ਖੁਦ

ਖੁਦ ਦੀ ਖੁਦ ਨਾਲ ਹੋਈ ਗੱਲਬਾਤ,ਖੁਦਾ ਨੇ ਮੈਨੂੰ ਕੋਈ ਬਖ਼ਸ਼ੀ ਹੈ ਦਾਤ । ਲਿਖ ਰਹੀ ਹਾਂ ਖੁਦ ਦੇ ਖ਼ਿਆਲਾਤ,ਮੁਹਬੱਤਾਂ ਦੇ ਨਗ਼ਮੇ ਗਾ ਰਹੀ ਦਿਨ ਰਾਤ। ਇੱਕ ਦਿਨ ਮੁੱਕ ਜਾਣੇ ਇਹ…

ਮੌਤ ਤੋਂ ਪਹਿਲਾਂ

ਮੌਤ ਤੋਂ ਪਹਿਲਾਂ ਕਦੇ ਨਹੀਂ,  ਮੈਂ ਡਰ ਜਾਵਾਂਗਾ। ਆਏਗੀ ਜਦ ਮੌਤ,  ਮੈਂ ਹੱਸ ਕੇ ਮਰ ਜਾਵਾਂਗਾ। ਗਿਲੇ-ਸ਼ਿਕਵੇ ਸਭ ਦੇ, ਸਾਰੇ ਹੀ ਜਰ ਜਾਵਾਂਗਾ। ਕਾਲ ਲਵੇਗਾ ਬੰਨ੍ਹ, ਮੈਂ 'ਅਸਲੀ ਘਰ' ਜਾਵਾਂਗਾ।…

ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ

ਵਿਸਰ ਗਿਆ ਛੱਟਣਾ ਕੱਤਣਾ ਕਸੀਦਾ ਨਸ਼ੇ ਵਿਦੇਸ਼ ਜਵਾਨੀ ਖਾ ਗਏ ਵਿਦੇਸ਼ੀ ਕੱਪੜੇ ਕਰੋਕਰੀ ਰੀਲਾ ਵਾਲ਼ਾ ਕੰਜਰਖਾਨਾ ਰਕਾਨੀ ਖਾ ਗਏ। ਹੁਣ ਗੁੱਤੀਂ ਪਰਾਂਦੇ ਕੌਣ ਗੁੰਦੇ ਸੈਲੂਨ ਪਾਰਲਰ ਰੂਪ ਰੂਹਾਨੀ ਖਾ ਗਏ।…

ਪਰਿਵਾਰ ਦਾਨੀ ਬਾਬਾ ਮੋਤੀ ਰਾਮ ਮਹਿਰਾ ਜੀ

ਜਦੋਂ ਦਸਵੇਂ ਗੁਰੂ ਜੀ ਨੇ ਸਿੰਘਾਂ ਤੇ ਪਰਿਵਾਰ ਸਮੇਤ ਛੱਡਿਆ ਅਨੰਦਪੁਰ ਸਾਹਿਬ ਦਾ ਕਿਲ੍ਹਾ, ਤਾਂ ਪਿੱਛੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਸਮਾਂ ਭੁਲਾ। ਸਰਸਾ ਨਦੀ…

ਕੰਧ ਰੋ ਪਈ

ਠੰਢਾ ਪੋਹ ਦਾ ਮਹੀਨਾ,ਵਗੇ ਠੰਢੀ ਠੰਢੀ ਪੌਣ, ਕੈਦ ਕੀਤੀ ਬੁੱਢੀ ਮਾਤਾ, ਨਾਲ਼ ਬੱਚੇ ਛੋਟੇ ਕੌਣ, ਕਿਹਨੇ ਕਹਿਰ ਕਮਾਇਆ , ਰਤਾ ਤਰਸ ਨਾ ਆਇਆ ਪੁੱਛੇ ਗੰਗੂ ਨੂੰ ਸਵਾਲ,ਹਰ ਕੋਈ ਧਾਹਾਂ ਮਾਰ…

