ਡਰ ਤੇ ਖੌਫ ਦਾ ਅਨੌਖਾ ਮਨੋਰੰਜਨ ਹੋਵੇਗੀ ਫ਼ਿਲਮ ‘ਵਾਰਨਿੰਗ 2’

ਪੰਜਾਬੀ ਸਿਨੇਮੇ ‘ਚ ਹਰ ਸਾਲ ਨਵੇਂ ਵਿਸ਼ੇ ਦੀਆਂ ਫ਼ਿਲਮਾਂ ਬਣਦੀਆਂ ਹਨ ਤਾਂ ਜੋ ਦਰਸ਼ਕਾਂ ਨੂੰ ਚੰਗਾ ਮਨੋਰੰਜਨ ਦਿੱਤਾ ਜਾ ਸਕੇ। 2022 ‘ਚ ਰਿਲੀਜ਼ ਹੋਈ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤੀ ਫ਼ਿਲਮ…

ਫੁਲਕਾਰੀ

ਸੱਤ-ਰੰਗੀ ਫੁਲਕਾਰੀ, ਮੇਰੀ ਜਿੰਦ-ਜਾਨ ਆਂ,ਚਾਵਾਂ ਨਾ ਪਰੁੰਨੇ, ਬੜੇ ਡਾਹਢੇ ਅਰਮਾਨ ਆਂ। ਪਹਿਲਾ ਫੁੱਲ ਰੀਝਾਂ ਨਾਲ ,ਪਾਇਆ ਮੈਂ ਗੁਲਾਬ਼ੀ ਸੀ,ਤੋਰ ਮੇਰੀ ਮੋਰਾਂ ਨੂੰ ਵੀ,ਲੱਗਦੀ ਨਵਾਬ਼ੀ ਸੀ,ਆਖਦਾ ‘ਪੰਜਾਬ ‘ ਤੇਰੀ ਵੱਖਰੀ ਈ…

ਗੁਰੂ ਰਵਿਦਾਸ / ਗੀਤ।     

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ। ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ। ਜਦੋਂ ਕਾਂਸ਼ੀ 'ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ, ਖੁਸ਼ੀ…

ਖੇਡਾਂ ‘ਚ ਗੋਲਡ ਮੈਡਲ ਪ੍ਰਾਪਤ ਕਰਨ ਵਾਲਾ ਜੂਨੀਅਰ ਇੰਜੀਨੀਅਰ ਹਰਬੰਸ ਸਿੰਘ ‘ਗੁੱਡ’-(ਸੇਵਾਮੁਕਤੀ ‘ਤੇ ਵਿਸ਼ੇਸ਼ )

ਜਿਹੜੇ ਇਨਸਾਨ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਪੂਰੇ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ ਹਨ ਜੂਨੀਅਰ iੰੲੰਜਨੀਅਰ ਹਰਬੰਸ ਸਿੰਘ ‘ਗੁੱਡ’ ਜਿਨ੍ਹਾਂ ਦਾ ਜਨਮ…

ਕੈਸਾ ਤੂੰ ਰਚਿਆ ਸੰਸਾਰ

ਦੁਨੀਆਂ ਦੇ ਸਿਰਜਣਹਾਰਕੈਸਾ ਤੂੰ ਰਚਿਆ ਸੰਸਾਰ।ਕਿਸੀ ਨੇ ਤੇਰਾ ਅੰਤ ਨਾ ਪਾਇਆ,ਤੇਰੀ ਮਹਿਮਾ ਅਪਰੰਮ ਅਪਾਰਕੋਈ ਮਰਦਾ ਪਿਆ ਰੋਟੀ ਤੋਂ ਹੋਵੇ ਨਾ ਕਿਸੇ ਨੂੰ ਰੋਟੀ ਖੁਆਉਂਦਾ।ਇੱਥੇ ਤਾਂ ਉਹ ਹਨ ਦੌਲਤ ਨਾ ਸਾਂਭੀ…

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਵਿਚ ਡਾ: ਗੁਰਮਿੰਦਰ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਪਰਮਿੰਦਰ ਪੰਮੀ ਸਿੱਧੂ ਸੰਧੂ ਨੇ ਪ੍ਰਧਾਨਗੀ ਕੀਤੀ।ਕੇਂਦਰ ਦੇ…

ਅੱਜ ਪੰਜਾਬੀਆਂ ਵਿੱਚ ਟੱਪਰੀਵਾਸ ਰੁਚੀ ਭਾਰੂ ਹੋ ਚੁੱਕੀ ਹੈ- ਡਾ. ਸਵਰਾਜ ਸਿੰਘ

ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਮਤਿ ਲੋਕ ਧਾਰਾ ਵਿਚਾਰ ਮੰਚ ਪਟਿਆਲਾ ਵੱਲੋਂ ਪਰਵਾਸ ਅਤੇ ਪੰਜਾਬੀ ਮਾਨਸਿਕਤਾ ਬਾਰੇ ਸੰਵਾਦ ਰਚਾਇਆ ਗਿਆ। ਇਸ ਮੌਕੇ ਤੇ ਬੋਲਦੇ ਹੋਏ ਮੁੱਖ ਵਕਤਾ ਡਾ.…

ਧਰਤੀ ਹੇਠਲੇ ਬੌਲਦ

ਸਃ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲੀ ਬੌਲਦ ਚੇਤੇ ਕਰਦਿਆਂ ਮਾ ਬੋਲੀ ਪੰਜਾਬੀ ਦੇ ਉਹ ਕਾਮੇ ਯਾਦ ਆ ਰਹੇ ਨੇ ਜਿੰਨ੍ਹਾਂ ਨੇ ਸਾਡੀ ਜ਼ਬਾਨ ਨੂੰ ਵਿਕਾਸ ਮਾਰਗ ਤੇ ਤੋਰਿਆ।ਗੁਰਮੁਖੀ…

ਲਿਖੀਆਂ ਲੇਖਾਂ ਦੀਆਂ 

ਲੇਖਾਂ ਦੀਆਂ ਲਿਖੀਆਂ ਨੂੰ ,  ਕਦਾਚਿਤ ਜਾਵੇ ਨਾ ਮਿਟਾਇਆ। ਹੋਣਾ ਤਾਂ ਓਹੀ ਹੈ,  ਜੋ ਧੁਰ ਤੋਂ ਲਿਖਿਆ ਆਇਆ। ਇਹ ਅਰਸ਼ੀ ਗੱਲਾਂ ਨੇ,  ਸਾਨੂੰ ਸਮਝ ਕਦੇ ਨਾ ਆਈਆਂ। ਕੁਝ ਅਫ਼ਸਰ ਬਣ…

ਰੂਹਾਂਵਾਲੀ ਗੱਲ

ਚੱਲ ਆਪਾਂ ਰੂਹਾਂਵਾਲੀ ਗੱਲ ਨੂੰ ਕਰਦੇ ਆ ਯਾਦ,ਦੂਰ ਰਹਿ ਕੇ ਵੀ ਇੱਕ ਦੂਜੇ ਦੀ ਖੁਸ਼ੀ ਲਈ, ਕਰਦੇ ਰਹੇ ਫਰਿਆਦ,ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,ਜੁਦਾ ਹੋਣ ਵੇਲੇ ਹਿੰਮਤ…