Posted inਸਾਹਿਤ ਸਭਿਆਚਾਰ ਹਾਕਮ ਨੂੰ ਕੀ ਪਤਾ ਸੀ / ਕਵਿਤਾ ਸਮੇਂ ਦੇ ਹਾਕਮ ਦੇ ਹੁਕਮ ਤੇ ਬੀਬੀ ਭਾਨੀ ਦੇ ਚੰਨ ਨੂੰ ਸਖ਼ਤ ਗਰਮੀ ਦੇ ਮੌਸਮ ਵਿੱਚ ਬਿਠਾਇਆ ਗਿਆ ਤੱਤੀ ਤਵੀ ਉੱਤੇ ਤੇ ਪਾਈ ਗਈ ਸੀਸ ਤੇ ਸੜਦੀ, ਬਲਦੀ ਰੇਤ। ਉਸ… Posted by worldpunjabitimes June 11, 2024
Posted inਸਾਹਿਤ ਸਭਿਆਚਾਰ ,,,,,,,,,,,,ਪੰਜਵੇਂ ਗੁਰੂ,,,,,,,,,, ਇੱਕ ਸੀ ਰੇਤ ਤੱਤੀ ਦੂਜੀ ਤਵੀ ਤੱਤੀ,ਤੀਜਾ ਭੱਠ ਜਲਾਦ ਤਪਾਵਦਾਂ ਈ।ਚੌਥੀ ਹਕੂਮਤ ਪੰਜਵੀਂ ਗੱਲ ਤੱਤੀ,ਨਾਲ ਜ਼ੋਰ ਦੇ ਹਾਕਮ ਮਨਾਵਦਾਂ ਈ।ਮਾਰ ਚੌਂਕੜਾ ਪੰਜਵਾਂ ਗੂਰੂ ਬੈਠਾ,ਅਰਜਨ ਦੇਵ ਬੋਹਿਥ ਅਖਵਾਂਵਦਾਂ ਈ।ਚਿੱਤ ਸ਼ਾਂਤ ਗੁਰੂ… Posted by worldpunjabitimes June 11, 2024
Posted inਸਾਹਿਤ ਸਭਿਆਚਾਰ ਮਿਲਨ ਇਕੱਲਾਤਾਂ ਰੁੱਖ ਨਾ ਹੋਵੇ ਕਹਿੰਦੇ ਨੇ ਸਾਰੇ,ਬਿਨ ਮਿਲਾਪਅਧੂਰਾ ਹੈ ਸਫ਼ਰਚਾਹੇ ਲੱਖ ਪੋਣਾਂ ਲੈਣ ਹੁਲਾਰੇ। ਝੂਮਦੀਆਂਫੁੱਲ ਜੜੀਆਂ ਟਾਹਣੀਆਂਦੇ ਗਲਵਕੜੀ ਪਾਵਣ,ਵਕਤੀ ਤੋਰ ਤੇ ਚੁੱਭਣ ਦਿਲ ਦੀਫਿਰ ਉਹ ਮਿਟਾਵਣ। ਭਾਂਵੇ ਇਸ਼ਕੇ ਸੱਚ ਦੇਵਾਸ਼ਨਾਂ… Posted by worldpunjabitimes June 11, 2024
Posted inਸਾਹਿਤ ਸਭਿਆਚਾਰ ਜੂਨ ਮਹੀਨੇ ਦਾ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਉਪਰਾਲੇ ਸਦਕਾ ਇੱਕ ਉਮਦਾ ਅੰਤਰਰਾਸ਼ਟਰੀ ਆਨਲਾਈਨ ਕਵੀ ਦਰਬਾਰ 9 ਜੂਨ ਐਤਵਾਰ ਨੂੰ ਕਰਵਾਇਆ ਗਿਆ।… Posted by worldpunjabitimes June 11, 2024
Posted inਸਾਹਿਤ ਸਭਿਆਚਾਰ ਦਸਤਾਰ ਦਾ ਬ੍ਰਹਿਮੰਡਕ ਅਕਸ ਡਾ. ਆਸਾ ਸਿੰਘ ਘੁੰਮਣ ਸਿੱਖ ਸਾਹਿਤ ਅਤੇ ਪੰਜਾਬੀ ਸਭਿਆਚਾਰ ਦਾ ਗੌਲਣਯੋਗ ਸਿਰਨਾਵਾਂ ਹੈ। ਉਨ੍ਹਾਂ ਨੇ ਆਪਣੀ ਸੇਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਕਲਰਕ ਸ਼ੁਰੂ ਕੀਤੀ ਅਤੇ ਬੇਰਿੰਗ ਯੂਨੀਅਨ ਕ੍ਰਿਸ਼ਚਨ… Posted by worldpunjabitimes June 11, 2024
Posted inਸਾਹਿਤ ਸਭਿਆਚਾਰ ਇੱਕ ਨਵੀਂ ਸ਼ੁਰੂਆਤ ਗੱਲਾਂ ਪਿਛਲੀਆਂ ਭੁੱਲ-ਭੁਲਾ ਕੇ, ਕਰੀਏ ਇੱਕ ਨਵੀਂ ਸ਼ੁਰੂਆਤ। ਛੱਡ ਪਰ੍ਹਾਂ ਉਹ ਬੀਤਿਆ ਵੇਲਾ, ਚੜ੍ਹਦੀ ਵੇਖੀਏ ਕਿੰਜ ਪਰਭਾਤ। ਜਿੱਦਾਂ ਬੀਤੇ ਦੁੱਖ ਤੇ ਪੀੜਾ, ਬੀਤ ਜਾਣੀ ਇਹ ਕਾਲੀ ਰਾਤ। ਲਾਹ ਕੇ ਚਾਦਰ… Posted by worldpunjabitimes June 10, 2024
