ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ

ਗੁਰਬਾਣੀ ਭਵਿੱਖ ਦਾ ਚਾਨਣ ਹੈ , ਗੁਰਬਾਣੀ ਸਾਨੂੰ ਜਿਉਣਾ ਸਿਖਾਉਂਦੀ ਹੈ। ਗੁਰਬਾਣੀ ਜੀਵਨ ਦੇ ਹਰ ਖੇਤਰ ਵਿੱਚ ਸਹਾਈ ਹੈ। ਗੁਰਬਾਣੀ ਦੇ ਪ੍ਰਕਾਸ਼ ਵਿੱਚ ਵਿਕਾਰਾਂ ਦੀ ਧੁੰਧ ਤੇ ਅੰਧ ਵਿਸ਼ਵਾਸ ਦੂਰ…

ਆਪਣੀ ਲਿਖੀ

ਉਸ ਦਿਨ ਕਾਵਿ ਉਚਾਰਣ ਮੁਕਾਬਲਿਆਂ ਦੀ ਜਜਮੈਂਟ ਵਿੱਚ ਮੇਰੀ ਵੀ ਡਿਉਟੀ ਲੱਗੀ ਸੀ। ਸਾਡੇ ਹੀ ਕਾਲਜ ਦੇ ਵਿਦਿਆਰਥੀ ਇਸ ਪ੍ਰਤੀਯੋਗਤਾ ਵਿੱਚ ਭਾਗ ਲੈ ਰਹੇ ਸਨ। ਪ੍ਰਤੀਯੋਗੀਆਂ ਨੂੰ ਕਿਹਾ ਗਿਆ ਸੀ…

ਚਾਰ ਸਾਹਿਬਜ਼ਾਦੇ

ਸਾਹਿਬਜ਼ਾਦੇ ਚਾਰੇ ਸੀ ਬਹੁਤ ਮਹਾਨ,ਦੁਨੀਆਂ ਵਿੱਚ ਉਹਨਾਂ ਦੀ ਵੱਖਰੀ ਹੈ ਸ਼ਾਨ। ਆਉ ਉਹਨਾਂ ਅਸੀਂ ਨੂੰ ਯਾਦ ਕਰੀਏ,ਕੀ ਕੀ ਹੋਇਆ ਸਾਰਾ ਇਤਿਹਾਸ ਪੜ੍ਹੀਏ। ਜੰਗ ਦੇ ਮੈਦਾਨ ਵਿੱਚ ਚੜ੍ਹ ਚੜ੍ਹ ਵਰਦੇ ਨੇ,ਗੋਬਿੰਦ…

ਗੁਰਮੀਤ ਸਿੰਘ ਪਲਾਹੀ ਦੀ ਪੁਸਤਕ ‘ਕਿਉਂ ਹੋ ਰਿਹੈ ਦੇਸ਼ ਬੇਗਾਨਾਂ’ ਮਨੁੱਖੀ ਨਿਘਾਰ ਨਿਸ਼ਾਨੀ

ਗੁਰਮੀਤ ਸਿੰਘ ਪਲਾਹੀ ਪ੍ਰਬੁੱਧ ਨਿਬੰਧਕਾਰ ਤੇ ਕਾਲਮ ਨਵੀਸ ਹੈ। ਉਸ ਦੇ ਚਲੰਤ ਮਾਮਲਿਆਂ ‘ਤੇ ਲੇਖ ਲਗਪਗ ਹਰ ਰੋਜ਼ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਹਨ। ਸਮਾਜ ਵਿੱਚ ਵਾਪਰਨ…

ਠੰਢੇ ਬੁਰਜ ਵਿਚ

▪️ਕਰਤਾਰ ਸਿੰਘ ਬਲੱਗਣ ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ,ਪਈ ਹੱਸ ਹੱਸ ਬੱਚਿਆਂ ਨੂੰ ਤੋਰੇ ।ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ,ਜਿੰਦੇ ਨੀਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ । ਮੂੰਹੋਂ ਆਖੇ…

ਹੁਣ ਜੱਦ ਵੀ ਤੂੰ ਮਿਲੀਂ

ਹੁਣ ਜੱਦ ਵੀ ਤੂੰ ਮਿਲੀਂਅੱਧਾ ਅਧੂਰਾ ਜਾਂ ਟੁਕੜਿਆਂਵਿੱਚ ਨਾ ਮਿਲੀਂਮਿਲਣਾ , ਵਿਛੱੜਣਾਵਿੱਛੜਣਾ , ਮਿਲਣਾਇਸ ਨਾਲ ਮੇਰੇ ਵਜੂਦ ਦੇਟੁਕੜੇ ਟੁਕੜੇ ਹੋ ਜਾਂਦੇ ਹਨਉਹਨਾਂ ਖਿਲਰੇ ਟੁਕੜਿਆਂ ਨੂੰਇਕੱਠਾ ਕਰ ਜੋੜਨਾ ਮੇਰੇਵੱਸ ਵਿੱਚ ਨਹੀਂ…

ਇੱਕ ਹਉਕਾ

ਗੰਗੂਆ ਓਏ ਲਾਲਚ ਦੇ ਨਸ਼ੇ ਵਿੱਚ ਅੰਨ੍ਹਿਆਂ ,,ਨਮਕ ਹਰਾਮੀਆਂ ਤੂੰ ਗੁਰੂ ਨੂੰ ਨਾ ਮੰਨਿਆ ।।ਆਪਣਿਆ ਇਸਟਾਂ ਨੂੰ ਮਨ ਚੋਂ ਭੁਲਾਇਆ ਕਿਉਂ,,ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਚ ਚਿਣਾਇਆ ਕਿਉਂ।। ਸੁੱਚੇ ਨੰਦ…

ਇੰਤਜ਼ਾਰ

ਅਸੀਂ ਤੈਨੂੰ ਅੱਜ ਵੀ ਉਡੀਕਦੇ ਆਂ ਦੋਸਤਾ,ਤੇਰੇ ਇੰਤਜ਼ਾਰ ਵਿੱਚ ਬੀਤ ਗਏ ਆਂ ਦੋਸਤਾ,ਕਦੇ ਮਿਲਿਆ ਈ ਨੀ ਜਦੋਂ ਦਾ ਜੁਦਾ ਹੋ ਗਿਆ,ਯਾਰਾ ਤਰਸ ਗਏ ਤੈਨੂੰ ਤੂੰ ਖੁਦਾ ਹੋ ਗਿਆl ਦਿਲ ਵਿੱਚ…

ਮਾਤਾ ਗੁਜਰੀ ਦੇ ਛੋਟੇ ਪੋਤੇ

ਵਜੀਦ ਖਾਂ ਨੇ ਮਾਤਾ ਗੁਜਰੀ ਤੇ ਲਾਲਾਂ ਨੂੰ ਠੰਢੇ ਬੁਰਜ ਵਿੱਚ ਕਰ ਦਿੱਤਾ ਕੈਦ। ਉਸ ਨੇ ਸੋਚਿਆ, ਠੰਢ ਤੇ ਭੁੱਖ ਤੋਂ ਮਾਤਾ ਗੁਜਰੀ ਤੇ ਲਾਲ ਡਰ ਜਾਣਗੇ ਸ਼ਾਇਦ। ਮਾਤਾ ਗੁਜਰੀ…