Posted inਸਾਹਿਤ ਸਭਿਆਚਾਰ ਮਹਾ ਰਿਸ਼ੀ ਵਾਲਮੀਕ ਜਨਮ ਦਿਹਾੜੇ ਨੂੰ ਸਮਰਪਿਤ ਸੂਰਜ ਦੀ ਜ਼ਾਤ ਨਹੀਂ ਹੁੰਦੀ ਸੂਰਜ ਦੀ ਜ਼ਾਤ ਨਹੀਂ ਹੁੰਦੀ ।ਉਸ ਦੇ ਹੱਥ ਵਿੱਚ,ਮੋਰਪੰਖ ਸੀ ਪੱਤਰਿਆਂ ਤੇ ਨੱਚਦਾ ।ਸ਼ਬਦਾਂ ਸੰਗ ਪੈਲਾਂ ਪਾਉਂਦਾ ।ਇਤਿਹਾਸ ਰਚਦਾ,ਪਹਿਲੇ ਮਹਾਂਕਾਵਿ ਦਾ ਸਿਰਜਣਹਾਰ ।ਕਿਸੇ ਲਈ ਰਿਸ਼ੀ,ਕਿਸੇ… Posted by worldpunjabitimes October 28, 2023
Posted inਸਾਹਿਤ ਸਭਿਆਚਾਰ ਮਨੁੱਖਤਾ ਮਨੁੱਖਤਾ ਰਹੀ ਨਾ , ਅੱਜ ਬੰਦਿਆਂ ਵਿਚਘਾਟਾ ਚੱਲ ਰਿਹਾ, ਅੱਜ ਧੰਦਿਆਂ ਵਿਚ ।ਊ ਤਾਂ ਕਹਿੰਦੇ , ਰੱਬ ਹਰ ਥਾਂ ਵੱਸਦਾਕਿਉਂ ਨਹੀਂ ਜ਼ਾਲਮ, ਅੱਜ ਗੰਦਿਆਂ ਵਿਚ।ਵੇਚ ਰਹੇ ਦੇਸ਼ ਨੂੰ , ਨੇਤਾ… Posted by worldpunjabitimes October 27, 2023
Posted inਸਾਹਿਤ ਸਭਿਆਚਾਰ ਤਬਾਦਲਾ ਨਾਵਲ :- ਤਬਾਦਲਾਲੇਖਿਕਾ:- ਬੇਅੰਤ ਕੌਰ ਗਿੱਲਸੰਪਰਕ:- 94656/06210ਪ੍ਰਕਾਸ਼ਨ :- ਬਿਮਬ- ਪ੍ਰਤੀਬਿੰਬ ਸੂਰਜਨ ਸੰਸਥਾਨਫਗਵਾੜਾ, ਪੰਜਾਬਮੁੱਲ:- 180 ਰੁਪਏ ਸਫ਼ੇ:- 104 ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ । ਇੱਕ ਪਹਿਲੂ ਲੁਕਿਆ ਰਹਿੰਦਾ ਹੈ।… Posted by worldpunjabitimes October 27, 2023
Posted inਸਾਹਿਤ ਸਭਿਆਚਾਰ ਨਾਮਵਰ ਪੱਤਰਕਾਰ ਸੁਰਜਨ ਜ਼ੀਰਵੀ ਨਹੀਂ ਰਹੇ ਪੰਜਾਬੀ ਪੱਤਰਕਾਰੀ ਵਿੱਚ ਸਾਹਿਤਕ ਸ਼ਬਦਾਵਲੀ ਦੀਆਂ ਫੁੱਲਝੜੀਆਂ ਰਾਹੀਂ ਵਿਅੰਗ ਦੇ ਤੁਣਕੇ ਲਗਾਉਣ ਵਾਲੇ ਨਾਮਵਰ ਪੱਤਰਕਾਰ ਸੁਰਜਨ ਸਿੰਘ ਜ਼ੀਰਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਫੋਰ ਇਨ ਵਨ… Posted by worldpunjabitimes October 27, 2023
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ ਪੰਜਾਬੀ ਸਾਹਿਤ ਅਕਾਡਮੀ ਦੇ 28 ਅਕਤੂਬਰ ਨੂੰ ਸਿਰਸਾ ਵਿਖੇ ਹੋਣ ਵਾਲੇ ਰਾਸ਼ਟਰੀ ਸੈਮੀਨਾਰ ਦੀਆਂ ਤਿਆਰੀਆਂ ਸੰਪੂਰਨ ਸਿਰਸਾ: 27 ਅਕਤੂਬਰ: ( ਸਤੀਸ਼ ਬਾਂਸਲ / ਵਰਲਡ ਪੰਜਾਬੀ ਟਾਈਮਜ) ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 28 ਅਕਤੂਬਰ ਨੂੰ ਪੰਚਾਇਤ ਭਵਨ, ਸਿਰਸਾ ਵਿਖੇ ਕਰਵਾਏ… Posted by worldpunjabitimes October 27, 2023
