8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼।

ਔਰਤ ਸਮਾਜ ਲਈ ਹਰ ਖੇਤਰ ਵਿੱਚ ਪਾਉਂਦੀ ਹੈ ਆਪਣਾ ਵੱਡਮੁੱਲਾ ਯੋਗਦਾਨ। ਔਰਤਾਂ ਦਾ ਸਸ਼ਕਤੀਕਰਨ ਇੱਕ ਖੁਸ਼ਹਾਲ ਅਤੇ ਨਿਆਂਪੂਰਨ ਸਮਾਜ ਦੀ ਕੁੰਜੀ ਹੈ।  ਔਰਤ ਦਾ ਸਨਮਾਨ ਕਰਨ ਅਤੇ ਉਸ ਦੀਆਂ ਪ੍ਰਾਪਤੀਆਂ…

|| ਵਿਰਸੇ ਦੀ ਮਹਿਕ ||

ਆਓ ਪੰਜਾਬੀ ਵਿਰਸੇ ਦੀ ਮਹਿਕ ਨਾਲ।ਪੂਰੇ ਵਿਸ਼ਵ ਨੂੰ ਰੀਝ ਨਾਲ ਮਹਕਾਈਏ।। ਲੋਕ ਗੀਤ ਬੋਲੀਆਂ ਗਿੱਧੇ ਭੰਗੜੇ ਨਾਲ।ਲੋਕ ਮਨਾਂ ਵਿੱਚ ਸਿੱਧਾ ਘਰ ਕਰ ਜਾਈਏ।। ਪੰਜਾਬੀ ਮਾਂ ਬੋਲੀ ਦੀ ਮਿਠਾਸ ਦੇ ਨਾਲ।ਲੋਕਾਂ…

ਦੁੱਖੀ ਹੋਣ ਦੇ ਕਾਰਨ…

ਜ਼ਿੰਦਗੀ ਵਿਚ ਵਿਚਰਦਿਆਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਕਰੀਬੀ, ਦੋਸਤ, ਜਾਂ ਰਿਸ਼ਤੇਦਾਰ ਤੁਹਾਨੂੰ ਬੇਧਿਆਨ ਕਰ ਰਿਹਾ ਹੈ, ਤਾਂ ਉਸ ਕੋਲੋਂ ਥੋੜੀ ਦੂਰੀ ਬਣਾ ਲਉ। ਸਮਾਂ ਲੰਘਣ 'ਤੇ ਜੇਕਰ…

8 ਮਾਰਚ ਇਸਤਰੀ ਦਿਵਸ ‘ਤੇ ਵਿਸ਼ੇਸ਼

ਸਮਾਜ ਨੂੰ ਇਸਤਰੀਆਂ ਬਾਰੇ ਸੋਚ ਬਦਲਣ ਦੀ ਲੋੜ ਸਮਾਜ ਨੂੰ ਇਸਤਰੀਆਂ ਬਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਇਸਤਰੀਆਂ ਨੂੰ ਬਰਾਬਰਤਾ ਦਾ ਦਰਜਾ ਅਮਲੀ ਤੌਰ ‘ਤੇ ਦੇਣਾ ਚਾਹੀਦਾ ਹੈ। ਅਖ਼ਬਾਰੀ ਬਿਆਨਾ…

ਵਾਈ .ਡਬਲਿਊ. ਸੀ .ਏ

ਗੱਲ ਕੋਈ ਬਾਈ ਤੇਈ ਸਾਲ ਪੁਰਾਣੀ ਹੈ ਮੈਂ ਯੂ. ਜੀ .ਸੀ ਦੇ ਪੇਪਰ ਲਈ ਚੰਡੀਗੜ੍ਹ ਗਿਆ। ਮੈਂ ਆਪਣੇ ਦੋਸਤ ਕੋਲ ਪੰਜਾਬ ਯੂਨੀਵਰਸਿਟੀ ਚਲਾ ਗਿਆ। ਮੈਂ ਰਾਤ ਚੋਰੀ ਛਿਪੇ ਉਹਨਾਂ ਕੋਲ…

ਗੜਿਆਂ ਦਾ ਮੀਂਹ

ਕੁਦਰਤ ਨੇ ਕਹਿਰ ਕਮਾਇਆਗਰੀਬ ਦਾ ਕੋਠਾ ਢਾਇਆਸਿਰ ਤੋਂ ਸਾਡੇ ਛੱਤ ਤੂੰ ਖੋਹ ਲਈਰੱਬਾ ਤੈਨੂੰ ਤਰਸ ਨਾ ਆਇਆ ਇੱਕ ਗੱਲ ਤੂੰ ਸਮ੍ਹਝਾਦੇ ਮੈਨੂੰਤਰਸ ਕਿਉਂ ਨੀ ਆਉਂਦਾ ਤੈਨੂੰਸੀਨੇਂ ਵਿੱਚ ਸਾਡੇ ਸਾਹ ਸੁਕਾਇਆਰੱਬਾ…

ਨਰਾਜ਼ਗੀ ——- ਦੀਪ ਰੱਤੀ ✍️

ਪਰਾਂ ਨੂੰ ਮੂੰਹ ਕਰਕੇ ਹੁਣ ਕੋਲ਼ੋਂ ਲੰਘ ਜਾਂਦੇ ਜਿਵੇਂ ਕਿ ਸਾਨੂੰ, ਓਹ ਜਾਣਦੇ ਹੀ ਨੀ ਹੁੰਦੇ ਪਲ ਭਰ ਦੇ ਖਾਂਦੇ ਨੀ ਸੀ-ਵਿਸਾਹ ਸਾਡੇ ਹੁਣ ਦਿਨੋ ਦਿਨ—ਪਰਾਂ ਨੂੰ ਹੋਈ ਨੇ ਜਾਂਦੇ…

ਅੱਕਿਆ ਬੰਦਾ / ਮਿੰਨੀ ਕਹਾਣੀ

ਕਸ਼ਮੀਰ ਕੌਰ ਨੇ ਫਗਵਾੜੇ ਆਪਣੇ ਨਵੇਂ ਬਣਾਏ ਘਰ ਵਿੱਚ ਪਰਿਵਾਰ ਸਮੇਤ ਕੁੱਝ ਦਿਨ ਪਹਿਲਾਂ ਹੀ ਸ਼ਿਫਟ ਕੀਤਾ ਸੀ। ਮੁੰਡਾ, ਬਹੂ ਆਪਣੇ ਕੰਮਾਂ, ਕਾਰਾਂ ਤੇ ਚਲੇ ਜਾਂਦੇ ਸਨ। ਕਸ਼ਮੀਰ ਕੌਰ ਤੋਂ…