ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਲੁਧਿਆਣਾਃ 17ਫਰਵਰੀ (ਵਰਲਡ ਪੰਜਾਬੀ ਟਾਈਮਜ਼) ਅਮਰੀਕਾ ਦੇ ਸ਼ਹਿਰ ਸੀਆਟਲ ਵੱਸਦੇ ਪੰਜਾਬੀ ਕਵੀ ਗੁਰਪ੍ਰੀਤ ਸੋਹਲ ਦੀ ਪਲੇਠੀ ਕਾਵਿ ਪੁਸਤਕ “ਸੁੱਚੇ ਬੋਲ” ਪ੍ਰਸਿੱਧ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ, ਡਾ. ਦੀਪਕ ਮਨਮੋਹਨ…

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ

ਲੁਧਿਆਣਾਃ 17 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਲਖਵਿੰਦਰ ਸਿੰਘ ਜੌਹਲ (ਡਾ.) ਦੀ ਅਗਵਾਈ ਵਾਲੇ ਸਰਬ ਸਾਂਝੇ ਉਮੀਦਵਾਰਾਂ ਦਾ ਮਨੋਰਥ ਪੱਤਰ ਅੱਜ ਇਸ ਵਾਰ ਜਨਰਲ ਸਕੱਤਰੀ ਦੇ ਉਮੀਦਵਾਰ ਡਾ. ਗੁਰਇਕਬਾਲ ਸਿੰਘ ਨੇ…

ਵਿਸਰਦਾ ਪੰਜਾਬ

ਚਾਟੀਆਂ ਦੀ ਲੱਸੀ ਗੁੰਮੀ, ਦੁੱਧ ਵਾਲੇ ਛੰਨੇ ਭੁੱਲੇ ।ਸ਼ਗਨਾਂ ਦੇ ਗੀਤ ਮੁੱਕੇ, ਚਾਵਾਂ ਵਾਲੇ ਚਾਅ ਡੁੱਲੇ। ਬਲਦਾਂ ਦੇ ਟੱਲ ਗਏ, ਖੇਤਾਂ ਵਿੱਚੋ ਹਲ ਗਏ।ਦੁੱਧ ਚ ਮਧਾਣੀ ਹੈ ਨਈਂ, ਹੁਸਨ ਜਵਾਨੀ…

ਪੰਜਾਬੀ ਦਾ ਉੱਘਾ ਨਾਟਕਕਾਰ-ਰਮੇਸ਼ ਗਰਗ

ਨਾਟਕ ਸ਼ਬਦ ਮੂਲ ਨਾਟ ਤੋਂ ਬਣਿਆ ਹੈ। ਨਾਟ ਨੱਚਣ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਨਾਟਕ ਨੂੰ ਡਰਾਮਾ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਨਾਟਕ ਨਾਲੋਂ ਰੂਪਕ ਸ਼ਬਦ ਨਾਟਕ…

ਸਾਹਿਤਕਾਰ ਤੇ ਪੱਤਰਕਾਰ ਡਾ. ਗੁਰਵਿੰਦਰ ਅਮਨ ਨੂੰ ਸਦਮਾ, ਸੱਸ-ਮਾਂ ਦਾ ਅਕਾਲ ਚਲਾਣਾ

ਰਾਜਪੁਰਾ, 15 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਉੱਘੇ ਸਾਹਿਤਕਾਰ, ਸੀਨੀਅਰ ਪੱਤਰਕਾਰ ਤੇ ਸਮਾਜਸੇਵੀ ਡਾ. ਗੁਰਵਿੰਦਰ ਅਮਨ ਦੇ ਸਮੁੱਚੇ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ। ਜਦੋਂ ਉਨ੍ਹਾਂ ਦੇ ਸੱਸ-ਮਾਂ…

