚਦੇ ਰਹੋ ਮੇਰਾ ਜਨਮ ਮਨਾ ਲਵੋ ਮੇਰਾ ਦਿਹਾੜਾਸਾਲ ਦਰ ਸਾਲਸੈਮੀਨਾਰਾਂ ਵਿਚ…

ਗ਼ਜ਼ਲ

ਡੁੱਬਦੇ ਸੂਰਜ ਦੇ ਵਿੱਚ ਘੁਲ਼ਿਆ, ਕਿੱਧਰ ਸਾਡਾ ਯਾਰ ਤੁਰ ਗਿਆ।ਦਿਲ ਦਾ ਹਾਣ ਜ਼ਬਾਨ ਦਾ ਪੱਕਾ,ਤੋੜ ਕੇ ਕੌਲ ਕਰਾਰ ਤੁਰ ਗਿਆ। ਬੜੇ ਵਾਸਤੇ ਪਾਏ! ਹਾਏ! ਇੱਕ ਨਾ ਮੰਨੀ ਜਾਣ ਦੇ ਵੇਲ਼ੇ,ਸਾਡੇ…