Posted inਸਾਹਿਤ ਸਭਿਆਚਾਰ ਕਰਵਾ ਚੌਥ / ਮਿੰਨੀ ਕਹਾਣੀ ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀ ਸੀ,ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ ਤੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ। ਉਸ… Posted by worldpunjabitimes November 1, 2023
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ “ ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ ਹਰਸ਼ਿੰਦਰ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ “ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ… Posted by worldpunjabitimes October 31, 2023
Posted inਸਾਹਿਤ ਸਭਿਆਚਾਰ ਗ਼ਜ਼ਲ ਸੰਗਤ ਦੀ ਰੰਗਤ ਤਾਂ ਅਕਸਰ ਆ ਹੀ ਜਾਂਦੀ ਏ। ਮਾੜੀ ਚੰਗੀ ਸੰਗਤ ਰੰਗ ਦਿਖਾ ਹੀ ਜਾਂਦੀ ਏ। ਜੀਵਨ ਵਿਚ ਕੀ ਬਣਨਾ ਪਹਿਲਾਂ ਮਨ ਵਿਚ ਧਾਰ ਲਵੋ, ਰਾਹ ਚੰਗੇ 'ਤੇ ਸੋਚ… Posted by worldpunjabitimes October 31, 2023
Posted inਸਾਹਿਤ ਸਭਿਆਚਾਰ ਪੰਜਾਬੀ ਸੂਬੇ ਦੀ ਵਰ੍ਹੇ 57 ਵਰ੍ਹੇ ਗੰਢ ‘ਤੇ ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੰਢਾ ਰਹੇ ਹਨ ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੁਣ ਤੱਕ ਹੰਢਾ… Posted by worldpunjabitimes October 31, 2023
Posted inਸਾਹਿਤ ਸਭਿਆਚਾਰ ਪੰਜਾਬ ਪੰਜਾਬੀ ਲੇਖਕ ਮਨਮੋਹਨ ਸਿੰਘ ਬਾਸਰਕੇ ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਪੰਜਾਬੀ ਲੇਖਕ ਮਨਮੋਹਨ ਸਿੰਘ ਬਾਸਰਕੇ ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਲੁਧਿਆਣਾਃ 30 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਉੱਘੇ ਬਹੁਪੱਖੀ ਪੰਜਾਬੀ ਲੇਖਕ ਮਨਮੋਹਨ ਸਿੰਘ ਬਾਸਰਕੇ… Posted by worldpunjabitimes October 30, 2023
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ ‘ਕੀ ਲੁਕਾਉਣਾ ਅਤੇ ਕੀ ਦਿਖਾਉਣਾ’ ਮੇਰੀ ਕਹਾਣੀ ਦੀ ਮੁੱਖ ਜੁਗਤ ਹੈ: ਜਤਿੰਦਰ ਹਾਂਸ ਕਹਾਣੀਕਾਰ ਜਤਿੰਦਰ ਹਾਂਸ ਨਾਲ ਰੂ-ਬ-ਰੂ ਚੰਡੀਗੜ੍ਹ, 30 ਅਕਤੂਬਰ (ਹਰਦੇਵ ਚੌਹਾਨ/ ਵਰਲਡ ਪੰਜਾਬੀ ਟਾਈਮਜ) ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਦੇ ਵਿਹੜੇ ਕਹਾਣੀਕਾਰ ਜਤਿੰਦਰ ਹਾਂਸ ਨਾਲ ਰੂ-ਬ-ਰੂ… Posted by worldpunjabitimes October 30, 2023
Posted inਸਾਹਿਤ ਸਭਿਆਚਾਰ ਬੁੱਧ ਬੋਲ..ਕਿਤਾਬਾਂ ਨੂੰ ਸਿਜਦਾ ਕਰਨ ਵਾਲੇ! ਇਹ ਸਦੀਵੀ ਸਚੁ ਐ ਕਿ ਸ਼ਬਦ ਹੀ ਮਨੁੱਖ ਦਾ ਗੁਰੂ ਹੈ। ਇਸ ਨਾਲ ਮਿਲਾਪ ਕਰਵਾਉਣ ਵਾਲੇ ਉਸਤਾਦ ਹੁੰਦੇ ਹਨ । ਅਸੀਂ ਕਿਤਾਬਾਂ ਤੋਂ ਬਹੁਤ ਕੁੱਝ ਸਿੱਖਦੇ ਤੇ ਸਿਖਾਉਂਦੇ ਹਾਂ ।… Posted by worldpunjabitimes October 30, 2023
Posted inਸਾਹਿਤ ਸਭਿਆਚਾਰ ਪੰਜਾਬ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ 12ਵਾਂ ਆਨਲਾਈਨ ਪੰਜਾਬੀ ਕਵੀ ਦਰਬਾਰ ਕਰਵਾਇਆ। ਫ਼ਰੀਦਕੋਟ 30 ਅਕਤੂਬਰ- (ਵਰਲਡ ਪੰਜਾਬੀ ਟਾਈਮਜ਼) ‘ਪੰਜਾਬੀ ਕਲਮਾਂ ਨੂੰ ਸਮਰਪਿਤ' ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਕਸ਼ਮੀਰ ਮਾਨਾ ਦੀ ਯੋਗ ਅਗਵਾਈ… Posted by worldpunjabitimes October 30, 2023
Posted inਸਾਹਿਤ ਸਭਿਆਚਾਰ ਹਿੰਦੀ ਅਤੇ ਪੰਜਾਬੀ ਦੇ ਚਰਚਿਤ ਸਾਹਿਤਕਾਰ, ਨਾਟਕਕਾਰ, ਚਿੰਤਕ – ਜਸਪਾਲ ਜੱਸੀ ਜਸਪਾਲ ਜੱਸੀ ਵਿਸ਼ਵ ਸਾਹਿਤ ਦੀਆਂ ਕਹਾਣੀਆਂ ਤੇ ਅਗਾਂਹਵਧੂ ਸਾਹਿਤਕ ਲਹਿਰ ਨਾਲ ਜੁੜਿਆ ਹੋਇਆ ਸੀ ਅਤੇ ਇਸ ਦਾ ਪ੍ਰਭਾਵ ਉਸ ਦੀਆਂ ਕਹਾਣੀਆਂ ਵਿੱਚ ਦੇਖਿਆ ਜਾ ਸਕਦਾ ਹੈ।ਕਹਾਣੀਕਾਰ ਤੇ ਨਾਟਕਕਾਰ ਜਸਪਾਲ ਦੀਆਂ… Posted by worldpunjabitimes October 30, 2023
Posted inਸਾਹਿਤ ਸਭਿਆਚਾਰ || ਕਲਮ ਤੇਰੀ ਨਾਲ || ਸੂਦ ਵਿਰਕ ਕਲਮ ਤੇਰੀ ਨਾਲਪਿਆਰ ਜੋ ਮੈਂ ਪਾ ਲਿਆ।।ਇੰਝ ਜਾਪੇ ਜਿੱਦਾ ਮੈਂ ਰੂਹ ਦੇਮਾਲਕ ਨੂੰ ਹੈ ਪਾ ਲਿਆ।।ਸੂਦ ਵਿਰਕ ਕਲਮ ਤੇਰੀ ਨਾਲ … ਸਕੂਨ ਭਰੇ ਤੇਰੇ ਹਰਫਾਂ ਨੇਦਿਲ ਮੇਰਾ… Posted by worldpunjabitimes October 29, 2023