Posted inਸਾਹਿਤ ਸਭਿਆਚਾਰ ਫਲੈਟਾਂ ‘ਚ ਰਹਿੰਦੇ ਬੰਦਿਆਂ ਦੀ ਦਾਸਤਾਨ ਮੁੰਬਈ ਸ਼ਹਿਰ ਦੀ ਜ਼ਿੰਦਗੀ ਤੇ ਅਧਾਰਿਤ ਮਹਾਂਨਗਰਾਂ 'ਚ ਵਸਦੀ ਭੀੜ ਵਿਚ ਭਾਵੇਂ ਬੰਦਾ ਚਾਰੇ ਪਾਸਿਉਂ ਹਰ ਵਕਤ ਘਿਰਿਆ ਰਹਿੰਦਾ ਹੈ ਪਰ ਅੰਦਰੋਂ ਅੰਦਰ ਉਹ ਹਮੇਸ਼ਾ ਆਪਣੇ ਆਪ ਨੂੰ ਇਕੱਲਾ ਹੀ… Posted by worldpunjabitimes April 29, 2024
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਜੁਗਨੀ ਜੜੇ ਨਗੀਨੇ: ਇਕ ਨਿਵੇਕਲੀ ਪੁਸਤਕ ਪੰਜਾਬੀ ਵਾਰਤਕ ਸਾਹਿਤ ਵਿਚ ਰੇਖਾ ਚਿੱਤਰ ਵਿਧਾ ਦੀ ਇਕ ਵਖਰੀ ਪਹਿਚਾਣ ਹੈ, ਪਰ ਕਾਵਿ ਖੇਤਰ ਵਿਚ ਇਕੋ ਸਮੇਂ 25 ਸਾਹਿਤਕਾਰਾਂ ਦੇ ਸ਼ਬਦ-ਚਿੱਤਰ ਪੇਸ਼ ਕਰਨ ਵਰਗੀ ਦਰਸ਼ਨ ਸਿੰਘ ਭੰਮੇ ਦੀ ਪੁਸਤਕ… Posted by worldpunjabitimes April 28, 2024
Posted inਸਾਹਿਤ ਸਭਿਆਚਾਰ ,,ਅ,,, ਐੜਾ,,,,,,,,,,,, ਅ, ਐੜਾ ਆਖਦਾ ਸਭ ਦੀ ਖੈਰਹੋਵੇ,ਆਇਆ ਜਦੋਂ ਵੀ ਇਸ ਜਹਾਨਉੱਤੇ।ਸੰਸਾਰ ਸ਼ਾਜਿਆ ਉਸ ਪ੍ਰਮਾਤਮਾਨੇ,ਕਿਹੜੀ ਥਿਤ, ਮਹੀਨਾ ਸੀ ਵਾਰਰੁੱਤੇ।ਚੌਰਾਸੀ ਲੱਖ ਜੂਨ ਜਿਸ ਕੀਤੀਪੈਦਾ,ਹਾਥੀ ਘੋੜੇ ਜਾਨਵਰ ਵਫ਼ਾਦਾਰਕੁੱਤੇ।ਅ, ਅਕਾਲ ਨੂੰ ਜਿਸ ਨੇ ਜਾਣਿਆਹੈ,ਪੱਤੋ, ਦੀ… Posted by worldpunjabitimes April 28, 2024
Posted inਸਾਹਿਤ ਸਭਿਆਚਾਰ ਨਸ਼ਿਆਂ ਬਦਲੇ ਵੋਟ ਨਹੀਂ ਨਸ਼ਿਆਂ ਬਦਲੇ ਵੋਟ ਕਦੇ ਨਹੀਂ ਪਾਵਾਂਗੇ ਮਿਲ ਕੇ ਹੋਰਾਂ ਨੂੰ ਇਹ ਗੱਲ ਸਮਝਾਵਾਂਗੇ। ਨਸ਼ੇ ਵੰਡਣ ਦਾ ਕੰਮ ਜੋ ਨੇਤਾ ਕਰਦੇ ਨੇ ਸੱਚਾਈ ਦੇ ਸਾਹਵੇਂ ਹੋਣੋਂ ਡਰਦੇ ਨੇ। ਵੰਡੇ 'ਫੀਮ, ਸਮੈਕਾਂ,… Posted by worldpunjabitimes April 28, 2024
Posted inਸਾਹਿਤ ਸਭਿਆਚਾਰ ਸੂਫ਼ੀ ਕਲਾਮ ਮੈਨੂੰ ਦਰ ਦਰਵਾਜ਼ਾ ਮੱਲਣ ਦੇਉਹਦਾ ਦਰ ਦਰਵਾਜ਼ਾ ਮੱਲਣ ਦੇਰੱਤ ਨਾਲ ਲਿਖਿਆ ਪ੍ਰੇਮ ਸੁਨੇਹਾਮਾਹੀ ਦੇ ਵੱਲ ਘੱਲਣ ਦੇ। ਨਜ਼ਰ ਸਵੱਲੀ ਹੋਵੇ ਉਹਦੀਹਰ ਸਾਹ ਉਹਦੇ ਨਾਮ ਲਿਖਾਂਦੁੱਖ ਦੇਵੇ, ਸੁਖ ਦੇਵੇ ਫਿਰ ਉਹਬਸ… Posted by worldpunjabitimes April 26, 2024