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ ਸੰਜੀਵ ਸਿੰਘ ਸੈਣੀ ਪ੍ਰਸਿੱਧ ਕਾਲਮ ਨਵੀਸ ਹੈ। ਉਸ ਦੇ ਲੇਖ ਲਗਪਗ ਹਰ ਰੋਜ਼ ਕਿਸੇ ਨਾ-ਕਿਸੇ-ਇੱਕ ਅਖ਼ਬਾਰ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਉਸ ਦੇ ਲੇਖਾਂ ਦੇ ਵਿਸ਼ੇ ਇਨਸਾਨ ਦੀ ਇਨਸਾਨੀਅਤ ਅਤੇ… Posted by worldpunjabitimes June 10, 2024
Posted inਸਾਹਿਤ ਸਭਿਆਚਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਲ੍ਹਾ ਪੱਤਰ ਲਿਖਤੁਮ ਰਵਿੰਦਰ ਸਿੰਘ ਸੋਢੀ ਵੱਲ ਭਾਰਤ ਦੇਸ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਦੇ ਨਾਂ। ਆਸ਼ਾ ਹੈ ਕਿ ਜਦ ਤੱਕ ਇਹ ਪੱਤਰ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਵੇ ਗਾ ਉਸ ਸਮੇਂ ਤੱਕ… Posted by worldpunjabitimes June 10, 2024
Posted inਸਾਹਿਤ ਸਭਿਆਚਾਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ 1984 ਦੇ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਸ਼੍ਰੀ ਚੰਦ ਕਲੋਨੀ ਦੇ ਪਰਿਵਾਰਾਂ ਨੇ ਛਬੀਲ ਅਤੇ ਲੰਗਰ ਦੀ ਸੇਵਾ ਕੀਤੀ ਵੀਰਾਂ ਨਾਲ ਬੀਬੀਆਂ ਅਤੇ ਬੱਚਿਆਂ ਨੇ ਵੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਮਿਤੀ 8 ਜੂਨ ਨੂੰ ਬਾਬਾ ਸ਼੍ਰੀ ਚੰਦ ਕਲੋਨੀ ਦੇ ਵਾਸੀਆਂ ਨੇ ਮਿਲਕੇ ਮਜੀਠਾ ਵੇਰਕਾ ਬਾਈਪਾਸ ਰੋਡ ਉੱਤੇ ਮਿੱਠੇ… Posted by worldpunjabitimes June 10, 2024
Posted inਸਾਹਿਤ ਸਭਿਆਚਾਰ ਧਰਮ ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ।। ਗੁਰੂ ਅਰਜਨ ਸਾਹਿਬ ਦੇ ਸੀਸ ਉੱਤੇ ਚੰਦੋਆ ਪਿਆ ਚਮਕਦਾ ਹੈ। ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਹੈ।ਗੁਰੂ ਗ੍ਰੰਥ ਸਾਹਿਬ ਦਾ ਇਥੇ ਪ੍ਰਕਾਸ਼ ਹੋਣਾ ਹੈ। ਸਭ ਤੋਂ… Posted by worldpunjabitimes June 10, 2024