Posted inਸਾਹਿਤ ਸਭਿਆਚਾਰ ਜਿੰਦਗੀ 1- ਨਰਾਜ਼ਗੀ ਜੇ ਕਿਸੇ ਸਮਝਣੀਤਾਂ ਅੱਖਾਂ ਦੀ ਘੂਰ ਤੋਂ ਸਮਝ ਜਾਣਾਬੋਲਣ ਦੀ ਲੋੜ ਨਾਂ ਪਏ ਉੱਥੇਜਿੰਨੇ ਚੁੱਪ ਨੂੰ ਹੀ ਕਹਿਰ ਸਮਝ ਜਾਣਾ 2- ਜਿੰਦਗੀ ਦਾ ਬੋਝ ਹੁਣ ਢੋਣਾ ਹੀ ਪੈਣਾ… Posted by worldpunjabitimes October 26, 2023
Posted inਸਾਹਿਤ ਸਭਿਆਚਾਰ ਪੰਜਾਬ ਉੱਘੇ ਪੰਜਾਬੀ ਕਵੀ ਅਨੂਪ ਵਿਰਕ ਪੰਜਾਬ ਦੀ ਸਰਬ ਸਾਂਝੀ ਵਿਰਾਸਤ ਦਾ ਸੁਰੀਲਾ ਪੇਸ਼ਕਾਰ ਸੀ- ਪ੍ਰੋ. ਗੁਰਭਜਨ ਸਿੰਘ ਗਿੱਲ ਲੁਧਿਆਣਾਃ 26 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ) ਦੇ ਸਹਿਯੋਗ ਨਾਲ ਸਿਰਕੱਢ ਪੰਜਾਬੀ ਕਵੀ ਪ੍ਰੋ. ਅਨੂਪ ਵਿਰਕ ਨੂੰ ਔਨਲਾਈਨ ਸ਼ਰਧਾਂਜਲੀ ਸਮਾਗਮ… Posted by worldpunjabitimes October 26, 2023
Posted inਸਾਹਿਤ ਸਭਿਆਚਾਰ ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਕੁਰੀਤੀਆਂ ਦੇ ਮਾਰਦੇ ਡੰਗ ਅਮਰਜੀਤ ਸਿੰਘ ਵੜੈਚ ਦਾ ਪਲੇਠਾ ਵਿਅੰਗ ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਤਾਣੇ ਬਾਣੇ ਵਿੱਚ ਬੁਰੀ ਤਰ੍ਹਾਂ ਪੈਰ ਫਸਾਈ ਬੈਠੀਆਂ ਸਮਾਜਿਕ ਕੁਰੀਤੀਆਂ ਦੀ ਲਾਹਣਤ ਉਪਰ ਤਕੜਾ ਵਿਅੰਗ ਕਰਦਾ ਹੋਇਆ, ਇਨ੍ਹਾਂ… Posted by worldpunjabitimes October 24, 2023
Posted inਸਾਹਿਤ ਸਭਿਆਚਾਰ ਸਿਫ਼ਤ ਸੌਹਰੇ ਮੇਰੇ ਅੰਮ੍ਰਿਤਸਰ ਨੇਪੇਕੇ ਵਸਣ ਲਹੌਰ ਕੁੜੇ ਇੱਕ ਵੀਰ ਮੇਰਾ ਰੵਵੇ ਕਰਾਚੀਦੂਜਾ ਵਸੇ ਪਸ਼ੌਰ ਕੁੜੇ ਜੇਠ ਮੇਰਾ ਜਲੰਧਰ ਰਹਿੰਦੈਦੇਵਰ ਰ੍ਹਵੇ ਇੰਦੌਰ ਕੁੜੇ ਪਤਿਅਹੁਰੇ ਮੇਰੇ ਯੂ.ਪੀ. ਵਿੱਚ ਰਹਿੰਦੇਸ਼ਹਿਰ ਦਾ ਨਾਮ ਬਿਜਨੌਰ… Posted by worldpunjabitimes October 24, 2023
Posted inਸਾਹਿਤ ਸਭਿਆਚਾਰ ਧਰਮ ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ ਦੁਸਹਿਰਾ ਯੁੱਧ ਦਾਆਖ਼ਰੀ ਦਿਨ ਨਹੀਂ ਹੁੰਦਾਦਸਵਾਂ ਦਿਨ ਹੁੰਦਾ ਹੈ। ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ।ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ਜਿਸ ‘ਚ ਸਦੀਆਂ ਤੋਂਰਾਵਣ ਡੇਰਾ ਲਾਈ ਬੈਠਾ ਹੈ। ਤ੍ਰਿਸ਼ਨਾ ਦਾ ਸੋਨ ਮਿਰਗਛੱਡ… Posted by worldpunjabitimes October 24, 2023