ਚੋਰ ?

ਚੋਰ ?

ਚੋਰ ਨੇ ਵੱਡੀ ਚੋਰੀ ਕਰ ਲਈ,ਲਾ ਕੋਈ ਵੱਡਾ ਦਾਅ।ਮਾੜੀ ਕਿਸਮਤ ਨੂੰ ਪਰ ਥਾਵੇਂ ਈ,ਗਿਆ ਅੜਿੱਕੇ ਆ। ਸਿੱਟ ਲਿਆ ਵਿੱਚ ਹਵਾਲਾਤ ਦੇ,ਸਖਤ ਬਣਾ ਕੇ ਕੇਸ।ਲਾ ਕੇ ਹੱਥਕੜੀਆਂ ਫਿਰ ਕਰ 'ਤਾ,ਰਾਜੇ ਮੂਹਰੇ…
ਗੁਰੂ ਇੰਜਨੀਰਿੰਗ ਕਾਲਿਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਸੁਰਗਵਾਸ

ਗੁਰੂ ਇੰਜਨੀਰਿੰਗ ਕਾਲਿਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਸੁਰਗਵਾਸ

ਗੁਰੂ ਇੰਜਨੀਰਿੰਗ ਕਾਲਿਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਜੀ 13 ਅਗਸਤ ਨੂੰ ਸੁਰਗਵਾਸ ਹੋ ਗਏ ਹਨ। ਉਹ ਬਾਬਾ ਬਕਾਲਾ (ਅੰਮ੍ਰਿਤਸਰ) ਦੇ ਜੰਮਪਲ ਸਨ।ਲਗਪਗ 35 ਸਾਲ ਉਹ ਗੁਰੂ ਨਾਨਕ ਇੰਜਨੀਰਿੰਗ…

ਪੰਜਾਬੀ ਸਾਹਿਤਕ ਯਾਦਾਂ*

ਨਾ ਉਹ ਸਾਹਿਤਕਾਰ ਰਹੇ ।ਨਾ ਰਹੀਆਂ ਉਹ ਬਸਤੀਆਂ।ਨਾ ਗਾਫਲ ਰਹੇ ਨਾਂ ਹੀ ਕੈਫਨਾ ਰਹੀਆਂ ਉਹ ਮਸਤੀਆਂ।ਗੁਲ ਹੋਈਆਂ ਗੁਲਜ਼ਾਰਾਂਮਹਿਫਲਾਂ ਹੋਈ ਸਖ਼ਤੀਆਂ।ਚਮਕਦੇ ਸਨ ਸਾਡੇ ਅਣਖੀਲੇਨਾਜ਼ ਥਾਂ ਉਹਨਾਂ ਹਸਤੀਆਂ।।ਟਾਂਵੇਂ ਟਾਂਵੇਂ ਰਹਿ ਗਏ ਜੀਨਵੇਂ…

ਗ਼ਜ਼ਲ

ਐਸ਼ ਵੀ ਕੀਤੀ ਤਾਂ ਕੀਤੀ ਰੱਜ ਕੇ।ਜੇ ਅਸਾਂ ਪੀਤੀ ਤਾਂ ਪੀਤੀ ਰੱਜ ਕੇ।ਆਸ਼ਕੀ ਦੀ ਅੰਨੀ ਬੋਲੀ ਨੇਰ੍ਹੀਂ,ਸਾਡੇ ਤੇ ਬੀਤੀ ਤਾਂ ਬੀਤੀ ਰੱਜ ਕੇ।ਮਿਹਨਤਾਂ ਦੇ ਰੰਗ ਬਿਰੰਗੇ ਧਾਗੇ ਨਾਲ,ਰੀਝ ਵੀ ਸੀਤੀ…
ਮੇਰਾ ਪੰਜਾਬ

ਮੇਰਾ ਪੰਜਾਬ

ਮੇਰਾ ਓਹ ਜਰਖੇਜ਼ ਪੰਜਾਬ, ਜੀਹਦਾ ਨਹੀਂ ਸੀ ਕੋਈ ਜਵਾਬਕਣ ਕਣ ਸੀ ਜਿਸਦਾ ਸੋਨੇ ਵਰਗਾ, ਮਿੱਟੀ ਜਿਸਦੀ ਲਾਜਵਾਬਹਰ ਕੋਈ ਫ਼ਸਲ ਸੀ ਹੁੰਦੀ ਜਿੱਥੇ,ਖੇਤ ਸੀ ਰੱਬੀ ਰਹਿਮਤ ਨਾਲ਼ ਭਰਪੂਰਯਾਦ ਤਾਂ ਆਉਂਦੀ ਹੈ,ਸਭ…

