Posted inਸਾਹਿਤ ਸਭਿਆਚਾਰ ਨਫ਼ਰਤ ਅਤੇ ਆਸ …. ਨੀਲੂ ਦੀ ਬੇਬੇ ਦੀ ਮੌਤ ਤੋਂ ਬਾਅਦ ਸਾਰੇ ਉਸ ਨੂੰ ਨਫ਼ਰਤ ਕਰਨ ਲੱਗ ਪਏ। ਕੋਈ ਕਹਿੰਦਾ ਨਹਿਸ ਹੈ ਜੋ ਪੈਦਾ ਹੁੰਦਿਆਂ ਹੀ ਮਾਂ ਨੂੰ ਖਾ ਗਈ। ਸਾਰੇ ਪਰਿਵਾਰ ਵਾਲੇ ਉਸ… Posted by worldpunjabitimes August 16, 2024
Posted inਸਾਹਿਤ ਸਭਿਆਚਾਰ ਮੈ ਪੈਂਤੀ ਵਿੱਚ ੳ - ਊਣਾ ਹਾਂ ਤੇ ਹੋਛਾ ਵੀ, ਕਰ ਜਾਨਾ ਹਾਂ ਰੋਸਾ ਵੀ,, ਕਦੇ-ਕਦੇ ਸਤਜੁਗ ਵਿੱਚ ਰਹਿਨਾਂ,, ਅੱਗ ਹਾਂ ਪਾਣੀ ਕੋਸਾ ਵੀ।। ਅ - ਅਉਗਣ ਭਰਿਆ ਹਾਂ ਮੈਂ, ਉਹ ਯਾਦ ਝਰੋਖੇ… Posted by worldpunjabitimes August 16, 2024
Posted inਸਾਹਿਤ ਸਭਿਆਚਾਰ ਮਹਾਨ ਯੋਧੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਜੀਵਨ ਘਾਲਣਾ ਲਈ ਵਡ ਮੁੱਲਾ ਤੋਹਫ਼ਾ ਹੈ ਮਹਾਂਕਾਵਿ ਜਿੰਨ੍ਹਾਂ ਦੇ ਲਿਖੇ ਸ਼ਬਦਾਂ ਦੀ ਮੈਨੂੰ ਬਚਪਨ ਵਿੱਚ ਗੁੜ੍ਹਤੀ ਮਿਲੀ, ਉਨ੍ਹਾਂ ਵਿੱਚੋਂ ਡੇਰਾ ਬਾਬਾ ਨਾਨਕ ਦੇ ਜੰਮੇ ਜਾਏ ਪ੍ਰਿੰਸੀਪਲ ਸੁਜਾਨ ਸਿੰਘ ਤੇ ਸ. ਜਸਵੰਤ ਸਿੰਘ ਰਾਹੀ ਪ੍ਰਮੁੱਖ ਸਨ।ਰਾਹੀ ਜੀ ਭਾਰਤੀ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਇਹੋ ਜਿਹੀ ਅਜ਼ਾਦੀ ਕਿਸ ਕੰਮ ਦੀ? 1947 ਵਿੱਚ ਜੱਦੀ ਮੁਰਬਿਆਂ ਦੀ ਜਾਇਦਾਦਾਂ ਸਾਥੋਂ ਲੁੱਟ ਕੇ ਖਾਲਸਾ ਰਾਜ ਦੀਆਂ ਦੌਲਤਾਂ ਸ਼ੋਹਰਤਾਂ ਨੂੰ ਸਾਥੋਂ ਖੋਹ ਕੇ ਦੇਸ਼ ਪੰਜਾਬ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਸਾਡੇ ਦੇਸ਼ ਪੰਜਾਬ ਦੇ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਸੰਤਾਲੀ ਵੇਲੇ … ਸੰਤਾਲੀ ਵੇਲੇ ਉੱਜੜਨ ਦੀ ਗੱਲ,ਮਾਂ ਦੇ ਮਨ ਤੋਂ ਲਹਿੰਦੀ ਨਹੀਂ।ਮੈਂ ਲੱਖ ਵਾਰੀ ਸਮਝਾਇਆ ਏ,ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤੀ ਬੇਗਾਨੀ ਮੇਰੇ ਲਈ,ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ ।ਮੇਰੇ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਗੁਲਾਮ ਆਜ਼ਾਦੀ ਸੋਚਾਂ ਵਿੱਚ ਗੁਲਾਮੀ ਓਹੀਲਫਜ਼ ਮੇਰੇ ਆਜ਼ਾਦ ਜਿਹੇਗੋਰੇ ਚੰਮ ਦੇ ਨਸ਼ਤਰ ਚੋਭੇਭੁੱਲਿਆਂ ਵੀ ਨੇ ਯਾਦ ਜਿਹੇ ਰੇਲ ਦੇ ਡੱਬੇ ਲਾਸ਼ਾਂ ਢੋੰਹਦੇਲੋਕ ਸਿਆਸੀ ਢੋਲੇ ਗੌੰਦੇਸੁੰਨੇ ਵਿਹੜੇ ਵਾਂਗ ਮਸਾਣਾਜ਼ਖਮ ਤਾਜੇ ਨੇ ਬਾਦ ਜਿਹੇ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਗ਼ਜ਼ਲ ਰਹਿੰਦੀ ਦੁਨੀਆ ਤੱਕ ਰਹਿਣਾ ਸਤਿਕਾਰ ਸ਼ਹੀਦਾਂ ਦਾ |ਦੇਸ਼ ਦੇ ਜ਼ੱਰੇ-ਜ਼ੱਰੇ ਵਿੱਚ ਹੈ ਪਿਆਰ ਸ਼ਹੀਦਾਂ ਦਾ |ਕੌਮਾਂ ਅੰਦਰ ਜ਼ਜ਼ਬਾ ਤੇ ਕੁਰਬਾਣੀ ਭਰਦਾ ਹੈ,ਹੋ ਜਾਂਦਾ ਹੈ ਪੂਰਾ ਜਦ ਇਕਰਾਰ ਸ਼ਹੀਦਾਂ ਦਾ |ਭਾਰਤ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਇਹੋ ਜਹੀ ਆਜ਼ਾਦੀ / ਗੀਤ ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।ਪਿੰਡ, ਪਿੰਡ ਖੁੱਲ੍ਹ ਗਏ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ,,,,,,ਦੇਸ਼ ਦੀ ਵੰਡ,,,,,, ਦੋ ਟੋਟਿਆਂ ਵਿੱਚ ਦੇਸ਼ ਸੀ ਹੋਇਆ,ਹਰ ਇੱਕ ਅੱਖ ਚੋਂ ਅਥਰੂ ਚੋਇਆ।ਜਾਤ ਧਰਮ ਦਾ ਪਾੜਾ ਪਾਇਆ,ਕਿਸੇ ਚੰਦਰੇ ਨੇ ਲਾਂਬੂ ਲਾਇਆ।ਹਿੰਦੂ ਮੁਸਲਿਮ ਸਿੱਖ ਸੀ ਭਾਈ,ਖੌਰੇ, ਕਿਉਂ ਬਣ ਬੈਠੇ ਕਸਾਈ।ਧਰਤੀ ਮਾਂ ਡਾਢੀ ਕੁਰਲਾਈ,ਖਿੱਚੀ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਆਜ਼ਾਦੀ ਜ਼ਾਲਮ ਖੜ੍ਹਾ ਹਵਾ ਖੁੱਲ੍ਹੀ ਵਿੱਚ, ਆਖੇ: "ਪਿੰਜਰਾ ਸੁਹਣਾ।""ਵਿੱਚ ਆ ਜਾਵੇ ਫਿਰ ਮੈਂ ਪੁੱਛਾਂ: ਕਿੰਨਾ ਹੈ ਮਨਮੁਹਣਾ?""ਪਰ ਤੋਂ ਹੀਨ ਧਰਾ ਦੇ ਕੈਦੀ, ਓ ਮੂਰਖ! ਦਿਲ ਕਰੜੇਉੱਡਣ ਹਾਰੇ ਪੰਛੀ ਨੂੰ ਇਹ, ਸੁਹਣਾ… Posted by worldpunjabitimes August 15, 2024