ਕੰਧ ਰੋ ਪਈ

ਠੰਢਾ ਪੋਹ ਦਾ ਮਹੀਨਾ,ਵਗੇ ਠੰਢੀ ਠੰਢੀ ਪੌਣ, ਕੈਦ ਕੀਤੀ ਬੁੱਢੀ ਮਾਤਾ, ਨਾਲ਼ ਬੱਚੇ ਛੋਟੇ ਕੌਣ, ਕਿਹਨੇ ਕਹਿਰ ਕਮਾਇਆ , ਰਤਾ ਤਰਸ ਨਾ ਆਇਆ ਪੁੱਛੇ ਗੰਗੂ ਨੂੰ ਸਵਾਲ,ਹਰ ਕੋਈ ਧਾਹਾਂ ਮਾਰ…

ਦੀਵਾਰਾਂ

ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ।ਅੰਦਰੋਂ ਅੰਦਰੀ ਸੱਚੀਆਂ ਦੋ ਰੂਹਾਂ ਹੱਸਦੀਆਂ। ਕੀ ਖੱਟਿਆ ਤੂੰ ਗੰਗੂਆਂ ਲਾਹਨਤਾਂ ਨੂੰ ਖੱਟਕੇ,ਕੀ ਕੰਮ ਆਈਆਂ ਮੋਹਰਾਂ ਵਜੀਰੇ ਤੋਂ ਵੱਟਕੇ,ਦਿੱਤੇ ਜ਼ਖ਼ਮਾਂ ਤੋਂ ਇਹ ਜਿੰਦਾਂ…

ਧੰਨ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ )

ਧੰਨ ਬਾਬਾ ਜੀਵਨ ਸਿੰਘ ਤੇਰੀ ਵੱਡੀ ਕਮਾਈ ।ਪਿਓ ਦਾਦੇ ਪੜਦਾਦੇ ਤੋਂ ਜਿੰਨਾਂ ਸਿੱਖੀ ਕਮਾਈ। ਥਰ ਥਰ ਕੰਬਦੇ ਦੁਸ਼ਮਣ ਤੇਰੀ ਫੁੱਲ ਚੜ੍ਹਾਈ।ਨਾਗਣੀ ਅਤੇ ਬਾਘਣੀ ਨਾਲ ਧਾਂਕ ਜਮਾਈ। ਮਾਤਾ ਤੇ ਪਤਨੀ ਨੇ…

ਡਾ.ਸਤਿੰਦਰ ਪਾਲ ਸਿੰਘ ਦੀ ਪੁਸਤਕ ਕ੍ਰੋਧ ਨਿਰਵਾਣ ਅੰਮਿ੍ਰਤ ਬਾਣੀ:ਮਾਰਗ ਦਰਸ਼ਕ

ਡਾ. ਸਤਿੰਦਰ ਪਾਲ ਸਿੰਘ ਗੁਰਬਾਣੀ ਦੇ ਗਿਆਤਾ ਗੁਰਮੁੱਖ ਵਿਦਵਾਨ ਹਨ। ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਹੀ ਮਾਨਵਤਾ ਨੂੰ ਗੁਰਬਾਣੀ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੰਤਵ ਲਈ ਉਹ…

ਸਿਜਦਾ ਮਾਂ ਗੁਜਰੀ ਜੀ ਨੂੰ

ਨਾ ਕਲਮ ਮਿਲੀ ਮੈਨੂੰ ਕਾਨੇ ਦੀਨਾ ਮਿਲੀ ਕਿਤੇ ਸਿਆਹੀ ਉਹਜਿਸਦਾ ਡੋਕਾ ਭਰਕੇ ਮੈਂਸਿਫ਼ਤ ਤੁਹਾਡੀ ਕਰ ਸਕਦੀਕੋਈ ਸਿਫ਼ਤ ਤੁਹਾਡੀ ਕਰ ਸਕਦੀਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।ਹਿੰਮਤ ਮੇਰੀ ਹਾਰ ਗਈਜਦੋ…

“ਇੱਕ ਤਕਲੀਫ “

ਇਹ ਕੋਈ ਰਚਨਾ ਨਹੀ ਬੱਸ ਇੱਕ ਤਕਲੀਫ ਹੈ ਜੋ ਆਪਣੇ ਕਿਸੇ ਖ਼ਾਸ ਦੇ ਅਚਨਚੇਤ ਅਤੇ ਛੋਟੀ ਉਮਰੇ ਇਸ ਜਹਾਨ ਤੋਂ ਟੁਰ ਜਾਣ ਤੋਂ ਬਾਦ ਉਸਦੇ ਆਪਣਿਆਂ ਨੂੰ ਹੁੰਦੀ ਹੈ, ਸ਼ਾਇਦ…

ਪੰਜਾਬ ਦੀ ਮਸ਼ਹੂਰ ਕਵਿਤਰੀ – ਨੀਰੂ ਜੱਸਲ

ਪੰਜਾਬ‌ ਦੀ ਮਸ਼ਹੂਰ ਕਵਿਤਰੀ ਨੀਰੂ ਜੱਸਲ ਦੀ ਸ਼ਾਇਰੀ ਦੀ ਮਹਿਕ ਨੇ ਪੰਜਾਬ ਹੀ ਨਹੀਂ ਹੋਰ ਰਾਜਾਂ ਦੇ ਸਾਹਿਤਕ ਮਾਹੌਲ ਨੂੰ ਵੀ ਮਹਿਕਾਂ ਦਿੱਤਾ। ਉਹ ਆਪਣੇ ਪਹਿਲੇ ਕਾਵਿ ਸੰਗ੍ਰਹਿ ਦੇ ਸਾਹਮਣੇ…

ਯਾਦਾਂ-ਮੰਗਵਾਲ ਵਾਲਾ ਡਾ. ਭਗਵੰਤ ਸਿੰਘ

ਫ਼ਰੀਦਕੋਟ ਦੀਆਂ ਜ਼ਿਲ੍ਹਾ ਕਚਹਿਰੀਆਂ ’ਚੋਂ ਅਸਤੀਫ਼ਾ ਦੇ ਕੇ ਮੈਂ ਵਿਹਲਾ ਸਾਂ। ਸਾਡੇ ਪਿੰਡ ਦੇ ਸ਼ਾਇਰ ਤਾਏ ਨਵਰਾਹੀ ਫੌਜਾ ਸਿੰਘ ਜੀ ਬਰਾੜ ਨੇ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਚਿੱਠੀ ਲਿਖੀ ਕਿ ਮੈਂ…

ਸਿਰਜਨਾ ਦੇ ਆਪ ਪਾਰ ਵਿੱਚ ਅਰਤਿੰਦਰ ਸੰਧੂ ਦਾ ਰੂਬਰੂ ਸੰਵੇਦਨਾ ਭਰਪੂਰ ਅਤੇ ਪ੍ਰੇਰਨਾਦਾਇਕ ਰਿਹਾ

ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਬਰੈਂਪਟਨ ਕੈਨੇਡਾ ਵੱਲੋਂ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ…

ਸ਼ਾਨਦਾਰ ਰਿਹਾ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਤ੍ਰੈਭਾਸ਼ੀ ਕਵੀ ਦਰਬਾਰ ।

ਚੰਡੀਗੜ੍ਹ, 19 ਦੰਸਬਰ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਤ੍ਰੈਭਾਸ਼ੀ ਕਵੀ ਦਰਬਾਰ , 16 ਦਿਸੰਬਰ 2023 ਦਿਨ ਸ਼ਨੀਵਾਰ ਨੂੰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸੰਸਥਾਪਕ /…