ਸਿਜਦਾ

ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ।  ਗੁਰੂ ਨਾਨਕ ਜਿਹਾ ਜੱਗ ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ। ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ। ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ…

ਮਹਿੰਦਰ ਕੌਰ ਸੇਖੋ ਦੀ ਯਮਲਾ ਜੱਟ ਨਾਲ ਸਿਰਮੌਰ ਜੋੜੀ ਨੇ ਪੰਜਾਬੀ ਸੰਗੀਤ ਖੇਤਰ ਵਿੱਚ ਞਡਮੁਲਾ ਯੋਗਦਾਨ ਪਾ ਕੇ ਞਡੇਰਾ ਨਾਮਣਾ ਖੱਟਿਆ

ਅੱਜ ਦੇ ਦਿਨ ਸੰਨ 2010 ਨੂੰ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂ ਤਾਰੇ ਞਾਂਗ ਆਪਣੀ ਮਜਬੂਤ , ਨਿਗਰ ਅਤੇ ਨਰੋਈ ਹੋਦ ਨੂੰ ਸਦਾ ਲਈ ਸਬਪਿਤ ਕਰਨ ਞਾਲੇ ਞਿਸ਼ਞ ਪ੍ਰਸਿੱਧ…

ਮਾਤ ਭਾਸ਼ਾ ਦੇ ਮਹੀਨੇ ਨੂੰ ਸਮਰਪਿਤ-ਮਾਖਿਉਂ ਮਿੱਠੀ ਬੋਲੀ ਸਾਡੀ (ਕਵਿਤਾ)

ਮਾਖਿਉਂ ਮਿੱਠੀ ਬੋਲੀ ਸਾਡੀ,ਬੋਲੀ ਇਹ ਪੰਜਾਬ ਦੀ ਏ।ਰਾਵੀ, ਸਤਲੁਜ ਬਿਆਸ ਦੀ ਭਾਸ਼ਾ,ਜੇਹਲਮ ਅਤੇ ਚਨਾਬ ਦੀ ਏ। ਇਹ ਬੋਲੀ ਸਾਡੇ ਗੁਰੂਆਂ ਦੀ,ਪੀਰਾਂ ਅਤੇ ਫਕੀਰਾਂ ਦੀ।ਨਾਨਕ, ਬੁਲ੍ਹਾ, ਵਾਰਸ,ਸ਼ਾਹ ਮੁਹੰਮਦ, ਬਾਹੂ, ਵੀਰਾਂ ਦੀ।…

ਕਾਮਯਾਬ ਹੋ ਨਿੱਬੜਿਆ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਕਵੀ ਦਰਬਾਰ।

ਚੰਡੀਗੜ੍ਹ ,21 ਨਵੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਗਿਆਰਵੀਂ ਕਾਵਿ ਗੋਸ਼ਟੀ, 18 ਨਵੰਬਰ 2023 ਦਿਨ ਸ਼ਨੀਵਾਰ ਨੂੰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸਰਪ੍ਰਸਤ ਡਾ…

“ ਅੰਤਰਰਾਸ਼ਟਰੀ ਕਾਵਿ ਮਿਲਣੀ “ਦੀ ਚੌਥੀ ਵਰ੍ਹੇ ਗੰਢ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਹੋਏ ਚਰਚੇ

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਯੋਗ ਅਗਵਾਈ ਵਿੱਚ ਆਨਲਾਈਨ ਮਹੀਨਾਵਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ “ 19 ਨਵੰਬਰ…

ਬਾਪੂ

ਤੂੰ ਮੇਰਾ ਬਾਬਲ, ਤੇ ਮੈਂ ਤੇਰੀ ਧੀ ਬਾਪੂਕਰਦੀ ਰ੍ਹਵਾਂ, ਦੁਆਵਾਂ ਜੁਗ ਜੁਗ ਜੀ ਬਾਪੂ ਮੈਂ ਜੰਮੀ ਤਾਂ ਤੂੰ, ਬੂਹੇ ਨਿੰਮ ਬ੍ਹਨਾਇਆ ਸੀਮੈਨੂੰ ਗੋਦੀ ਵਿੱਚ, ਬਿਠਾਕੇ ਲਾਡ ਲਡਾਇਆ ਸੀਮੈਨੂੰ ਰੱਬ ਤੋਂ…

