ਇੱਕ ਬੂਟੇ ਦੇ ਫ਼ੁੱਲ

   ਇੱਕ ਬੂਟੇ 'ਤੇ ਫ਼ੁੱਲ,ਖਿੜੇ    ਪਰ ਕਿਸਮਤ ਵੱਖੋ-ਵੱਖ ਲਏ।                       ਰੂਪ ਵੀ ਇੱਕੋ,ਰੰਗ ਵੀ ਇੱਕੋ,                         ਕਰਮਾਂ ਦੇ ਵਿੱਚ ਫ਼ਰਕ ਪਏ।    ਵੇਖ ਫ਼ੁੱਲਾਂ ਦੀ ਕਿਸਮਤ ਨੂੰ    ਦਿਲ ਵਿੱਚੋਂ ਨਿਕਲਦੀ ਚੀਸ ਪਏ।                        ਕੋਈ ਸ਼ਿੰਗਾਰ…

ਸ਼ੁਕਰੀਆ…! ਧੰਨਵਾਦ…!

ਇੱਕ ਦਿਨ ਇੱਕ ਅਧਿਆਪਕ ਆਪਣੀ ਕਲਾਸ ਵਿੱਚ ਆਉਂਦੇ ਹੀ ਬੋਲਿਆ, "ਚੱਲੋ,ਸਰਪ੍ਰਾਈਜ਼ ਟੈਸਟ ਲਈ ਤਿਆਰ ਹੋ ਜਾਓ!" ਸਾਰੇ ਵਿਦਿਆਰਥੀ ਘਬਰਾ ਗਏ। ਕੁਝ ਕਿਤਾਬਾਂ ਦੇ ਪੰਨੇ ਫਰੋਲਣ ਲੱਗੇ ਤੇ ਕੁਝ ਅਧਿਆਪਕ ਦੇ…

ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਦਾ ਦੋਗਾਣਾ ਮਹਿਲਾ ਦੀ ਰਾਣੀ ਰਿਲੀਜ਼

ਜਪਾਨ ਬੋਲ ਪ੍ਰਦੇਸਾ 24 ਜਨਵਰੀ (ਬਿਊਰੋ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਨਾਮਵਰ ਗੀਤਕਾਰ ਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਦਾ ਦੋਗਾਣਾ ਮਹਿਲਾ ਦੀ ਰਾਣੀ ਰਿਲੀਜ਼ ਕੀਤਾ ਗਿਆ। ਪੰਜਾਬ…

ਉੱਘੇ ਲੇਖਕ ਪਾਲ ਜਲੰਧਰੀ ਦਾ ਪਹਿਲਾ ਕਾਵਿ ਸੰਗ੍ਰਹਿ “ਹਰਫ਼ਾਂ ਦੀ ਨਗਰੀ” ਦੀ ਈ-ਕਿਤਾਬ ਲੋਕ ਅਰਪਣ –

ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਆਪਣੀ ਕਲਮ ਰਾਹੀਂ ਪਰਿਵਾਰਕ ਸਾਂਝਾਂ ਅਤੇ ਹਰ ਵਿਸ਼ੇ ਬਾਰੇ ਲਿਖਣ ਵਾਲੇ ਉੱਘੇ ਲੇਖਕ ਅਤੇ ਹਰਫ਼ਾਂ ਦੀ ਡਾਰ ਮੈਗਜ਼ੀਨ ਦੇ ਸੰਪਾਦਕ ਪਾਲ ਜਲੰਧਰੀ ਦਾਪਹਿਲਾ…

**  ਆਮ ਇਨਸਾਨ ਦੀ ਪੁਕਾਰ….!

ਮੈਨੂੰ ਜੰਗ ਨਹੀਂ ਅਮਨ ਚਾਹੀਦਾ.....! ਬਿਲਕੁਲ ਜੀ ਆਮ ਇਨਸਾਨ ਹਮੇਸ਼ਾ ਹੀ ਅਮਨ ਭਾਲਦਾ ਰਿਹਾ ਹੈ। ਅੱਜ ਤੱਕ ਦੁਨੀਆਂ ਦੇ ਜਿੰਨਾ-ਜਿੰਨਾ ਦੇਸ਼ਾਂ ਅੰਦਰ ਵੀ ਜੰਗ ਲੱਗੀ ਹੈ, ਉਸ ਜੰਗ ਦਾ ਖਮਿਆਜ਼ਾ…

ਕਲਮਾਂ ਦੇ ਵਾਰ ਸਾਹਿਤਕ ਮੰਚ, ਅਤੇ ਸਾਦਿਕ ਪਬਲੀਕੇਸ਼ਨਜ਼ ਵੱਲੋਂ ਦੋ ਪੁਸਤਕਾਂ “ਤੋਪਿਆਂ ਵਾਲ਼ੀ ਕਮੀਜ਼ “ਕਹਾਣੀ ਸੰਗ੍ਰਹਿ (ਰਣਬੀਰ ਸਿੰਘ ਪ੍ਰਿੰਸ) ਅਤੇ ਸ਼ਬਦ ਸਾਗਰ ਦਾ ਸੰਗਰੂਰ ਵਿਖੇ ਕੀਤਾ ਗਿਆ ਲੋਕ ਅਰਪਣ l

ਸੰਗਰੂਰ 23 ਜਨਵਰੀ (ਕੁਲਦੀਪ ਸਿੰਘ ਦੀਪ/ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਵਾਰ ਸਾਹਿਤਕ ਮੰਚ ਅਤੇ ਸਾਦਿਕ ਪਬਲੀਕੇਸ਼ਨਜ਼ ਵੱਲੋਂ  ਰਣਬੀਰ ਸਿੰਘ ਪ੍ਰਿੰਸ ਜੀ ਦੀ ਕਹਾਣੀ ਸੰਗ੍ਰਹਿ ਕਿਤਾਬ ਤੋਪਿਆਂ ਵਾਲ਼ੀ ਕਮੀਜ਼ ਅਤੇ 29…

ਡਾ.ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ ਹੂਕ

ਡਾ.ਹਰਬੰਸ ਕੌਰ ਗਿੱਲ ਸਮਰੱਥ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਕਰਕ ਕਲੇਜੇ ਮਾਹਿ’ ਕਾਵਿ ਸੰਗ੍ਰਹਿ ਉਸ ਦੀ 21ਵੀਂ ਪੁਸਤਕ…

97 ਬਹਾਰਾਂ ਤੇ ਪੱਤਝੜ ਦੇ ਚਸ਼ਮਦੀਦ ਗਵਾਹ ਸਨ ਆਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ

ਬਾਬਾ ਗੁਰਦਿਆਲ ਸਿੰਘ ਨੂੰ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਸਦਕਾ 9 ਅਗਸਤ 2019 ਨੂੰ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਦੇਸ਼ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਵੱਲੋਂ ਸਨਮਾਨਿਤ ਕੀਤਾ ਗਿਆ…

ਭਾਸ਼ਾ ਵਿਭਾਗ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੇ ਕਵੀ ਦਰਬਾਰ ਨੇ ਪਾਈਆਂ ਦੇਸ਼ ਵਿਦੇਸ਼ ਵਿੱਚ ਧੁੰਮਾਂ।

ਸ.ਤਜਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਅਤੇ ਡਾ.ਕਥੂਰੀਆ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਚੰਡੀਗੜ੍ਹ, 23 ਜਨਵਰੀ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ…