‘ਭਈਏ ਭਜਾਉ, …..’ ਮੋਰਚਾ ਤੇ ਮਰੀਆਂ ਜਮੀਰਾਂ ਵਾਲ਼ੇ ?

ਬੁਲਾਰਾ ਸਿੰਘ ਜੀ ਨੇ ਭਈਆਂ ਨੂੰ ਦਿੱਤੇ ਮਕਾਨਾਂ ਦਾ ਕਿਰਾਇਆ ਫੜ੍ਹਿਆ…., ਟੈਂਕੀ ਫੁੱਲ ਕਰਵਾਈ…., ਕੰਮ 'ਤੇ ਪਹੁੰਚ ਕੇ ਨੌਕਰ ਭਈਆਂ ਨੂੰ ਕੰਮ ਸਮਝਾਏ…, ਸ਼ਾਮੀ ਲੇਟ ਆਉਣ ਦਾ ਦੱਸ ਕੇ ਓਵਰ…

“ਜੈ ਪੁਸਤਕ ਸੱਭਿਆਚਾਰ”

ਜੈ ਕਿਤਾਬਜੈ ਪੁਸਤਕਜੈ ਪੁਸਤਕ ਸੱਭਿਆਚਾਰ।ਝਗੜਾ ਨਾ ਕਰੋ, ਰੁਕੋਕਹਿੰਦੇ ਵਿਚਾਰ ਚ ਹੁੰਦਾ ਸੁੱਖਆਖਣ ਕਾਹਲ ਦੇਵੇ ਦੁੱਖਫਿਰ ਸੋਚ ਇੱਕ ਵਾਰ,ਫਿਰ ਕਰ ਵਿਚਾਰ,ਠਰੰਮਾ ਟਾਲੂ ਉਲਾਮਾਂਯਾਰ ਅਕਲ ਨੂੰ ਹੱਥ ਮਾਰਜੈ ਪੁਸਤਕ ਸੱਭਿਆਚਾਰ। ਜੈ ਵਿਚਾਰ…

ਪੰਜਾਬ ਦੇ ਹੜ੍

ਕੀ ਹੋਇਆ ਅਸੀਂ ਦੱਬਲੇ ਪਾਣੀ ਨੇਸਾਡਾ ਪਾਣੀਆਂ ਨਾਲ ਵਾਹ ਪੁਰਾਣਾ। ਘੱਗਰ, ਸਤਲੁੱਜ, ਰਾਵੀ ਦਾ ਪਾਣੀਆਪੇ ਤੋਂ ਬਾਹਰ ਹੋ ਜਾਏ ਨਿਆਣਾ। ਰੋਕ ਲਗਾਓ ਤੇ ਰੁੱਕਦਾ ਨਹੀਂ ਹੈ, ਹਿੰਡੀਆਪਣੇ ਵਹਿਣੀ ਵਹਿੰਦਾ ਮਰਜਾਣਾ।…

ਗ਼ਜ਼ਲ

ਕਿਸੇ ਨੇ ਸਾਥ ਸਾਡਾ ਨਾ ਨਿਭਾਇਆ ਮੁਸ਼ਕਿਲਾਂ ਅੰਦਰ,ਜ਼ਿਕਰ ਫਿਰ ਛੇੜੀਏ ਕਿਸ ਦਾ ਅਸੀਂ ਹੁਣਮਹਿਫਲਾਂ ਅੰਦਰ।ਬਿਨਾਂ ਸੋਚੇ ਇਨ੍ਹਾਂ ਨੂੰ ਜਾਵੇ ਖਾਈ ਹਰ ਕੋਈ ਅੱਜ ਕੱਲ੍ਹ,ਕੋਈ ਕੀ ਜਾਣੇ ਮਿਲਿਆ ਹੋਇਐ ਕੀ ਗੋਲੀਆਂ…

ਸਕੂਲ ਮੁੱਖੀਆਂ ਤੋਂ ਸੱਖਣੇ ਸਕੂਲ ਕੀ ‘ਸਿੱਖਿਆ ਕ੍ਰਾਂਤੀ’ ਲਿਆਉਣਗੇ ?

