ਨੀਲਾ ਸਵੈਟਰ

   ਸਰਦੀਆਂ ਸ਼ੁਰੂ ਹੋ ਗਈਆਂ ਸਨ। '"ਪਾਪਾ, ਮੈਨੂੰ ਨੀਲੇ ਰੰਗ ਦਾ ਸਵੈਟਰ ਚਾਹੀਦਾ ਹੈ।" ਸੇਤੂ ਨੇ ਆਪਣਾ ਭਾਰੀ ਬਸਤਾ ਮੋਢੇ ਤੇ ਟੰਗਦਿਆਂ ਕਿਹਾ। ਪਾਪਾ ਬੋਲੇ, "ਪਰ ਬੇਟੇ, ਤੇਰੇ ਕੋਲ ਤਾਂ…

ਬਾ-ਮਕਸਦ ਖਾਮੋਸ਼ੀ ਅਤੇ ਬਾ-ਮਕਸਦ ਬੋਲ

ਜੋ ਮਨੁੱਖ ਆਪਣੇ ਇਰਦ-ਗਿਰਦ ਦੇ ਹਾਲਾਤਾਂ, ਵਿਪਰੀਤ ਪ੍ਰਸਥਿਤੀਆਂ ਅਤੇ ਦੂਸਰਿਆਂ ਦੇ ਨਾਕਾਰਾਤਮਕ ਖਿਆਲਾਂ ਤੇ ਢਹਿੰਦੀ ਕਲਾ ਵਾਲੀ ਬਿਰਤੀ ਨੂੰ ਆਪਣੇ ਜ਼ਿਹਨ ਉੱਪਰ ਭਾਰੂ ਨਹੀਂ ਹੋਣ ਦਿੰਦਾ ਹੈ, ਉਹ ਯਕੀਨੀ ਤੌਰ ਉੱਪਰ ਇਕ…

ਧੀਆਂ ਭੈਣਾਂ ਦੀ………………………

ਧੀਆਂ ਭੈਣਾਂ ਦਾ , ਤਿਉਹਾਰ ਲੋਹੜੀਭੈਣਾਂ ਭਰਾਵਾਂ ਦਾ , ਪਿਆਰ ਲੋਹੜੀਮੂੰਗਫਲੀਆਂ ,ਰਿਉੜੀਆਂ ਤੇ ਗੁੜਖਾਂਦੇ ਨੇ ਬਹਿ ਬਹਿ ਕੇ , ਸਾਰੇ ਜੁੜਮੱਕੀ ਦੀ ਰੋਟੀ , ਸਾਗ ਤੇ ਗੰਨੇ ਚੂਪਅੱਗ ਬਾਲ ਮਨਾਉਣ,…

ਦੋਹਤੇ ਦੀ ਲੋਹੜੀ !

ਰਾਜਨ ਆਪਣੇ ਪਤੀ ਨਾਲ ਤੇ ਆਪਣੇ ਪੰਦਰਾਂ ਕੁ ਮਹੀਨੇ ਦੇ ਬੇਟੇ ਨਾਲ ਪੰਜਾਬ ਆਈ । ਸਹੁਰਾ ਪਰਿਵਾਰ ਸਾਰਾ ਕਨੇਡਾ ਵਿੱਚ ਹੋਣ ਕਰਕੇ ਉਹ ਸਿੱਧੀ ਆਪਣੇ ਪੇਕੇ ਘਰ ਹੀ ਆਈ ।ਪਹਿਲਾ…

ਆਇਆ ਲੋਹੜੀ ਦਾ ਤਿਉਹਾਰ, ਲੈ ਕੇ ਖੁਸ਼ੀਆਂ, ਸਧਰਾਂ ਪਿਆਰ |

ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੀ ਜ਼ਿੰਦਗੀ ਹੈ | ਖ਼ੁਸ਼ੀਆਂ ਦਾ ਪੂਰਾ ਅੰਬਰ ਕਿਸੇ ਕੋਲ ਨਹੀਂ ਹੈ ਕਿ ਮਨੁੱਖ ਜਦੋਂ ਚਾਹੇ ਖ਼ੁਸ਼ੀ ਦਾ ਤਾਰਾ ਤੋੜ ਕੇ ਜ਼ਿੰਦਗੀ ਨੂੰ  ਸ਼ਿੰਗਾਰ ਲਵੇ |…

ਲੋਹੜੀ ਦੀਆਂ ਸ਼ੁਭਕਾਮਨਾਵਾਂ

ਜ਼ਿੰਦਗੀ ਨੂੰ ਜਿਉਣ, ਰਸਮਾਂ-ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾ ਹੀ ਅੱਗੇ ਰਹੇ ਹਨ। ਹਾਲਾਤ ਕਿਹੋ ਜਿਹੇ ਵੀ ਰਹੇ ਹੋਣ, ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ…

  || ਮੇਰੀ ਕਲਮ ||

ਖੁੱਦ ਦੀ ਲਿੱਖਣ ਦੀ ਆਦਤ ਨੂੰਜੱਦ ਮੈਂ ਅਲਵਿਦਾ ਕਿਹਾ।।ਖੁੱਦ ਦੀ ਜ਼ਿੰਦਗੀ ਜਿਓਣ ਦਾ ਰਾਹਜੱਦ ਮੈਂ ਬਦਲ ਲਿਆ।। ਬਦਲੇ ਹੋਏ ਰਾਹ ਉੱਤੇ ਲਗਾਤਾਰਜੱਦ ਮੈਂ ਤੁਰਦਾ ਗਿਆ।।ਅਚਾਨਕ ਹੀ ਕਲਮ ਨੇ ਆ ਕੁੱਝਮੇਰੇ…

ਔਰਤ ਦੀ ਕਵਿਤਾ ਹੁਣ ਰੁਦਨ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਹੈ…

ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ :- ਪੰਜਾਬ ਸਾਹਿਤ ਅਕਾਦਮੀ ਵੱਲੋਂ ਨਾਰੀ ਸਸ਼ਕਤੀਕਰਨ ਦੀ ਮੁਹਿੰਮ ਦੇ ਤਹਿਤ ' ਨਾਰੀ ਸਾਹਿਤ : ਬਦਲਦੇ ਸੰਦਰਭ ' ਵਿਸ਼ੇ ਤੇ…