ਪੌਪ ਮਿਊਜ਼ਿਕ ਦੇ ਜ਼ਮਾਨੇ ਵਿੱਚ ਅਲਗੋਜ਼ਾ/ਬੰਸਰੀ ਵਾਦਕ ਗੁਰਮੇਲ ਸਿੰਘ ਮੁੰਡੀ

ਆਧੁਨਿਕ ਪੌਪ ਸੰਗੀਤ ਦੇ ਜ਼ਮਾਨੇ ਵਿੱਚ ਗੁਰਮੇਲ ਸਿੰਘ ਮੁੰਡੀ ਅਲਗੋਜ਼ਿਆਂ/ਬੰਸਰੀ ਦੀਆਂ ਮਧੁਰ ਧੁਨਾਂ ਦੀ ਕਲਾ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਰਿਹਾ ਹੈ। ਉਹ ਆਪਣੀ ਕਲਾ ਦੀ ਸਹਿਜਤਾ ਨਾਲ ਸ੍ਰੋਤਿਆਂ…

World Punjabi Times Poem/ ਸੁੱਕੇ ਟੁੱਕਰ

ਰੂਪ ਲਾਲ ਰੂਪ ਜਿਮੀਂ ਜਾਇਦਾਦ ਸਾਂਝੀ ਦੇਸ਼ ਦੀ ਏ,ਸ਼ਾਹੂਕਾਰਾਂ ਨੇ ਵੰਡਾਂ ਪਾਈਆਂ ਨੇ।ਖਾਣਾਂ ਕਿਸੇ ਤੇ ਕਿਸੇ ਜਹਾਜ਼ ਸਾਂਭੇ,ਰੇਲਾਂ ਹੱਥ ਕਿਸੇ ਦੇ ਆਈਆਂ ਨੇ।ਸੁੱਕੇ ਟੁੱਕਰ ਨੇ ਹੱਥ ਕਿਰਤੀਆਂ ਦੇ,ਖਾਂਦੇ ਵਿਹਲੜ ਬੈਠ…

23 ਨਵੰਬਰ ਫਿਬੋਨਾਚੀ ਦਿਵਸ ਤੇ ਵਿਸ਼ੇਸ਼।

 ਮਹਾਨ ਗਣਿਤ ਵਿਗਿਆਨੀ ਲਿਓਨਾਰਡੋ ਫਿਬੋਨਾਚੀ ਨੂੰ ਯਾਦ ਕਰਦਿਆਂ। ਜਿਵੇਂ ਹਰ ਸਾਲ 22 ਦਸੰਬਰ ਨੂੰ ਗਣਿਤ ਦਿਵਸ ਮਨਾਇਆ ਜਾਂਦਾ ਹੈ। ਉਸੇ ਤਰ੍ਹਾਂ ਮੱਧ ਯੁੱਗ ਦੇ ਸਭ ਤੋਂ ਪ੍ਰਭਾਵਸ਼ਾਲੀ ਗਣਿਤ ਵਿਗਿਆਨੀਆਂ ਵਿੱਚੋਂ…

ਸਮਾਜਿਕ ਕੰਮ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਫ਼ੋਟੋ ਪੋਸਟ ਕਰਨਾ ਸੰਤੁਸ਼ਟੀ, ਫੈਸ਼ਨ ਜਾਂ ਦਿਖਾਵਾ ?

'ਸੰਤੁਸ਼ਟੀ' ਬਹੁਤ ਹੀ ਪਿਆਰਾ ਅਤੇ ਆਨੰਦ ਦੇਣ ਵਾਲਾ ਸ਼ਬਦ ਹੈ। ਸੰਤੁਸ਼ਟੀ ਦਿਮਾਗ ਦੀ ਉਸ ਅਵਸਥਾ ਨੂੰ ਦਰਸਾਉਂਦੀ ਹੈ, ਜਦੋਂ ਅੰਦਰੋਂ ਖੁਸ਼ੀ ਹੁੰਦੀ ਹੈ ਅਤੇ ਅਜਿਹਾ ਲੱਗਦਾ ਹੈ - ਆਲ ਇਜ਼…