ਅਫਲਾਤੂ਼

ਚੌਦਾਂ ਵਰਿਆਂ ਦਾਛੀਂਟਕਾ ਦਗਦੇ ਚਿਹਰੇ ਵਾਲਾ ਮੁੰਡਾਅਪਣੀ ਟੋਲੀ ਦਾਅਫਲਾਤੂ ਸਮੁੰਦਰੋਂ ਪਾਰਮਾਨਸਿਕ ਗੁਲਾਮੀ 'ਚਆਜ਼ਾਦ ਸਾਹ ਲੈਂਦੇ ਲੋਕਾਂ ਮੂੰਹੋਂ ਨਿਕਲਦੀ ਹੈਸ਼ਰਾਰਤੀ ਠਹਾਕਿਆ 'ਚ ਭਿੱਜੀਭਾਰਤ ਲਈਇੱਕ ਜ਼ਲਾਲਤੀ ਆਵਾਜ਼ " ਤੀਹ ਕਰੋੜ ਗੁਲਾਮ ਭੇਡਾਂ"ਹੈ…

ਆਓ ਜਾਣਦੇ ਭਾਰਤ ਦੀਆਂ ਕੁਝ ਵਿਸ਼ੇਸ਼ ਗੱਲਾਂ

1 ਸਭ ਤੋਂ ਲੰਬਾ ਨਦੀ ਪੁਲ   ( ਮਹਾਤਮਾ ਗਾਂਧੀ ਸੇਤੂ)2  ਸਭ ਤੋਂ ਲੰਬੀ ਸੁਰੰਗ  ( ਜਵਾਹਰ ਸੁਰੰਗ) 3 ਸਭ ਤੋਂ ਵੱਡੀ ਬੰਦਰਗਾਹ     (ਮੁੰਬਈ) 4 ਸਭ ਤੋਂ ਵੱਡਾ ਬੈਂਕ   …

ਬਾਲਕ ਬੀਬਾ ਰਾਣਾ (ਬਾਲ ਕਵਿਤਾ)

ਮੈਂ ਹਾਂ ਬਾਲਕ ਬੀਬਾ ਰਾਣਾ, ਉਮਰੋਂ ਛੋਟਾ ਅਕਲੋਂ ਸਿਆਣਾ, ਖੁਸ਼ੀਆਂ ਘੁੰਮਣ ਸੱਜੇ ਖੱਬੇ, ਨਿੱਕੀਆਂ ਸੋਚਾਂ ਸੁਪਨੇ ਵੱਡੇ, ਦੇਖਣ ਨੂੰ ਭਾਵੇਂ ਮੈਂ ਨਿਆਣਾ, ਮੈਂ ਹਾਂ ਬਾਲਕ ਬੀਬਾ ਰਾਣਾ, ਉਮਰੋਂ ਛੋਟਾ ਅਕਲੋਂ…

ਇਸ਼ਕ ਹਕੀਕੀ

ਜੱਦ ਰੂਹਾਂ ਦਾ ਮਿਲਾਪ ਹੋ ਜਾਵੇ।ਤਾਂ ਜਿਸਮਾਂ ਦੀ ਗੱਲ ਮੁੱਕ ਜਾਵੇ।। ਜੱਦ ਸਕੂਨ ਦਿਲ ਚ ਭਰ ਜਾਵੇ।ਤਾਂ ਉਡੀਕ ਦੀ ਗੱਲ ਮੁੱਕ ਜਾਵੇ।। ਜੱਦ ਮੈਂ ਨਹੀਂ ਤੂੰ ਹੀ ਤੂੰ ਹੋ ਜਾਵੇ।ਤਾਂ…

ਪਿਛਲੇ ਇੱਕ ਮਹੀਨੇ ਵਿੱਚ ਪੰਜਾਬੀ ਕਹਾਣੀਕਾਰ ਦੀਪਤੀ ਬਬੂਟਾ ਨੂੰ ਦੋ ਪੁਰਸਕਾਰ ਮਿਲਣ ਤੇ ਮੁਬਾਰਕਾਂ

ਲੁਧਿਆਣਾ 18 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਮੋਹਾਲੀ ਵੱਸਦੀ ਪੰਜਾਬੀ ਕਹਾਣੀਕਾਰ ਦੀਪਤੀ ਬਬੂਟਾ ਨੂੰ ਪਿਛਲੇ ਇੱਕ ਮਹੀਨੇ ਵਿੱਚ ਦੋ ਵੱਡੇ ਪੁਰਸਕਾਰ ਮਿਲੇ ਹਨ। ਦੂਜਾ ਪੁਰਸਕਾਰ ਸਭ ਦੁਨੀਆਂ ਨੂੰ ਅੱਜ ਉਦੋਂ ਪਤਾ…

