ਸੱਚੇ ਦੋਸਤ

ਕੋਈ ਵਿਰਲਾ ਹੀ ਹੋਵੇਗਾ ਇਸ ਸੰਸਾਰ ਉੱਤੇ ਜਿਸਨੇ ਕਦੀ ਵੀ ਕਿਸੇ ਨਾ ਕਿਸੇ ਰੂਪ ਵਿੱਚ ਕੁਦਰਤ ਦਾ ਆਨੰਦ ਨਹੀਂ ਮਾਣਿਆ ਹੋਵੇਗਾ। ਇਹ ਚੰਨ, ਤਾਰੇ, ਸੂਰਜ,ਨੀਲਾ ਆਕਾਸ਼, ਖਿੜ- ਖਿੜ ਹੱਸਦੇ ਫੁੱਲ,ਰੰਗ-…

ਚਰਖ਼ੜੀ ਚ ਸ਼ਾਮਿਲ ਇਹ ਕਵਿਤਾ ਕਿਵੇਂ ਲੱਭੀ , ਇੱਕ ਵਾਰ ਨਿੱਖੜ ਕੇ ਵੀ।

ਸਾਹਿੱਤਕ ਮੈਗਜ਼ੀਨ “ਰਾਗ” ਦਾ ਸ਼ੁਕਰੀਆ, ਪਤਾ ਹੈ ਕਿਉਂ? ਉਦੋਂ ਨਿਊਯਾਰਕ ਵਾਲੇ ਵੀਰ ਇੰਦਰਜੀਤ ਸਿੰਘ ਪੁਰੇਵਾਲ ਦੇ ਸਾਹਿੱਤਕ ਮੈਗਜ਼ੀਨ “ਰਾਗ” ਨੂੰ ਸਮਰੱਥ ਕਹਾਣੀਕਾਰ ਤੇ ਖੋਜੀ ਵਿਦਵਾਨ ਅਜਮੇਰ ਸਿੱਧੂ ਨਵਾਂ ਸ਼ਹਿਰ ਵਾਲਾ…

ਸਮਾਜਿਕ ਬਰਾਬਰਤਾ ਦਾ ਹੋਕਾ ਦੇਣ ਵਾਲੇ ਗੁਰੂ ਰਵਿਦਾਸ ਜੀ

ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ 1377 ਈ: ਵਿੱਚ ਬਨਾਰਸ ਦੀ ਧਰਤੀ ਤੇ ਸੀਰ ਗੋਵਰਧਨਪੁਰ(ਕਾਂਸੀ)ਵਿਖੇ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕਲਸਾਂ ਦੇਵੀ ਜੀ ਦੀ ਕੁੱਖੋਂ ਹੋਇਆ ਸੀ।ਗੁਰੂ ਰਵਿਦਾਸ…

“ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਭੁੱਖ ਹੜਤਾਲ ਉੱਤੇ ਬੈਠੇ”

“ਵੱਧ ਤੋਂ ਵੱਧ ਸਮਰਥਨ ਕਰਦਿਆਂ ਹੋਇਆਂ ਇੰਨਾਂ ਪਰਿਵਾਰਾਂ ਕੋਲ ਹਾਜ਼ਰੀ ਲਗਵਾਉ” 22 ਫਰਵਰੀ ਤੋਂ ਹੀ ਜਦੋਂ ਦਾ ਪਤਾ ਲੱਗਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਭੁੱਖ…

ਪਾਟੀ ਪੈਂਟ (ਕਹਾਣੀ)

ਗਰੀਬੀ ਕਹਿਣ ਨੂੰ ਤਾਂ ਬੜਾ ਨਿੱਕਾ ਸ਼ਬਦ ਹੈ, ਪਰ ਗਰੀਬੀ ਕੱਟਣੀ ਬਹੁਤ ਔਖੀ,                     ਦਸੰਬਰ ਦਾ ਮਹੀਨਾ ਸੀ। ਸਰਦੀ ਦੀਆਂ ਛੁੱਟੀਆਂ ਹੋਣ ਦੇ ਨੇੜੇ ਸਨ।ਜਿਸ ਕਰਕੇ ਬੱਚਿਆਂ ਦੀ ਅਤੇ ਅਧਿਆਪਕਾਂ…

