|| ਧਾਰਮਿਕ ਗੀਤ ||

ਗੁਰਾਂ ਦੇ ਗੁਰਪੁਰਬ ਦਾ ਸੰਗਤੇ ਚਾਅ ਬੜਾ ਆ।।ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।। ਆਉ ਸੰਗਤੇ ਆਪਾਂ ਕਾਂਸ਼ੀ ਨੂੰ ਚੱਲੀਏ।ਗੁਰਾਂ ਦਾ ਗੁਰਪੁਰਬ ਮਨਾਉਣ ਚੱਲੀਏ।ਗੁਰੂ ਮੇਰਾ ਬਖਸ਼ਿਸ਼ਾਂ ਪਿਆ ਵੰਡਦਾ…

ਬੇਟੀ

   "ਛੁੱਟੀ ਦੀ ਬੜੀ ਸਮੱਸਿਆ ਹੈ ਦੀਦੀ! ਪਾਪਾ ਹਸਪਤਾਲ ਵਿੱਚ ਨਰਸਾਂ ਦੇ ਸਹਾਰੇ ਹਨ।" ਭਰਾ ਨਾਲ ਫ਼ੋਨ ਤੇ ਗੱਲਬਾਤ ਹੁੰਦੇ ਹੀ ਸੁਮੀ ਝੱਟ ਅਟੈਚੀ ਤਿਆਰ ਕਰਕੇ ਬਨਾਰਸ ਤੋਂ ਦਿੱਲੀ ਚੱਲ…

ਕੁਦਰਤ ਦੀ ਹਰ ਸ਼ੈਅ

ਡਾਲੀ-ਡਾਲੀ, ਪੱਤਾ-ਪੱਤਾ,  ਕੁਦਰਤ ਦੀ ਹਰ ਸ਼ੈਅ। ਅੰਡਜ, ਜੇਰਜ, ਸੇਤਜ, ਉਤਭੁਜ, ਜਿਉਂ ਨਗ਼ਮੇ ਦੀ ਲੈਅ। ਹਰ ਜ਼ੱਰੇ ਤੇ ਹਰ ਕਿਣਕੇ ਵਿੱਚ, ਦਿੱਸੇ ਓਹਦਾ ਨੂਰ। ਨਦੀਆਂ, ਚਸ਼ਮੇ, ਪਰਬਤ, ਘਾਟੀ, ਜਾਂ ਹੈ ਕੋਹਿਤੂਰ।…

ਗੁਰੂ ਗੋਬਿੰਦ ਸਿੰਘ ਜੀ ਨੂੰ ਚਿਤਵਦਿਆਂ

ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ ਕਿਹਾ,ਸਿੱਖੀ ਵਾਲਾ ਮਹਿਲ ਹੈ ਬਣਾਉਣਾ ।ਬੰਦਿਆਂ ਚੋਂ ਖੋਟ ਕੱਢ ਕੇ,ਐਸਾ ਪੰਥ ਮੈਂ ਖਾਲਸਾ ਸਜਾਉਣਾ । ਜ਼ਾਲਮਾਂ ਤੋਂ ਡਰੇ ਨਾ ਤੇ ਭਲੇ ਨੂੰ ਡਰਾਵੇ ਨਾ…

ਟੈਗੋਰ ਥੀਏਟਰ ਵਿਖੇ ਪ੍ਰਸਿੱਧ ਗਾਇਕ ਡਾ. ਮਲਕੀਤ ਸਿੰਘ ਜੰਡਿਆਲਾ ਨੇ ਦਰਸ਼ਕਾਂ ਦਾ ਮਨ ਮੋਹਿਆ

‘ਰਾਗ’ ਗਾਇਨ ਨੇ ਟ੍ਰਾਈਸਿਟੀ ਵਾਸੀਆਂ ਨੂੰ ਮਸਤ ਕੀਤਾ ਉੱਘੀਆਂ ਸ਼ਖ਼ਸੀਅਤਾਂ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਦਿੱਤੇ ਗਏ ਚੰਡੀਗੜ੍ਹ, 18 ਜਨਵਰੀ : (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਹਿੰਦੁਸਤਾਨੀ ਸ਼ਾਸਤਰੀ ਰਾਗਾਂ ਦੇ ਸਿਰਕੱਢ ਕਲਾਕਾਰ…

