ਚਿੱਟੇ ਮੋਤੀ ਦੰਦ ਉੱਤੇ ਮਲਿਆ ਦੰਦਾਸਾ

ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਅਤੇ ਵਿਲੱਖਣਤਾ ਭਰਿਆ ਹੈ।ਸੱਭਿਆਚਾਰ ਚ ਪਹਿਰਾਵੇ ਅਤੇ ਗਹਿਣਿਆਂ ਦੀ ਅਹਿਮੀਅਤ ਕਿਸੇ ਤੋਂ ਗੁੱਝੀ ਨਹੀਂ।ਜੋਬਨ ਮੱਤੇ ਗੱਭਰੂ ਅਤੇ ਮੁਟਿਆਰਾਂ ਆਪਣੇ ਹੁਸਨ ਨੂੰ ਚਾਰ ਚੰਨ ਲਾਉਣ ਲਈ…

“ਅੱਜ ਮੈਂ ਤੇਰਾ ਸੁਫ਼ਨਾ ਬਣਨਾ”

ਇਹ ਡਾ.ਸੁਗ਼ਰਾ ਸੱਦਫ਼ ਦੀਆਂ ਪੰਜਾਬੀ ਗ਼ਜ਼ਲਾਂ ਦਾ ਪਰਾਗਾ ਹੈ ਜਿਹਦਾ ਸਮਰਪਣ ਉਨ੍ਹਾਂ ਚੜ੍ਹਦੇ ਪੰਜਾਬ ਦੇ ਉਚੇਰੇ ਸ਼ਾਇਰ ਗੁਰਭਜਨ ਸਿੰਘ ਗਿੱਲ ਦੇ ਨਾਮ ਕੀਤਾ ਏ। ਡਾ. ਸੁਗ਼ਰਾ ਸੱਦਫ਼ ਹੋਰੀਂ ਪੰਜਾਬੀ ਸ਼ਾਇਰੀ…

(ਤੂੰ ਕੀ ਹੈ….)🙏💞

ਤੂੰ ਗੁੰਝਲ ਹੈ ਜਾਂ ਬੁਝਾਰਤ ਹੈ,ਕਹਾਣੀ ਹੈ ਜਾਂ ਬਾਤ ਹੈ,ਕਿਸੇ ਕਵੀ ਦੀ ਸੋਹਣੀ,ਕਵਿਤਾ ਬੇਮਿਸਾਲ ਹੈ,ਨਦੀਆਂ ਦਾ ਵਹਿੰਦਾ ਪਾਣੀ,ਜਾਂ ਨਿਰਮਲ ਆਬਸ਼ਾਰ ਹੈ,ਇਹਨਾਂ ਉੱਡਦੇ ਪਰਿੰਦਿਆਂ ਦੀ,ਲੰਮੀ ਪਰਵਾਜ਼ ਹੈ,ਸੋਹਣੇ ਰੁੱਖਾਂ ਦੀ ਹਵਾ ਤਰੋਤਾਜ਼…

ਸ਼ਾਨਦਾਰ ਰਿਹਾ ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਕਰਵਾਇਆ ਗਿਆ ਸਾਂਝੇ ਪੰਜਾਬ ਦਾ ਕਵੀ ਦਰਬਾਰ

ਚੰਡੀਗੜ੍ਹ,7 ਫਰਵਰੀ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ । ਮੰਚ ਦੇ ਸੰਸਥਾਪਕ ਰਮਨਦੀਪ ਕੌਰ ਰੰਮੀ ਅਤੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਨੇ…

ਕੀਮਤੀ ਪੱਥਰ 

   ਇੱਕ ਯੁਵਕ ਕਵਿਤਾਵਾਂ ਲਿਖਦਾ ਸੀ, ਪਰ ਉਹਦੇ ਇਸ ਗੁਣ ਦਾ ਕੋਈ ਮੁੱਲ ਨਹੀਂ ਸੀ ਪਾਉਂਦਾ। ਘਰ ਵਾਲੇ ਵੀ ਉਹਨੂੰ ਤਾਅਨੇ-ਮਿਹਣੇ ਦਿੰਦੇ ਰਹਿੰਦੇ ਕਿ ਤੂੰ ਕਿਸੇ ਕੰਮ ਦਾ ਨਹੀਂ, ਬਸ…