ਦੀਵਾਰਾਂ

ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ।ਅੰਦਰੋਂ ਅੰਦਰੀ ਸੱਚੀਆਂ ਦੋ ਰੂਹਾਂ ਹੱਸਦੀਆਂ। ਕੀ ਖੱਟਿਆ ਤੂੰ ਗੰਗੂਆਂ ਲਾਹਨਤਾਂ ਨੂੰ ਖੱਟਕੇ,ਕੀ ਕੰਮ ਆਈਆਂ ਮੋਹਰਾਂ ਵਜੀਰੇ ਤੋਂ ਵੱਟਕੇ,ਦਿੱਤੇ ਜ਼ਖ਼ਮਾਂ ਤੋਂ ਇਹ ਜਿੰਦਾਂ…

ਧੰਨ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ )

ਧੰਨ ਬਾਬਾ ਜੀਵਨ ਸਿੰਘ ਤੇਰੀ ਵੱਡੀ ਕਮਾਈ ।ਪਿਓ ਦਾਦੇ ਪੜਦਾਦੇ ਤੋਂ ਜਿੰਨਾਂ ਸਿੱਖੀ ਕਮਾਈ। ਥਰ ਥਰ ਕੰਬਦੇ ਦੁਸ਼ਮਣ ਤੇਰੀ ਫੁੱਲ ਚੜ੍ਹਾਈ।ਨਾਗਣੀ ਅਤੇ ਬਾਘਣੀ ਨਾਲ ਧਾਂਕ ਜਮਾਈ। ਮਾਤਾ ਤੇ ਪਤਨੀ ਨੇ…

ਡਾ.ਸਤਿੰਦਰ ਪਾਲ ਸਿੰਘ ਦੀ ਪੁਸਤਕ ਕ੍ਰੋਧ ਨਿਰਵਾਣ ਅੰਮਿ੍ਰਤ ਬਾਣੀ:ਮਾਰਗ ਦਰਸ਼ਕ

ਡਾ. ਸਤਿੰਦਰ ਪਾਲ ਸਿੰਘ ਗੁਰਬਾਣੀ ਦੇ ਗਿਆਤਾ ਗੁਰਮੁੱਖ ਵਿਦਵਾਨ ਹਨ। ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਹੀ ਮਾਨਵਤਾ ਨੂੰ ਗੁਰਬਾਣੀ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੰਤਵ ਲਈ ਉਹ…

ਸਿਜਦਾ ਮਾਂ ਗੁਜਰੀ ਜੀ ਨੂੰ

ਨਾ ਕਲਮ ਮਿਲੀ ਮੈਨੂੰ ਕਾਨੇ ਦੀਨਾ ਮਿਲੀ ਕਿਤੇ ਸਿਆਹੀ ਉਹਜਿਸਦਾ ਡੋਕਾ ਭਰਕੇ ਮੈਂਸਿਫ਼ਤ ਤੁਹਾਡੀ ਕਰ ਸਕਦੀਕੋਈ ਸਿਫ਼ਤ ਤੁਹਾਡੀ ਕਰ ਸਕਦੀਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।ਹਿੰਮਤ ਮੇਰੀ ਹਾਰ ਗਈਜਦੋ…

“ਇੱਕ ਤਕਲੀਫ “

ਇਹ ਕੋਈ ਰਚਨਾ ਨਹੀ ਬੱਸ ਇੱਕ ਤਕਲੀਫ ਹੈ ਜੋ ਆਪਣੇ ਕਿਸੇ ਖ਼ਾਸ ਦੇ ਅਚਨਚੇਤ ਅਤੇ ਛੋਟੀ ਉਮਰੇ ਇਸ ਜਹਾਨ ਤੋਂ ਟੁਰ ਜਾਣ ਤੋਂ ਬਾਦ ਉਸਦੇ ਆਪਣਿਆਂ ਨੂੰ ਹੁੰਦੀ ਹੈ, ਸ਼ਾਇਦ…