ਸਿੱਖਿਆ ਸੁਧਾਰਾਂ ਦੀ ਗੱਲ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੀ ਹੈ । ਪੰਜਾਬ ਅੰਦਰ ਇਸ ਸਰਕਾਰ ਨੇ ਸਿਹਤ ਅਤੇ ਸਿੱਖਿਆ ਸੁਧਾਰ ਦੇ ਮੁੱਦੇ ਨੂੰ ਪਹਿਲ ਦੇਣ ਲਈ ਅਹਿਦ ਕੀਤਾ ਸੀ…

ਬੇਮਿਸਾਲ ਹੈ ਪੰਜਾਬ

ਬੇਮਿਸਾਲ ਹੈ ਜਾਪਦਾ ਮੈਨੂੰ, ਸਭ ਤੋਂ ਵੱਧ ਪੰਜਾਬ।ਪ੍ਰੇਮ-ਪ੍ਰੀਤ ਦੇ ਮਿੱਠੇ ਨਗ਼ਮੇ, ਗਾਉਂਦਾ ਦਿੱਸੇ ਚਨਾਬ। ਏਥੇ ਕਿੰਨੇ ਪੀਰ-ਪੈਗ਼ੰਬਰ, ਭਗਤ ਗੁਰੂ ਨੇ ਆਏ।ਭੁੱਲੇ-ਭਟਕਿਆਂ ਨੂੰ ਉਨ੍ਹਾਂ ਨੇ, ਸਿੱਧੇ ਰਾਹ ਵਿਖਾਏ।ਇਹਦੀ ਸ਼ਾਨ ਉਵੇਂ ਹੈ,…

ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਅਹਿਮੀਅਤ ਸਮਝਣ ਦੀ ਜ਼ਰੂਰਤ ।

ਮਨੁੱਖ ਜੀਵਨ ਨੂੰ ਸਫਲ ਬਣਾਉਣ ਲਈ ਸਭ ਤੋਂ ਪਹਿਲਾਂ ਸਰੀਰ ਨੂੰ ਤਾਕਤਵਰ ਤੇ ਨਿਰੋਗ ਬਣਾਉਣਾ ਬਹੁਤ ਜਰੂਰੀ ਹੈ। ਸਾਡੇ ਪੂਰਵਜਾਂ ਨੇ ਯੋਗ ਆਸਨਾ ਦਾ ਮਾਰਗ ਲੱਭਿਆ ਹੈ। ਯੋਗ ਕਰਨ ਨਾਲ…

ਤਰਕਸ਼ੀਲਾਂ ਵੱਲੋਂ ਲੇਖ ਰਚਨਾ ਮੁਕਾਬਲਾ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁਲਾਰੇ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਵੱਲੋਂ ਸ਼ੁਰੂ ਕੀਤੇ ਗਏ ਲੇਖ ਰਚਨਾ ਮੁਕਾਬਲੇ ਲਈ ਲਿਖਣ ਵਾਸਤੇ ਵਿਸ਼ਾ ਕਿਸੇ ਰਵਾਇਤੀ ਵਿਸ਼ੇ ਦੀ ਬਜਾਏ ਕੋਈ ਵਿਚਾਰ ਜਾਂ ਕਵਿਤਾ ਦੀ…

ਨੰਗੇ ਪੈਰਾਂ ਦਾ ਸਫ਼ਰ :——– ਨਵਦੀਪ ਸਿੰਘ ਦੀਪੂ

ਹਰ ਇਨਸਾਨ ਨੂੰ ਆਪਣੇ ਬੱਚਿਆਂ ਤੇ ਮਾਣ ਮਹਿਸੂਸ ਹੁੰਦਾ ਹੈ। ਹਰ ਵਿਅਕਤੀ ਨੂੰ ਇਹ ਵੀ ਲੱਗਦਾ ਹੈ ਕਿ ਮੇਰਾ ਬੱਚਾ ਸਭ ਤੋਂ ਲਾਇਕ ਤੇ ਸਮਝਦਾਰ ਹੈ। ਇਵੇਂ ਹੀ ਮਾਸਟਰ ਗੁਰਮੇਲ…

ਮਨਮੋਹਨ ਸਿੰਘ ਦਾਊਂ ਦਾ ਕਾਵਿ ਸੰਗ੍ਰਹਿ ‘ਸ਼ਾਇਰੀ ਦਾ ਸਰਵਰ’ ਸੰਵੇਦਨਸ਼ੀਲਤਾ ਦਾ ਪ੍ਰਤੀਕ

ਮਨਮੋਹਨ ਸਿੰਘ ਦਾਊਂ ਸਥਾਪਤ ਪ੍ਰਤੀਬੱਧ, ਸੰਵੇਦਨਸ਼ੀਲ ਤੇ ਵਿਸਮਾਦੀ ਸ਼ਾਇਰ ਹੈ, ਜਿਹੜਾ ਲਗਪਗ ਪਿਛਲੇ 55 ਸਾਲਾਂ ਤੋਂ ਆਪਣੀ ਮਾਂ ਬੋਲੀ ਦੀ ਸਾਹਿਤਕ ਮਹਿਕ ਨੂੰ ਆਪਣੀ ਸ਼ਾਇਰੀ ਰਾਹੀਂ ਸਮਾਜਿਕ-ਤਾਣੇ ਬਾਣੇ ਵਿੱਚ ਫ਼ੈਲਾਉਣ…