ਬਹੁਤ ਪਿਆਰਾ ਸ਼ਾਇਰ ਸੀ ਅਨਿਲ ਆਦਮ

ਬਹੁਤ ਮੁਹੱਬਤੀ ਸ਼ਾਇਰ ਸੀ ਅਨਿਲ ਆਦਮ। ਜਦ ਕਦੇ ਹਰਮੀਤ ਵਿਦਿਆਰਥੀ ਨਾਲ ਪੰਜਾਬੀ ਭਵਨ ਲੁਧਿਆਣਾ ਆਉਂਦਾ ਤਾਂ ਮਹਿਕਾਂ ਵੰਡਦਾ ਆਪਣੇ ਵਿਹਾਰ ਤੇ ਕਿਰਦਾਰ ਨਾਲ। ਉਸ ਕੋਲ ਸਹਿਜ ਸਲੀਕਾ ਸੀ, ਕਾਹਲ ਨਹੀਂ,…

ਗ਼ਜ਼ਲ

ਜ਼ਿੰਦਗੀ ਨਾ ਰੰਗਾਂ ਦੀ ਗੁਲਾਮ ਮੇਰੇ ਮਿੱਤਰਾ ਓ, ਜ਼ਿੰਦਗੀ ਨਾ ਰੰਗਾਂ ਦੀ ਗੁਲਾਮ।ਕਿਸੇ ਨੂੰ ਸਵੇਰ ਪਹਿਰ ਨੇਰ੍ਹ ਚੰਗਾ ਲੱਗਦਾ ਏ, ਕਿਸੇ ਨੂੰ ਸੰਧੂਰੀ ਹੋਈ ਸ਼ਾਮ। ਕੱਚਿਆਂ ਬਨੇਰਿਆਂ ਨੂੰ ਪੋਚ ਪੋਚ…

ਪੋਹ ਮਹੀਨਾ

ਪੋਹ ਮਹੀਨਾ, ਸੀਨੇ ਠੰਡ ਪਾਵੇ, ਸਰਸਾ ਆਪਣਾ, ਪ੍ਰਕੋਪ ਦਿਖਾਵੇ। ਹੋਣੀਂ ਆ ਪਹੁੰਚੀ, ਪਾਉਣ ਵਿਛੋੜੇ, ਖੇਰੰ-ਖੇਰੂੰ ਕਰ ਪਈ ਮੁਸਕਰਾਵੇ। ਕਾਲ਼ੀਆਂ ਘਟਾਵਾਂ, ਬੱਦਲ਼ ਚੁਫੇਰੇ, ਪੋਤਿਆਂ ਨਾਲ, ਮਾਂ ਜੰਗਲਾਂ 'ਚ ਫੇਰੇ। ਦਾਦੀ -ਦਾਦੀ ਕਰਦੇ, ਪੋਤੇ ਪੁੱਛਦੇ, ਪਿਤਾ ਤੇ ਵੀਰੇ ਨਹੀਓਂ ਦਿਸਦੇ। ਦਾਦੀ ਸੀਨੇ ਲਾ,ਬੱਚਿਆਂ ਨੂੰ ਆਖੇ। ਪਿੱਛੇ- ਪਿਛੇ ਆਉਂਦੇ ਤੇਰੇ ਵੱਡੇ ਵੀਰੇ। ਠੰਡੇ ਬੁਰਜ ਦੀਆਂ ਕਾਲ਼ੀਆਂ ਰਾਤਾਂ, ਬੁੱਢੜੀ ਮਾਂ ਠੰਡ ਨਾਲ ਕੁਰਲਾਵੇ। ਸਿਪਾਹੀ ਵਜੀਦੇ ਲੈਣ ਬੱਚਿਆਂ ਨੂੰ ਆ ਗਏ, ਪੋਤਿਆਂ ਨੂੰ ਚੁੰਮ ਚੁੰਮ ਦਾਦੀ ਸਮਝਾਵੇ। ਸਿੱਖੀ ਧਰਮ ਨੂੰ ਲਾਜ ਨਾ ਲਾਇਓ, ਦਰਦ ਹੰਢਾ ਸਿੱਖੀ ਨਿਭਾਇਓ। ਧਰਤ ਤੇ ਅੰਬਰ ਰੱਜ ਰੱਜ ਰੋਏ, ਨੀਹਾਂ 'ਚ ਬੱਚੇ ਜਦ ਗਏ ਮੋਏ। ਪਾਕ ਰੂਹਾਂ "ਬਲਜਿੰਦਰ" ਅੱਜ ਵੀ ਉਥੇ, ਜੱਗ ਸਾਰੇ ਦਾ ਸਾਰਾ ਢੁਕਦਾ ਜਿੱਥੇ। ਪੋਹ ਮਹੀਨਾ, ਸੀਨੇ ਠੰਡ ਪਾਵੇ, ਸਰਸਾ ਆਪਣਾ, ਪ੍ਰਕੋਪ ਦਿਖਾਵੇ। ਬਲਜਿੰਦਰ ਕੌਰ ਸ਼ੇਰਗਿੱਲ ਮੁਹਾਲੀ 9878519278

ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ

ਕਸ਼ਮੀਰ ਤੋਂ ਚੱਲ ਕੇ ਪੰਡਤ ਪਹੁੰਚੇ ਗੁਰੂ ਤੇਗ ਬਹਾਦਰ ਪਾਸ। ਕਹਿੰਦੇ,"ਗੁਰੂ ਜੀ,ਸਾਨੂੰ ਤੁਹਾਡੇ ਤੋਂ ਹੈ ਬਹੁਤ ਵੱਡੀ ਹੈ ਆਸ। ਔਰੰਗਜ਼ੇਬ ਨੇ ਸਾਡਾ ਤਿਲਕ, ਜੰਜੂ ਖਤਰੇ ਵਿੱਚ ਹੈ ਪਾਇਆ। ਸਾਰੇ ਹਿੰਦੂਆਂ…

” ਸਰਹਿੰਦ ਦੀ ਦੀਵਾਰ ………”

ਤੂੰ—ਨਰਕਾ ਨੂੰ ਜਾਏ, ਹਾਏ— ਸਰਹਿੰਦ ਦੀਏ ਦੀਵਾਰੇ, ਢੇਹ-ਢੇਰੀ ਹੋ ਜਾਣੇ ਏ ਹਾਏ, ਤੇਰੇ ਛੱਤੇ ਹੋਏ ,ਨੀ, ਚੌਬਾਰੇ ਯੁੱਗ ਯੁੱਗ ਚੇਤੇ ਰਹਿਣਗੇ ਧਰੋਹ ਜੋ ਤੈ ਕਮਾਏ, ਰਲ ਪਾਪੀਆਂ ਲਾਲ ਨੀਂਹਾਂ ਵਿੱਚ…

    ਭੁੱਖੀ ਸੌਦੀ ਮਾਂ

ਆਪਣੇ ਲਈ ਮਹਿਲ ਮੁਨਾਰੇ ਛੱਤ ਲਏ  ਕੱਲੇ ਕੱਲੇ ਪੁੱਤ ਕੋਲ ਨੇ ਅੱਜ ਕੋਠੀਆਂ ਕਾਰਾਂ  ਬੁੱਢੇ ਮਾਂ-ਬਾਪ ਨੂੰ ਸਿਰ ਲਕਾਉਣ ਲਈ  ਬੱਸ ਇੱਕ ਦਿੱਤਾ ਪੁੱਤਰਾ ਕੱਚਾ ਢਾਰਾ  ਵੱਡੇ ਦਿਲ ਵਾਲੀ ਮਮਤਾ…

ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ:ਆਰ.ਸੀ.ਬਾਲੀ

ਜ਼ਿੰਦਗੀ ਦੀ ਰਫ਼ਤਾਰ ਵਿੱਚ ਸਮੱਸਿਆਵਾਂ ਦਾ ਆਉਣਾ ਇਨਸਾਨ ਨੂੰ ਅੱਗੇ ਵੱਧਣ ਲਈ ਪ੍ਰੇਰਨਾ ਦਿੰਦਾ ਹੈ। ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਜਦੋਜਹਿਦ ਕਰਨੀ ਪੈਂਦੀ ਹੈ। ਜੇਕਰ ਇਨਸਾਨ ਜਦੋਜਹਿਦ ਕਰਦਿਆਂ ਹੌਸਲਾ…

ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸਮਾਗਮ ਬਠਿੰਡਾ ਵਿਖੇ

ਬਠਿੰਡਾ 14 ਦਸੰਬਰ,( ਅੰਜੂ ਅਮਨਦੀਪ ਗਰੋਵਰ/ ਮੰਗਤ ਕੁਲਜਿੰਦ/ਵਰਲਡ ਪੰਜਾਬੀ ਟਾਈਮਜ਼) ਜ਼ੂਮ ਦੇ ਸਾਗਰ ਚੋਂ ਨਿਕਲ, ਮਾਂ ਧਰਤੀ ਦੀ ਗੋਦ ਵਿੱਚ ਬਹਿੰਦਿਆਂ , ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਨੇ ਆਪਣੇ ਜ਼ਜਬਾਤਾਂ…

ਫੁੱਲਾਂ ਦੇ ਨਾਲ਼ ਖ਼ਾਰ

ਜੇ ਫੁੱਲਾਂ ਦੇ ਨਾਲ਼ ਖ਼ਾਰ ਨਾ ਹੁੰਦੇ, ਮਤਲਬ ਖ਼ੋਰ ਜੇ ਯਾਰ ਨਾ ਹੁੰਦੇ, ਫੁੱਲਾਂ ਨੇ ਕਦ ਮਹਿਕਣਾ ਸੀ ਪ੍ਰਿੰਸ, ਜੇ ਤਿਤਲੀਆਂ ਸੰਗ ਭੌਰ ਨਾ ਹੁੰਦੇ, ਪੰਛੀਆਂ ਦੇ ਜੇ ਖੰਭ ਨਾ…