ਪਲਾਟ

ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਮੈਂ ਮਾਹਿਲਪੁਰ ਇੱਕ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ।ਇੱਕ ਦਿਨ ਮੇਰੇ ਕੋਲ ਦੋ ਜਣੇ ਆ…

ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ ਪ੍ਰਤੀਕ

ਕਮਲ ਬੰਗਾ ਸੈਕਰਾਮੈਂਟੋ ਪਰਵਾਸੀ ਪੰਜਾਬੀ ਗ਼ਜ਼ਲਗੋ ਹੈ। ਉਸ ਦੀ ਕਵਿਤਾ ਦੀਆਂ 16 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਨਵੀਂ-ਬੁਲਬੁਲ’ ਉਸ ਦੀ 17ਵੀਂ ਗ਼ਜ਼ਲਾਂ ਤੇ ਨਜ਼ਮਾ ਦੀ ਪੁਸਤਕ ਹੈ। ਉਸ…

ਵਾਤਾਵਰਨ ਸਵੱਛ ਬਣਾਈਏ

                  ਪਿਆਰੇ ਬੱਚਿਓ ਕੀ ਤੁਸੀਂ ਜਾਣਦੇ ਹੋ? ਕਿ ਸਾਡਾ ਆਲ਼ਾ ਦੁਆਲਾ ਸਾਫ਼ ਸੁਥਰਾ ਨਾ ਹੋਣ ਕਰਕੇ ਅਸੀਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਇਹਨਾਂ ਭਿਆਨਕ ਬਿਮਾਰੀਆਂ ਕਾਰਨ…

ਅਜ਼ਾਦੀ, ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੁਰਬਾਨੀਆਂ ਦੇਣ ਵਾਲੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦੀ ਮੱਦਦ ਲਈ ਦਿਓ ਵੱਧ ਤੋਂ ਵੱਧ ਯੋਗਦਾਨ।

ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਤੇ ਵਿਸ਼ੇਸ਼।ਝੰਡਾ ਦਿਵਸ ਹਰ ਸਾਲ 7 ਦਸੰਬਰ ਨੂੰ ਸ਼ਹੀਦਾਂ ਦੇ ਸਨਮਾਨ ਅਤੇ ਭਾਰਤੀ ਹਥਿਆਰਬੰਦ ਫੌਜ ਦੇ ਬਹਾਦਰ ਫੌਜੀਆਂ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ।…

ਤੁਹਾਡਾ ਕੀ ਜਾਣਾ/ਮਿੰਨੀ ਕਹਾਣੀ

ਥੱਕਿਆ, ਟੁੱਟਿਆ ਸੁਰਿੰਦਰ ਪੁਰੀ ਮੈਡੀਕਲ ਸਟੋਰ ਤੋਂ ਜਦੋਂ ਸ਼ਾਮ ਨੂੰ ਘਰ ਪੁੱਜਾ, ਤਾਂ ਉਸ ਦੀ ਮੰਮੀ ਨੇ ਕਿਹਾ,"ਵੇ  ਕਾਕਾ, ਬਲਜੀਤ ਤਾਂ ਮੇਰੇ ਨਾਲ ਵੱਧ, ਘੱਟ ਬੋਲ ਕੇ ਪੇਕਿਆਂ ਨੂੰ ਚਲੀ…

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਸਮਾਜਿਕਤਾ ਦਾ ਪ੍ਰਤੀਕ

ਗੁਰਭਜਨ ਗਿੱਲ ਸਥਾਪਤ ਸ਼ਾਇਰ ਹੈ। ਉਹ ਸਰਬਕਲਾ ਸੰਪੂਰਨ ਤੇ ਹਰਫਨ ਮੌਲਾ ਸਾਹਿਤਕਾਰ ਹੈ। ਉਸ ਨੂੰ ਸਾਹਿਤਕ ਇਤਿਹਾਸਕਾਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਵਰਤਮਾਨ ਸਮੇਂ ਦੀਆਂ ਘਿਨੌਣੀਆਂ ਸਥਿਤੀਆਂ ਨੂੰ…

|| ਮਹਾਂ- ਪ੍ਰਿਨਿਰਵਾਣ ਦਿਵਸ ||

ਬਾਬਾ ਸਾਹਿਬ ਜੀ, ਭੀਮਾਬਾਈ ਸਕਪਾਲ ਤੇ ਰਾਮ ਜੀ ਦੇ ਜਾਏ।14 ਅਪ੍ਰੈਲ, 1891 ਨੂੰ ਮਹੂ ਛਾਉਣੀ ਵਿਖੇ ਸੀ ਆ ਰੁਸ਼ਨਾਏ। ਇੰਗਲੈਂਡ, ਅਮਰੀਕਾ ਤੋਂ ਵਿੱਦਿਆ ਜਦ ਪ੍ਰਾਪਤ ਕਰਕੇ ਆਏ।ਡਾ:ਭੀਮ ਰਾਓ ਅੰਬੇਡਕਰ ਬਣ…

ਕਲਮਾਂ ਦਾ ਕਾਫ਼ਲਾ ਮੰਚ ਵੱਲੋਂ ਮਹੀਨਾਵਾਰ ਆਨ ਲਾਈਨ ਕਵੀ ਦਰਬਾਰ ਪ੍ਰੋਗਰਾਮ ਕਰਵਾਇਆ ਗਿਆ।

     ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਹਰ ਸੋਮਵਾਰ ਹੋਣ ਵਾਲ਼ਾ ਮਹੀਨਾਵਾਰ ਆਨ ਲਾਈਨ ਕਵੀ ਦਰਬਾਰ  ਕਰਵਾਇਆ ਗਿਆ ਜਿਸ…

ਵਕਤ ਦੀ ਨਜ਼ਾਕਤ

ਰੋੜੇ ਮਾਰ-ਮਾਰ ਝਾੜ੍ਹਦੇ ਸੀ ਅੰਬੀਆਂ ਕੱਚੀਆਂ,ਇੱਲਤਾਂ ਦੇਖ ਮਾਪਿਆਂ  ਦੀਆਂ ਰੂਹਾਂ ਮੱਚੀਆਂ।ਇੱਧਰ ਉੱਧਰ ਦੀਆਂ  ਮਾਰਦੇ ਹੁੰਦੇ ਸੀ ਗੱਪਾਂ,ਗੱਲਾਂ  ਕਰਦੇ  ਸਨ ਝੂਠੀਆਂ  ਅਤੇ  ਸੱਚੀਆਂ।ਸਾਂਝੀਆਂ ਸਨ  ਸਾਰਿਆਂ ਦੀਆਂ ਧੀਆਂ ਭੈਣਾਂ,ਬਦਫੈਲੀ ਹੁੰਦੀ ਨਹੀਂ ਸੀ…

ਵੈਨਕੂਵਰ ਦੇ ਲੇਖਕਾਂ ਵੱਲੋਂ ਨਾਮਵਰ ਸ਼ਾਇਰ ਗੁਰਚਰਨ ਗਿੱਲ ਮਨਸੂਰ ਦੀ ਜ਼ਿੰਦਗੀ ਦਾ ਜਸ਼ਨ ਮਨਾਇਆ

ਸਰੀ, 5 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਅਤੇ ਉਰਦੂ ਦੇ ਨਾਮਵਰ ਸ਼ਾਇਰ, ਬਹੁਤ ਹੀ ਨੇਕ ਦਿਲ ਇਨਸਾਨ ਅਤੇ ਉੱਚੀ ਸੁੱਚੀ ਸ਼ਖਸ਼ੀਅਤ ਦੇ ਮਾਲਕ…