ਤੇਜਾ ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਸਾਧੂ ਸਿੰਘ ਬੇਦਿਲ ਜੀਵਨ ਤੇ ਰਚਨਾ’ ਜਦੋਜਹਿਦ ਦਾ ਦਸਤਾਵੇਜ

ਤੇਜਾ ਸਿੰਘ ਤਿਲਕ ਦੀ ਸੰਪਾਦਿਤ ‘ਸਾਧੂ ਸਿੰਘ ਬੇਦਿਲ ਦੀ ਜੀਵਨ ਤੇ ਰਚਨਾ’ ਪੁਸਤਕ ਇੱਕ ਬੇਬਾਕ ਸਾਹਿਤਕਾਰ ਦੀ ਜ਼ਿੰਦਗੀ ਦੀ ਸਾਹਿਤਕ ਜੀਵਨ ਅਤੇ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਪਾਉਂਦੀ ਹੈ। ਤੇਜਾ…

ਟੱਪੇ

ਪਿਆ ਚੁੱਲ੍ਹੇ ਤੇ ਪਤੀਲਾ ਏ, ਉਸ ਝਾੜੂ ਨੇ ਸਫਾਈ ਕੀ ਕਰਨੀ ਜੋ ਹੋਇਆ ਤੀਲਾ, ਤੀਲਾ ਏ। ਆਕਾਸ਼ 'ਚ ਤਾਰੇ ਚਮਕ ਰਹੇ, ਸਾਡੇ ਗਿਆਂ ਪਿੱਛੋਂ ਸਮਝ ਆਣੇ ਜੋ ਬੋਲ ਅਸੀਂ ਤੈਨੂੰ…

ਸ੍ਵਃ ਜਰਨੈਲ ਪੁਰੀ ਦੀ ਸਮੁੱਚੀਆਂ ਕਹਾਣੀਆਂ ਦਾ ਸੰਗ੍ਰਹਿ “ਸਾਰੀਆਂ ਕਹਾਣੀਆਂ”ਸ਼ਹਿਬਾਜ਼ਪੁਰਾ ਵਿਖੇ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪਿੰਡ ਸ਼ਹਿਬਾਜ਼ਪੁਰ ਵਿੱਚ ਜਰਨੈਲ ਪੁਰੀ ਯਾਦਗਾਰੀ ਲਾਇਬਰੇਰੀ ਬਣਾਉਣ ਦਾ ਸੁਝਾਅ ਲੁਧਿਆਣਾਃ 16 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਸਾਹਿਤ ਸਰਵਰ ਬਰਨਾਲਾ ਤੇ ਵਿਸ਼ਵ ਪੰਜਾਬੀ ਸਭਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ…

ਮਨਿ ਜੀਤੈ ਜਗੁ ਜੀਤ’ 

ਆਪਣੀਆਂ ਇੱਛਾਵਾਂ ਉੱਤੇ ਕੰਟਰੋਲ ਕਰਕੇ ਮਨ ਨੂੰ ਜਿੱਤਿਆ ਜਾ ਸਕਦਾ ! ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਜਪੁ ਜੀ ਸਾਹਿਬ…

ਕੁਸ਼ਲ ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ ਦੇ ਵਿਛੋੜੇ ਤੇ ਸਾਹਿਤਕਾਰਾਂ ਵੱਲੋਂ ਸ਼ੋਕ ਪ੍ਰਗਟ

ਸੰਗਰੂਰ 16 ਨਵੰਬਰ (ਡਾ. ਭਗਵੰਤ ਸਿੰਘ /ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਸਾਹਿਤਕਾਰ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ਼੍ਰੀ ਨ੍ਰਿਪਇੰਦਰ ਸਿੰਘ ਰਤਨ ਦੇ ਵਿਛੋੜੇ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਮਾਲਵਾ ਰਿਸਰਚ ਸੈਂਟਰ…