ਬੀਮਾਰੀ

   ਸੋਮਵਾਰ ਦਾ ਦਿਨ ਸੀ। ਆਫ਼ਿਸ ਜਾਣਾ ਸੀ ਪਰ ਤਬੀਅਤ ਕੁਝ ਠੀਕ ਨਹੀਂ ਲੱਗੀ, ਇਸਲਈ ਸੋਚਿਆ ਕਿ ਅੱਜ ਅਰਾਮ ਕਰ ਲੈਂਦਾ ਹਾਂ। ਸ਼ਾਮ ਨੂੰ ਗੱਪਸ਼ੱਪ ਮਾਰਨ ਲਈ ਸ਼ਰਮਾ ਜੀ ਦੇ…

ਦੋ ਕਿਤਾਬਾਂ ਦਾ ਲੋਕ ਅਰਪਣ ਅਤੇ ‘ਨੌਜੁਆਨ ਪੀੜ੍ਹੀ ਨੂੰ ਬੋਲੀ ਤੇ ਸਭਿਆਚਾਰ ਨਾਲ ਜੋੜਨ ਦੀ ਲੋੜ’ ਤੇ ਵਿਚਾਰ ਵਟਾਂਦਰਾ

ਜਸਵਿੰਦਰ ਸਿੰਘ ਰੁਪਾਲ ਦੀਆਂ ਦੋ ਕਿਤਾਬਾਂ, ‘ਰਸੀਲਾ ਕਾਵਿ’ ਤੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੋਕ-ਅਰਪਣ ਕੀਤੀਆਂ ਗਈਆਂ ਕੈਲਗਰੀ, 6 ਫਰਵਰੀ : (ਵਰਲਡ ਪੰਜਾਬੀ ਟਾਈਮਜ਼) ਕੈਲਗਰੀ ਲੇਖਕ ਸਭਾ ਦੀ 3 ਫਰਵਰੀ, 2024…

ਪੰਜਾਬ ਦੀ ਮਿੱਟੀ ਨਾਲ ਜੁੜੀ ਇੱਕ ਇਮੋਸ਼ਨ ਤੇ ਐਕਸ਼ਨ ਭਰਪੂਰ ਫ਼ਿਲਮ ‘ਖਿਡਾਰੀ’

ਹਿੰਦੀ ਸਿਨੇਮਾ ਵਾਂਗ ਹੁਣ ਪੰਜਾਬੀ ਸਿਨਮਾ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਹੈ। ਪੰਜਾਬੀ ਸਿਨਮਾ ਨਾਲ ਜੁੜੇ ਨੌਜਵਾਨ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੱਖ ਵੱਖ ਨਵੇਂ ਵਿਿਸ਼ਆਂ ਨੂੰ ਲੈ ਕੇ…

ਜਸਵਿੰਦਰ ਸਿੰਘ ਰੁਪਾਲ ਦੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਜੀਵਨ ਸਫਲ ਕਰਨ ਦਾ ਗੁਰਮੰਤਰ

ਜਸਵਿੰਦਰ ਸਿੰਘ ਰੁਪਾਲ ਦੀ ਪਲੇਠੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਗੁਰਬਾਣੀ ਅਨੁਸਾਰ ਮਨੁੱਖਤਾ ਨੂੰ ਆਪਣਾ ਜੀਵਨ ਸਫਲ ਕਰਨ ਦਾ ਗੁਰਮੰਤਰ ਹੈ। ਇਸ ਪੁਸਤਕ ਵਿੱਚ ਸਿੱਖ ਵਿਚਾਰਧਾਰਾ ਦਾ ਕੋਈ ਅਜਿਹਾ ਪੱਖ…