ਡਾਕਟਰ ਮੋਹਨਜੀਤ, ਰਾਣੀ ਬਲਬੀਰ ਕੌਰ, ਅਰਪਨਾ ਕੌਰ, ਦੇਸ਼ ਰਾਜ ਲਚਕਾਨੀ ਤੇ ਬਲਦੇਵ ਸਿੰਘ ਸੜਕਨਾਮਾ ਨੂੰ ਮਿਲਣਗੇ ਲੱਖ ਲੱਖ ਰੁਪਈਏ ਵਾਲੇ ਪੰਜਾਬ ਗੌਰਵ ਪੁਰਸਕਾਰ

ਡਾਕਟਰ ਐਮ. ਐਸ. ਰੰਧਾਵਾ ਕਲਾ ਅਤੇ ਸਾਹਿਤ ਉਤਸਵ 2 ਫਰਵਰੀ ਨੂੰ ਸ਼ੁਰੂ ਹੋਏਗਾ ਫੋਟੋ : ਡਾਕਟਰ ਐਮ. ਐਸ. ਰੰਧਾਵਾ ਕਲਾ ਅਤੇ ਸਾਹਿਤ ਉਤਸਵ ਬਾਰੇ ਜਾਣਕਾਰੀ ਦਿੰਦੇ ਡਾਕਟਰ ਸੁਰਜੀਤ ਪਾਤਰ (ਚੌਹਾਨ)…

ਰੱਬਾ ਜ਼ਿੰਦਗੀ ਬੀਤ ਰਹੀ ਏ

ਰੱਬਾ ਜ਼ਿੰਦਗੀ ਬੀਤ ਰਹੀ ਏਕਦੇ ਝੂਠੇ ਹਾਸੇ ਹੱਸਦਿਆਂ ਦੀਕਦੇ ਲੁੱਕ ਛਿੱਪ ਕੇ ਰੋਂਦਿਆਂ ਦੀਕਦੇ ਦੁੱਖ ਸੁੱਖ ਹੰਢਾਇਆ ਦੀਕਦੇ ਚੁੱਪ ਕਰਕੇ ਬੈਠਿਆਂ ਦੀਕਦੇ ਉੱਚੀ ਰੌਲਾ ਪਾਉਂਦਿਆਂ ਦੀਬਸ ਬੀਤ ਰਹੀ ਏ।ਜ਼ਿੰਦਗੀ ਬੀਤ…

ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਗੀਤ ਦਰਬਾਰ ਦੀਆਂ ਸੰਸਾਰ ਭਰ ਵਿੱਚ ਧੁੰਮਾਂ

14 ਜਨਵਰੀ ਦਿਨ ਐਤਵਾਰ ਨੂੰ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਗੀਤ ਦਰਬਾਰ ਦੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ…

ਮੇਰੀ ਦੁਨੀਆਂ 

ਮੇਰੀ ਦੁਨੀਆਂ ਵਿੱਚ ਵੱਸਦੇ ਨੇ,  ਤਰ੍ਹਾਂ-ਤਰ੍ਹਾਂ ਦੇ ਲੋਕ। ਕੁਝ ਨੇ ਹੱਸਣ-ਖੇਡਣ ਵਾਲੇ,  ਕੁਝ ਰਹਿੰਦੇ ਵਿੱਚ ਸ਼ੋਕ। ਓਸ ਪ੍ਰਭੂ ਨੇ ਸਾਜੀ ਹੈ,  ਇਹ ਦੁਨੀਆਂ ਰੰਗ-ਬਿਰੰਗੀ। ਕਿਸੇ ਲਈ ਇਹ ਮਾਇਆ-ਛਾਇਆ,  ਕਿਸੇ ਲਈ…