ਖ਼ਾਮੋਸ਼ੀਆਂ ਨੂੰ ਤੋੜਦੇ ਰਹੋ…

   ਮਾਨਵ ਜੀਵਨ ਦੀ ਸਭ ਤੋਂ ਉੱਤਮ ਵਿਸ਼ੇਸ਼ਤਾ ਹੈ, ਉਹਨੂੰ ਪਰਮਾਤਮਾ ਵੱਲੋਂ ਮਿਲੀ ਅਭਿਵਿਅਕਤੀ ਦੀ ਸ਼ਕਤੀ। ਹਾਂ, ਅਭਿਵਿਅਕਤੀ ਨੂੰ ਸ਼ਕਤੀ ਹੀ ਮੰਨਿਆ ਜਾਣਾ ਚਾਹੀਦਾ ਹੈ। ਜਿਹੜੀ ਪਰਮਾਤਮਾ ਅਤੇ ਇਸ ਬ੍ਰਹਿਮੰਡ…
ਅਜੋਕੀ ਨੌਜਵਾਨ ਪੀੜ੍ਹੀ ਦੁਖੀ ਅਤੇ ਅਸੰਤੁਸ਼ਟ ਕਿਉਂ?

ਅਜੋਕੀ ਨੌਜਵਾਨ ਪੀੜ੍ਹੀ ਦੁਖੀ ਅਤੇ ਅਸੰਤੁਸ਼ਟ ਕਿਉਂ?

ਅਜੋਕੀ ਨੌਜਵਾਨ ਪੀੜ੍ਹੀ ਦੀ ਤੁਲਨਾ ਵਿੱਚ, ਉਨ੍ਹਾਂ ਦੇ ਮਾਪੇ ਕਿਤੇ ਵਧੇਰੇ ਖੁਸ਼ ਅਤੇ ਸੰਤੁਸ਼ਟ ਜੀਵਨ ਬਿਤਾਉਂਦੇ ਸਨ ਅਤੇ ਅੱਜ ਵੀ ਹਨ। ਇਸ ਦਾ ਮੁੱਖ ਕਾਰਨ ਹੈ ਕਿ ਉਹ ਬਹੁਤੇ ਸੰਯਮੀ,…
ਖੇਤ ਖਲਿਹਾਨਾਂ ਦਾ ਪਹਿਰੇਦਾਰ :————-ਲਛਮਣ ਅਲੀਸ਼ੇਰ

ਖੇਤ ਖਲਿਹਾਨਾਂ ਦਾ ਪਹਿਰੇਦਾਰ :————-ਲਛਮਣ ਅਲੀਸ਼ੇਰ

------ਉਹ ਹਮੇਸ਼ਾ ਸਿਰ ਤੇ ਲਾਲ ਪੱਗ ਬੰਨਦਾ ਹੈ ਤੇ ਪਿਛਲੇ ਤਿੰਨ ਕੁ ਸਾਲਾਂ ਤੋਂ ਬੱਸਾਂ ਵਾਲੇ ਮਹਿਕਮੇ ਵਿੱਚੋਂ ਰਟਾਇਰ ਹੋਇਆ ਹੈ। ਪੰਜਾਬ ਰੋਡਵੇਜ਼ ਮੋਗਾ ਡਿੱਪੂ ਤੋਂ। ਉਹ ਏਟਕ ਜਥੇਬੰਦੀ ਵਿਚ…
ਮੋਰਚਾ ਗੁਰੂ ਕੇ ਬਾਗ ਸਾਕਾ ਪੰਜਾ ਸਾਹਿਬ***

ਮੋਰਚਾ ਗੁਰੂ ਕੇ ਬਾਗ ਸਾਕਾ ਪੰਜਾ ਸਾਹਿਬ***

1922 ਈਸਵੀ ਵਿਚ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਇਕ ਮਹਾਨ ਘਟਨਾ ਵਾਪਰੀ ਜਦੋਂ ਕਿ ਸ੍ਰੀ ਪੰਜਾ ਸਾਹਿਬ ਦੇ ਅਸਥਾਨ ਤੇ ਸਿੰਘਾਂ ਨੇ ਆਪਣੀਆਂ ਜਵਾਨੀਆਂ ਭੇਂਟ ਕਰ ਕੇ ਉਹ ਰੇਲ…