Posted inਸਾਹਿਤ ਸਭਿਆਚਾਰ
ਸਰੀ ਵਿਚ ਮਾਣਮੱਤੇ ਪੰਜਾਬੀ ਲੋਕ ਕਵੀ ਗੁਰਦਾਸ ਰਾਮ ਆਲਮ ਨੂੰ ਸਮਰਪਿਤ ਸਮਾਗਮ
ਸਰੀ, 13 ਅਕਤੂਬਰ (ਹਰਦਮ ਮਾਨ/ ਵਰਲਡ ਪੰਜਾਬੀ ਟਾਈਮਜ਼)- ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਬੀਤੇ ਐਤਵਾਰ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਚ ਪੰਜਾਬੀਆਂ ਦੇ ਮਾਣ ਗੁਰਦਾਸ ਰਾਮ ਆਲਮ…