ਗਿਆਨੀ ਗੁਰਦਿਤ ਸਿੰਘ ਦੇ ਕੋਤਰ ਸੌਵੇਂ ਜਨਮ ਦਿਵਸ ‘ਤੇ ਵਿਸ਼ੇਸ਼

ਗੁਰਮਤਿ ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ ਸੰਸਾਰ ਵਿੱਚ ਬਹੁਤ ਸਾਰੇ ਇਨਸਾਨ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਕੁਝ ਅਜਿਹੇ ਮਹਾਨ ਤੇ ਨਿਵੇਕਲੀ ਕਿਸਮ…

    || ਤਾਕ-ਝਾਕ ||

ਤਾਕ-ਝਾਕ ਕਰਨੀ ਤਾਂ ਖੁੱਦ ਦੇ ਅੰਦਰ ਕਰ।ਦੂਜਿਆਂ ਦੇ ਘਰਾਂ ਤੇ ਜ਼ਿੰਦਗੀ ਚ ਨਹੀਂ ।। ਅਗਰ ਕੁੱਝ ਕਰਨਾ ਤਾਂ ਖੁੱਦ ਦਾ ਕਰ।ਦੂਜੇ ਦੇ ਕੰਮ ਚ ਪੰਗਾ ਪਾਉਣਾ ਨਹੀਂ ।। ਆਪਣਾ ਆਪ…

੨੧ ਫਰਵਰੀ ਪੰਜਾਬੀ ਦਿਵਸ਼ ਹੈ। ਮਨਾਇਆ ਵੀ ਜਾਵੇਗਾ।

ਮਾਂ ਬੋਲੀ ਪੰਜਾਬੀ,ਮਾਂ ਬੋਲੀ ਪੰਜਾਬੀਇਸ ਨੂੰ ਭੁੱਲ ਨਾ ਜਾਣਾਇਸ ਦੀ ਸ਼ਾਨ ਨਵਾਬਾਂ ਵਾਂਗਇਸ ਦੀ ਸ਼ਾਨ ਰਾਜਸ਼ੀ।ਇਸ ਨਾਲ ਸਭਾ ਜੁੜੇਇਹ ਸਭਾਵਾਂ ਦੀ ਰਾਣੀਜਿਸ ਦੀ ਕਸਮਾਂ ਵੀ ਖਾਂ ਲੀਤਾਂ ਵੀ ਨਹੀਂ ਭੁੱਲਣਾ…

ਵੱਡ ਆਕਾਰੀ ਸ਼ਬਦ ਚਿਤਰ ਪੋਥੀ ਲਿਖੀ ਹੈ ਨਿੰਦਰ ਘੁਗਿਆਣਵੀ ਨੇ।

ਇਹ ਪਹਿਲਾ ਮੌਕਾ ਹੋਵੇਗਾ ਕਿ 24 ਫਰਵਰੀ ਨੂੰ ਕੋਈ ਲੇਖਕ ਆਪਣੀ ਜਣਨਹਾਰੀ ਮਾਂ ਪਾਸੋਂ ਆਪਣੇ ਘਰ ਵਿਚ ਹੀ ਪਿੰਡ ਘੁਗਿਆਣਾ(ਫ਼ਰੀਦਕੋਟ) ਦੇ ਇਕੱਠ ਸਾਹਮਣੇ ਕਿਤਾਬ ਰਿਲੀਜ ਕਰਵਾ ਰਿਹਾ ਹੋਵੇਗਾ ਤੇ ਜ਼ਿਲ੍ਹੇ…