ਮੇਰੀ ਦੁਨੀਆਂ 

ਮੇਰੀ ਦੁਨੀਆਂ ਵਿੱਚ ਵੱਸਦੇ ਨੇ,  ਤਰ੍ਹਾਂ-ਤਰ੍ਹਾਂ ਦੇ ਲੋਕ। ਕੁਝ ਨੇ ਹੱਸਣ-ਖੇਡਣ ਵਾਲੇ,  ਕੁਝ ਰਹਿੰਦੇ ਵਿੱਚ ਸ਼ੋਕ। ਓਸ ਪ੍ਰਭੂ ਨੇ ਸਾਜੀ ਹੈ,  ਇਹ ਦੁਨੀਆਂ ਰੰਗ-ਬਿਰੰਗੀ। ਕਿਸੇ ਲਈ ਇਹ ਮਾਇਆ-ਛਾਇਆ,  ਕਿਸੇ ਲਈ…

ਸਾਂਝਾ ਵਿਹੜਾ****

ਹੁਣ ਨਾ ਰਿਹਾ ਸਾਂਝਾ ਵਿਹੜਾਂਹੋਗੇ ਰਿਸ਼ਤੇ ਬੇਗਾਨੇ।ਪਿਆਰ ਦਾ ਹੱਥ ਸਿਰਾਂ ਤੇ ਹੁਣ ਰਖੇਗਾ।ਦਾਦਾ, ਦਾਦੀ, ਚਾਚਾ ਚਾਚੀਸਭ ਅਲੱਗ ਹੋਏ।ਨਾ ਪਿਆਰ ਨਾ ਕਿਸੇ ਲਾਡ ਕਰਨਾ ਹੈ।ਪਹਿਲਾਂ ਇਕੱਠੇ ਰਹਿੰਦੇ ਸਨਕਿਸੇ ਨੂੰ ਕੋਈ ਫ਼ਿਕਰ…

ਆਈ ਬਸੰਤ

ਰੁੱਤ ਬਸੰਤ ਦਾ ਮੌਸਮ ਆਇਆ, ਨਾ ਗਰਮੀ ਨਾ ਸਰਦੀ। ਛੇ ਰੁੱਤਾਂ 'ਚੋਂ ਸਿਰਕੱਢ ਹੈ ਇਹ, ਰਾਣੀ ਭਾਰਤ-ਭਰ ਦੀ। ਫੁੱਲ-ਪੱਤੀਆਂ ਸਭ ਮਹਿਕ ਰਹੇ ਨੇ, ਦਿੱਸੇ ਅਜਬ ਨਜ਼ਾਰਾ। ਰੰਗ ਬਸੰਤੀ ਹਰ ਪਾਸੇ…

ਬਸੰਤ ਰੁੱਤ

ਕੁਦਰਤ ਰਾਣੀ ਨੇ ਧਰਤ ਦੀ ਹਿੱਕ ਉੱਤੇ,ਕਿਹਾ ਸੁਹਣਾ ਪਸਾਰ ਪਸਾਰਿਆ ਏ।ਹਰਿਆ ਭਰਿਆ ਲਿਬਾਸ ਪਹਿਨਾ ਕੇ ਤੇ,ਸੋਨੇ ਰੰਗਾਂ ਦੇ ਨਾਲ ਸ਼ਿੰਗਾਰਿਆ ਏ। ਭੌਰੇ ਤਿਤਲੀਆਂ ਕਰਨ ਕਲੋਲ ਸਾਰੇ,ਕਾਇਨਾਤ ਨੂੰ ਮਸਤ ਬਣਾਈ ਜਾਂਦੇ।ਕੋਇਲਾਂ…

ਵੈਲਨਟਾਈਨ ਡੇ

ਇਹ ਇੱਕ ਦਿਨ ਨਹੀਂ ਇਜ਼ਹਾਰਾਂ ਦਾ।ਹਰ ਦਿਨ ਹੈ ਸੁੱਚੇ ਪਿਆਰਾਂ ਦਾ। ਨਾ ਇਹ ਮੁਹਤਾਜ਼ ਗੁਲਾਬਾਂ ਦਾ,ਨਾ ਇਹ ਮੁਹਤਾਜ਼ ਸ਼ਬਾਬਾਂ ਦਾ। ਇਹ ਤਾਂ ਰਿਸ਼ਤਾ ਹੈ ਰੂਹਾਂ ਦਾ,ਮਾਵਾਂ ਸੱਸਾਂ ਤੇ ਨੂੰਹਾਂ ਦਾ।…