Posted inਸਾਹਿਤ ਸਭਿਆਚਾਰ ਏ ਦਿਲਾ ਏ ਦਿਲਾ ਮੇਰਿਆ ਵੇ । ਦੱਸ ਤੈਨੂੰ ਕਿੱਦਾਂ ਸਮਝਾਵਾਂਤੈਨੂੰ ਕਿੱਦਾਂ ਮਨਾਵਾਂਤੈਨੂੰ ਕਿੱਦਾਂ ਪਰਚਾਵਾਂਕਿਉਂ ਰੌਂਦਾਂ ਫਿਰਦਾਂ ਏਂ ਹੁਣ ਤੂੰਖ਼ੂਨ ਦੇ ਹੰਝੂ ਵਹਾਉਂਦਾ ਏਂ ਹੁਣ ਤੂੰਆਪਣੀ ਯਾਦ ਕਿਵੇਂ ਦਿਵਾਏਂਗਾਉਸਨੂੰ ਹੁਣ ਤੂੰ ।ਕਿਵੇਂ… Posted by worldpunjabitimes April 26, 2024
Posted inਸਾਹਿਤ ਸਭਿਆਚਾਰ ਰਾਜ ਸਵੱਦੀ ਦੀਆਂ ਸਭ ਕਹਾਣੀਆ ਦਾ ਸੰਗ੍ਰਿਹ – ਜ਼ਿੰਦਗੀ ਵਿਕਦੀ ਨਹੀਂ ਰਾਜਿੰਦਰ ਰਾਜ਼ ਸਵੱਦੀ ਕਮਾਲ ਦਾ ਇਨਸਾਨ ਤੇ ਕਹਾਣੀਕਾਰ ਸੀ ਉਸ ਦੇ ਬਾਬਲ ਗਿਆਨੀ ਬੀਰ ਸਿੰਘ ਫਰੀਡਮ ਫਾਈਟਰ ਸਨ। ਮਾਤਾ ਬਸੰਤ ਕੌਰ ਦੇ ਪੁੱਤਰ ਰਾਜ ਦੇ ਬੇਟੇ ਰਾਜਦੀਪ ਸਿੰਘ ਤੂਰ ਨੇ… Posted by worldpunjabitimes April 25, 2024
Posted inਸਾਹਿਤ ਸਭਿਆਚਾਰ ਸਬਰ ਜਬਰ ਇਤਨਾ ਹੈ ਕਿ ਕਿਸੀਚੀਜ਼ ਨੂੰ ਤਰਸੇ ਨਹੀਂ।ਬੇਸਬਰ ਇਤਨਾ ਕਿ ਤੈਨੂੰ ਪਾ ਕੇ ਵੀ ਸਬਰ ਨਹੀਂ ਹੈ। ਜਿਸ ਅਹਿਸਾਸ ਨੂੰ ਸ਼ਬਦ ਨਹੀਂ ਮਿਲੇ।ਉਸ ਤੋਂ ਖੂਬਸੂਰਤ ਕੋਈ ਅਹਿਸਾਸ ਨਹੀਂ। ਖਾਹਿਸ਼ਾਂ ਦਾ… Posted by worldpunjabitimes April 25, 2024
Posted inਸਾਹਿਤ ਸਭਿਆਚਾਰ ਪੰਜਾਬ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਦੇ ਤੀਸਰੇ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਦਾ ਜਲਦ ਹੀ ਹੋਵੇਗਾ ਲੋਕ ਅਰਪਣ- 25 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਦੇ ਹੁਣ ਤੱਕ ਦੋ ਕਾਵਿ ਸੰਗ੍ਰਹਿ “ਸੱਚ ਦਾ ਹੋਕਾ" ਅਤੇ "ਸੱਚ ਕੌੜਾ ਆ" ਪਾਠਕਾਂ ਦੀ ਕਚਹਿਰੀ… Posted by worldpunjabitimes April 25, 2024
Posted inਸਾਹਿਤ ਸਭਿਆਚਾਰ ਕਿਤਾਬਾਂ ਨਾਲ ਯਾਰੀ ਚੰਗੀ ਤੇ ਸਾਹਿਤਕਾਰਾਂ ਨਾਲ ਪਿਆਰ, ਇਨ੍ਹਾਂ ਦੀ ਸੰਗਤ ਕਦੇ ਨਾ ਛੱਡੀਏ , ਕਰੀਏ ਇਨ੍ਹਾਂ ਦਾ ਸਤਿਕਾਰ। ਹਰ ਸਾਲ 23 ਅਪ੍ਰੈਲ ਨੂੰ ਦੁਨੀਆ ਭਰ ਵਿਚ 'ਵਰਲਡ ਬੁੱਕ ਡੇਅ' ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਪੁਸਤਕ ਤੇ ਕਾਪੀਰਾਈਟ ਡੇਅ ਵੀ ਕਿਹਾ ਜਾਂਦਾ ਹੈ। ਇਸ ਸਾਲ ਅਸੀਂ 29… Posted by worldpunjabitimes April 25, 2024