ਗੋਭੀ ਦੇ ਫੁੱਲ

ਚਿੱਟੇ ਫੁੱਲ ਗੋਭੀ ਦੇ ਬੱਚਿਓਕਿੰਨੇ ਸੋਹਣੇ ਗੁੰਦੇ ਨੇ,ਹਰੇ ਕਚਾਰ ਪੱਤੇ ਇਸ ਦੇ,ਡੰਡਲ ਥੱਲੇ ਹੁੰਦੇ ਨੇ।ਸਬਜ਼ੀਆਂ ਦੀ ਪ੍ਰਧਾਨ ਹੈ ਇਹਹਰ ਕੋਈ ਇਸ ਨੂੰ ਖਾਵੇ,ਕੋਈ ਇਸ ਨੂੰ ਕੱਲੀ ਰ੍ਹਿੰਨੇ ਜਾਂਫਿਰ ਆਲੂ ਪਾਵੇ।ਪਰੌਂਠੇ,…

ਅਗਾਂਹਵਧੂ ਕਿਸਾਨ ਤੇ ਲੇਖਕ ਸਃ ਮਹਿੰਦਰ ਸਿੰਘ ਦੋਸਾਂਝ ਨੂੰ ਸਃ ਪ੍ਰੀਤਮ ਸਿੰਘ ਬਾਸੀ ਅੰਤਰ ਰਾਸ਼ਟਰੀ ਪੁਰਸਕਾਰ ਦਿੱਤਾ ਜਾਵੇਗਾ- ਜਰਨੈਲ ਸਿੰਘ ਸੇਖਾ

ਲੁਧਿਆਣਾਃ 6 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਕੈਨੇਡਾ ਵੱਸਦੇ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਦੇ ਸਤਿਕਾਰਤ ਬਾਪੂ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸਃ ਪ੍ਰੀਤਮ ਸਿੰਘ ਬਾਸੀ ਜੀ ਦੀ…

ਰਿਸ਼ਤੇ

ਕੈਸੇ ਰਿਸ਼ਤੇ ਨੇ ਅੱਜਕੱਲ੍ਹ ਦੇ, ਕੇਵਲ ਲੋਕ-ਵਿਖਾਵਾ। ਨਾ ਅਪਣੱਤ ਨਾ ਨਿੱਘ ਕੋਈ ਹੈ, ਕੀ ਮੈਂ ਕਹਾਂ ਭਰਾਵਾ! ਭਾਈ ਭਾਈ ਨਾ ਵੇਖ ਸਹਾਰੇ, ਕੈਰੀ ਅੱਖ ਨਾਲ ਵਿੰਹਦੇ। ਤਾਅਨੇ-ਮਿਹਣੇ ਲਾਉਂਦੇ ਨੇ, ਕੀ…

ਊਠ ਦੀ ਕਰਵਟ

ਚੋਣਾਂ ਦੇ ਮਾਹੌਲ ਵਿੱਚ ਉਹ ਘਰੋ-ਘਰੀ ਜਾ ਕੇ ਕਹਿੰਦਾ ਰਿਹਾ ਕਿ ਫਲਾਣੇ ਨੂੰ ਗਲਤੀ ਨਾਲ ਵੀ ਵੋਟ ਨਾ ਪਾਇਓ, ਬਹੁਤ ਪਛਤਾਓਗੇ। ਅੱਜ ਚੋਣ-ਨਤੀਜਾ ਆਇਆ ਅਤੇ ਫਲਾਣੇ ਦੇ ਹਿੱਸੇ ਹੀ ਗੱਦੀ…

ਕੇਂਦਰੀ ਸਭਾ ਵਲੋਂ 21 ਫਰਵਰੀ ਨੂੰ ਦੇਸ਼ ਭਰ ਵਿੱਚ ਪੰਜਾਬੀ ਭਾਸ਼ਾ ਬਚਾਓ ਲੋਕ ਜਗਾਵੇ ਕੀਤੇ ਜਾਣਗੇ – ਹਰਚੰਦਪੁਰੀ

ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਰਜਿ ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰੀ ਸਭਾ ਦੀ ਭਰਵੀਂ ਮੀਟਿੰਗ ਪ੍ਰਧਾਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ । ਪ੍ਰਧਾਨਗੀ…

ਪਹਿਲੀ ਤੇ ਅਖ਼ੀਰੀ ਮੁਲਾਕਾਤ (ਗੀਤ)

ਲੋਕੀ ਕਹਿਣ ਕਰੇ ਰੱਬ, ਮੈਂ ਤਾਂ ਆਖਨਾਂ ਸਬੱਬ,ਹੋਣੀ ਤੇਰੀ ਮੇਰੀ ਪਹਿਲੀ ਤੇ ਅਖ਼ੀਰੀ ਮੁਲਾਕਾਤ।ਓਸ ਦਿਨ ਪਿੱਛੋਂ ਅੰਬਰਾਂ ’ਤੇ ਪਈ ਨਹੀਂਓ ਰਾਤ। ਜਿੱਥੇ ਸੂਰਜੇ ਤੇ ਧਰਤੀ ਦਾ ਹੁੰਦਾ ਏ ਸੁਮੇਲ।ਪਿੱਛੋਂ ਕਿੰਨਾ…

ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਸੋਫੀਆ ਗਿੱਲ ਦਾ ਦੋਗਾਣਾ ਦਿਸਦਾ ਨਾ ਬਦਲਾਉ ਰਿਲੀਜ਼

ਜਪਾਨ 4 ਫਰਵਰੀ : (ਬਿਊਰੋ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਨਾਮਵਰ ਗੀਤਕਾਰ ਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਸੋਫੀਆ ਗਿੱਲ ਦਾ ਦੋਗਾਣਾ ਦਿਸਦਾ ਨਾ ਬਦਲਾਉ ਰਿਲੀਜ਼ ਕੀਤਾ ਗਿਆ। ਪੰਜਾਬ ਦੀ…

ਸੂਦ ਵਿਰਕ ਦਾ ਲਿਖਿਆ ਧਾਰਮਿਕ ਗੀਤ “ਮੇਰੇ ਮਾਲਕਾ” ਸੰਤ ਈਸਪੁਰ ਵਾਲਿਆ ਨੇ ਗਾਇਆ-

ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆ ਨੇ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਲਿਖਿਆ ਧਾਰਮਿਕ ਗੀਤ "ਮੇਰੇ ਮਾਲਕਾ" ਗਾਇਆ ਹੈ। ਇਹ ਧਾਰਮਿਕ ਗੀਤ ਪਾਲ ਜਲੰਧਰੀ ਵੀ ਕੇ ਰਿਕਾਰਡ ਤੇ…

ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਵੱਲੋਂ ਦੋ ਧਾਰਮਿਕ ਗੀਤਾਂ ਦੇ ਪੋਸਟਰ ਰਿਲੀਜ਼ ਕੀਤੇ ਗਏ

ਪਾਇਲ/ਮਲੌਦ 4 ਫਰਵਰੀ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ…